ਆਪਣੇ ਦੋਸਤ ਵੀ ਬੜੇ ਨੇ ਤੇ ਦੁਸ਼ਮਣ ਵੀ
ਹੋ ਧੱਕੇ ਨਾਲ ਕਬਜੇ ਛੁਡਾਣ ਆਲੇ ਚਾਹੀਦੇ
ਹੋ ਧੱਕੇ ਨਾਲ ਕਬਜੇ ਛੁਡਾਣ ਆਲੇ ਚਾਹੀਦੇ
ਹੋ ਖੁੱਲੇ ਖਾਡਿਆਂ ਚ ਝਾਪੇ ਲਾਉਣ ਆਲੇ ਚਾਹੀਦੇ
ਹੋ ਖੁੱਲੇ ਖਾਡਿਆਂ ਚ ਝਾਪੇ ਲਾਉਣ ਆਲੇ ਚਾਹੀਦੇ
ਹੋ ਝੱਲੀ ਹੋ ਜਾਏ ਬੇਰੀਲ ਬਾਰੂਦ ਫੂਕ ਕੇ
ਹੋ ਆਂਟੀ ਇੱਕੀਆਂ ਦੀ 31 ਪਾਉਣ ਆਲੇ ਚਾਹੀਦੇ
ਹੋ ਮਰਦ ਦੇ ਮੂਹਰੇ ਮੌਤ ਫਿਰੇ ਨੱਚਦੀ
ਦਿਲ ਚ ਆ ਆਂਧੀ ਅੰਨ੍ਹੇ ਵਾਂ ਵੱਗਦੀ
ਹੋ ਕਿਵੇਂ ਕਰੂ date ਪਿੱਛੋਂ ਹੋਜੂ ਮੈਨੂੰ hate
ਹੋ ਤੇਰੇ ਸ਼ਹਿਰ ਆਲੇ ਸ਼ੋਰ ਫੈਨ ਮੇਰੀ fame ਦੇ
ਹੋ match ਹੋਣੇ ਨੀ star ਤੇਰੇ ਮੇਰੇ name ਦੇ
ਹੋ ਕਾਹਨੂੰ ਧੱਕੇ ਨਾਲ ਦਿਲ ਮੇਰੇ ਖੋਵੇਂ
ਹੋ ਸਾਨ ਦੀ ਆ ਟੁੱਟ ਗੱਬਰੂ ਦੀ ਹੁੱਡ
ਹੋ ਕਬਰਾਂ ਦੇ ਰਾਹ ਨਾਲ ਪਿਆ ਵੇਖੀ ਵਾਹ
ਹੋ ਪੈਸੇ ਆਲਾ ਧੰਦਾ ਸਰ ਡੱਬਾਜੀ ਲੱਗੇ
ਲਾਹਜੂ ਬੁਢਾਕਦਾ ਨਿਆਣਾ ਵਿਚ time ਤੁੱਰੇ ਅੱਗੇ
ਹੋ ਰਹਿਮ ਕਿਥੇ ਹੁੰਦੇ ਟੁੱਟੇ ਜਿੰਦੇ ਕੁੰਡੇ
ਹੋ ਨਜ਼ਰਨ ਦੇ ਨਾਲ ਜਿਹਨੂੰ ਛੋਹ ਵੇ
ਯਾਰ ਨਾਲ ਵੈਰੀ ਸਾਨੂੰ ਦੋਵੇਂ (ਯਾਰ ਨਾਲ ਵੈਰੀ ਸਾਨੂੰ ਦੋਵੇਂ)