LyricFind Logo
LyricFind Logo
Profile image icon
Lyric cover art

MASTER PIECE

Apple Music logo
Deezer logo
Spotify logo
Lyrics
ਮੁੰਡੇ ਸਾਰੇ ਖਰੇ ਤੋਂ ਹੀ ਖਰੇ ਪਏ ਆ ਜੱਟਾਂ ਨੇ ਹੀ ਕੋਕੇ ਕੁੜੇ ਜੜੇ ਪਏ ਆ
ਬਣਦੇ ਸੀ ਜੇਹੜੇ ਸਾਲੇ ਵੱਡੇ ਵੈਲੀ ਨੀ ਮਿੱਤਰਾਂ ਨੇ ਗੋਡੇ ਥੱਲੇ ਧਰੇ ਪਏ ਆ
ਮੁੰਡੇ ਸਾਰੇ ਖਰੇ ਤੋਂ ਹੀ
ਕਹਿੰਦੀ ਤੋਂ ਕਹੋਂਦੀ ਥੱਲੇ ਗੱਡੀ ਸੋਹਣੀਏ
ਮੱਠੀ ਮੱਠੀ ਚਾਲ ਉੱਤੇ ਚੜ੍ਹੀ ਸੋਹਣੀਏ
ਵੱਜਦੀਆਂ ਗੇੜੀਆਂ Plaze ਵਿੱਚ ਨੀ
ਮਿੱਤਰਾਂ ਨੇ ਦੇਖ ਤੌਰ ਕੱਢੀ ਸੋਹਣੀਏ
ਮਹਿਫ਼ਲ ਜੱਟਾਂ ਦੀ ਅੱਤ ਨਿੱਘ ਚੱਲਦੀ
Weekend ਆ ਦੇ ਉੱਤੇ ਰਹਿੰਦੀ fight ਚੱਲਦੀ
ਉੱਤੋਂ ਸਾਰੇ ਮਾਮੇ ਕੁੜੇ ਡਰੇ ਪਏ ਆ
ਮੁੰਡੇ ਸਾਰੇ ਖਰੇ ਤੋਂ ਹੀ ਮੁੰਡੇ ਸਾਰੇ ਖਰੇ ਤੋਂ ਹੀ ਖਰੇ ਪਏ ਆ
ਜੱਟਾਂ ਨੇ ਹੀ ਕੋਕੇ ਕੁੜੇ ਜੜੇ ਪਏ ਆ
ਬਣਦੇ ਸੀ ਜੇਹੜੇ ਸਾਲੇ ਵੱਡੇ ਵੈਲੀ ਨੀ ਮਿੱਤਰਾਂ ਨੇ ਗੋਡੇ ਥੱਲੇ ਧਰੇ ਪਏ ਆ
ਮੁੰਡੇ ਸਾਰੇ ਖਰੇ ਤੋਂ ਹੀ ਖਰੇ ਪਏ ਆ ਜੱਟਾਂ ਨੇ ਹੀ ਕੋਕੇ ਕੁੜੇ ਜੜੇ ਪਏ ਆ
ਬਣਦੇ ਸੀ ਜੇਹੜੇ ਸਾਲੇ ਵੱਡੇ ਵੈਲੀ ਨੀ ਮਿੱਤਰਾਂ ਨੇ ਗੋਡੇ ਥੱਲੇ ਧਰੇ ਪਏ ਆ
ਗੱਭਰੂ ਪੰਜਾਬੀ ਪਿੰਡਾਂ ਵਿੱਚੋਂ ਆਏ ਆ
ਦੇਖ ਲਾ Canada ਚਾਰੇ ਪਾਸੇ ਛਾਏ ਆ
ਅੜ ਜੇ ਗਰਾਰੀ ਨਾ ਕਸਰ ਛੱਡੀਏ
ਜਿਹਨੇ-ਜਿਹਨੇ ਜੱਟਾਂ ਨਾਲ ਵੈਰ ਪਾਏ ਆ

