ਹੋ ਗਬਰੂ ਦੇ ਆਪ ਦੇ Protocol ਨੇ
ਕਾਰਨਾਮੇਆ ਦੇ Record ਮੰਡੀਰ ਕੋਲ ਨੇ
ਲਾਯੀ ਨੀ Drag ness ਜਣੇ ਖਣੇ ਨਾਲ
ਤੌਚਣ ਪਾਏ ਆ ਜਿਥੇ ਪਾਏ ਅੱਖ ਦੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ
ਓ ਪੈਣਗੇ ਭੜਕੇ ਸਿਰ ਖੁਲਨਗੇ ਬੜੇ
ਈ ਧੜੇ ਬੰਦੀ ਹੋਯੀ ਪਯੀ ਰੌਂਦ ਚੇਂਬਰਾ ਚ ਚੜੇ
ਲੜੇ ਕਾਂਡ ਉਤਰੋਗੀ ਨਸ਼ਾ ਤੇਰਾ ਨਹੀਓ ਲੇਹੁਨਾ
Gemble ਆ Life ਪਰ ਆਪ ਜੱਟ ਗੇਹਨਾ
ਓ ਪੈਸੇ ਟੱਕੇ ਆਲਾ System Set ਆ
18 Inch Heel ਨੂ Green ਚਿਤ ਆ
ਦਿਲ ਕਿਤੋ ਲੈਜੂ ਗੁਜਰਾਤ ਦੀ ਕੁੜੀ
ਪਾਰੇ ਆਲੀ ਸੂਯੀ ਰਾਖਾ ਲਾਲ ਤੱਕ ਤੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ
ਓ ਸਹੇਲੀ ਦਿਯਾ ਸਹੇਲੀਆ ਪੂਛਣ Address ਕਦੋ
ਗੇੜੀ ਉੱਤੇ ਔਣੇ ਜੱਟ ਲੌਂਦੀਯਾ ਨੇ ਗੇਸ
Yes ਕਰਦੇ ਨਾ Easy ਜਿਹੜੇ ਚਕਦੇ ਮਲਾਯੀ
ਸਿਯਕੋ ਕਰਦੀ ਨਾਰਾ ਓ ਵ ਛੱਡ ਕੇ ਪਰਹਯੀ
ਹੋ ਲੂਪੋ ਵਾਲਾ ਦਿੰਦਾ Reply ਕੋਯੀ ਨਾ
ਹਰ ਤਾ ਤੇ ਅੱਖ ਜਿਹੀ ਮਾਲਾਯੀ ਕੋਯੀ ਨਾ
ਤਾ ਵ ਧੱਕੇ ਨਾਲ ਵਿਚ ਆ ਬਜਾਂ ਜੱਟ ਦੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ
ਓ ਜੱਟ ਦਾ ਬ੍ਲਡ ਨਾਲੇ ਅੱਖ ਨਡੀਏ
ਹੋ ਸਮੇ ਆ ਤੇ ਬਹੁਤੇ ਨਾ ਅਲਗ ਨਡੀਏ
ਗਿਣਤੀ ਦੇ ਗਾਡਰ ਜਿਹੇ ਨਾਲ ਰਖਦਾ
ਤੋੜੇਯਾ ਨਾ ਨਾਲ ਕੋਯੀ ਬੱਗ ਨਡੀਏ
ਖੱਬੀ ਸੀਟ ਉੱਤੇ ਬਸ ਓਹੀ ਬੈਠੋਗੀ
ਬੈਨ ਨਾਹੀਓ ਦਿੰਦੀ ਜਿਹੜੀ ਮਖੀ ਨੱਕ ਤੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ
ਓ ਕੋਣ ਕਿਹੰਦਾ ਮਿਤ੍ਰਾ ਦੀ ਤੌਰ ਚ ਕਮੀ ਆ
ਮੈਂ ਕਿਹਾ ਸੁਖ ਨਾਲ ਸ਼ਰਤਾ ਲਗਨ ਜੱਟ ਤੇ