ਕਰਦੇ ਨੀ ਕਿਸੇ ਨਾਲ fraud ਸੋਹਣੀਏ
ਬੇਬੇ ਬਾਪੂ ਕਰਦੇ proud ਸੋਹਣੀਏ
ਸ਼ੌਂਕ ਸਾਡੇ ਪਰੇ ਤੋਂ ਪਰੇ ਪਏ ਆ

ਮੁੰਡੇ ਸਾਰੇ ਖਰੇ ਤੋਂ ਹੀ ਖਰੇ ਪਏ ਆ
ਜੱਟਾਂ ਨੇ ਹੀ ਕੋਕੇ ਕੁੜੇ ਜਾੜੇ ਪਏ ਆ
ਬਣਦੇ ਸੀ ਜੇਹੜੇ ਸਾਲੇ ਵੱਡੇ ਵੈਲੀ ਨੀ ਮਿੱਤਰਾਂ ਨੇ ਗੋਡੇ ਥੱਲੇ ਧਰੇ ਪਏ ਆ
ਮੁੰਡੇ ਸਾਰੇ ਖਰੇ ਤੋਂ ਹੀ ਖਰੇ ਪਏ ਆ ਜੱਟਾਂ ਨੇ ਹੀ ਕੋਕੇ ਕੁੜੇ ਜੜੇ ਪਏ ਆ
ਬਣਦੇ ਸੀ ਜੇਹੜੇ ਸਾਲੇ ਵੱਡੇ ਵੈਲੀ ਨੀ ਮਿੱਤਰਾਂ ਨੇ ਗੋਡੇ ਥੱਲੇ ਧਰੇ ਪਏ ਆ

ਲੈ ਕੇ ਆਯੋ Laddie ਨੀ ਬਰੋਲਾ ਕਹਿਰ ਦਾ
ਕਹਿਣਗੇ ਨੀ ਲੋਕ ਮੁੰਡਾ Moge ਸ਼ਹਿਰ ਦਾ
ਤੇਰੇ love ਨਾਲ ਜਿਹੜੀ ਯਾਰੀ ਪੱਕੀ ਆ
ਚੱਕਦਾ ਨੀ phone ਓਹੋ ਬੰਦੇ ਗੈਰ ਦਾ
ਭਾਗੀਕੇ ਤੋਂ ਧੁਰਕੋਟ ਗੱਲਾਂ ਹੋਣੀਆਂ
ਜਿੰਨਾ ਟਾਈਮ ਜੀਉਣਾ ਅੱਗਾ ਹੀ ਨੇ ਲਾਉਣੀਆਂ
ਵੈਰੀ ਸਾਲੇ ਵਿੱਚੋਂ ਵਿੱਚ ਮਰੇ ਪਏ ਆ
ਮੁੰਡੇ ਸਾਰੇ ਖਰੇ ਤੋਂ ਹੀ ਖਰੇ ਪਏ ਆ ਜੱਟਾਂ ਨੇ ਹੀ ਕੋਕੇ ਕੁੜੇ ਜਾੜ ਪਏ ਆ
ਬਣਦੇ ਸੀ ਜੇਹੜੇ ਸਾਲੇ ਵੱਡੇ ਵੈਲੀ ਨੀ ਮਿੱਤਰਾਂ ਨੇ ਗੋਡੇ ਥੱਲੇ ਧਰੇ ਪਏ ਆ
ਮੁੰਡੇ ਸਾਰੇ ਖਰੇ ਤੋਂ ਹੀ ਖਰੇ ਪਏ ਆ ਜੱਟਾਂ ਨੇ ਹੀ ਕੋਕੇ ਕੁੜੇ ਜੜੇ ਪਏ ਆ
ਬਣਦੇ ਸੀ ਜੇਹੜੇ ਸਾਲੇ ਵੱਡੇ ਵੈਲੀ ਨੀ ਮਿੱਤਰਾਂ ਨੇ ਗੋਡੇ ਥੱਲੇ ਧਰੇ ਪਏ ਆ

WRITERS

Laddi Bhagike

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other