ਕੋਈ ਕਹਿੰਦਾ ਏ ਸੋਹਣਾ ਏ ਕੋਈ ਕਹਿੰਦਾ ਏ ਓ
ਸੱਭ ਤੋਂ ਸੋਹਣੀਆਂ ਓ ਨਿਗਾਹਾਂ ਤੈਨੂੰ ਤੱਕਦੀਆਂ ਜੋ
ਤੇਰੇ ਵਰਗੀ ਕੋਈ ਨਹੀਂ ਸਾਡੇ ਵਰਗੇ 100
ਸੱਭ ਤੋਂ ਸੋਹਣੀਆਂ ਓ ਨਿਗਾਹਾਂ ਤੈਨੂੰ ਤੱਕਦੀਆਂ ਜੋ
ਸੱਭ ਤੋਂ ਸੋਹਣੀਆਂ ਓ ਨਿਗਾਹਾਂ ਤੈਨੂੰ ਤੱਕਦੀਆਂ ਜੋ
ਸੱਭ ਤੋਂ ਸੋਹਣੀਆਂ ਓ ਨਿਗਾਹਾਂ ਤੈਨੂੰ ਤੱਕਦੀਆਂ ਜੋ
ਤੱਕਣੀ ਤੇਰੀ ਤੇਰਾ ਹੱਸਣਾ ਪਾਣੀ ਤੇ ਜੋ ਛੱਲਾ
ਇੱਕ ਉਡੀਕਾਂ ਮਹਿੰਗੀਆਂ ਤੇਰੀਆਂ ਉੱਤੋਂ ਮਖਮਲ ਗੱਲਾਂ
Virk ਅੰਦਾਜ਼ ਦੇ ਲਫ਼ਜ਼ਾਂ ਦੀ ਤੂੰ ਬਣਗੀ ਲੱਚੀਏ ਛੋ
ਕੋਈ ਨਹੀਂ ਤੇਰੇ ਵਰਗੀ ਮੇਰੇ ਵਰਗੇ 100
ਕੋਈ ਕਹਿੰਦਾ ਏ ਸੋਹਣਾ ਏ ਕੋਈ ਕਹਿੰਦਾ ਏ ਓ
ਸੱਭ ਤੋਂ ਸੋਹਣੀਆਂ ਓ ਨਿਗਾਹਾਂ ਤੈਨੂੰ ਤੱਕਦੀਆਂ ਜੋ
ਰਾਂਝੇ ਉਲਝੇ ਪਲਕਾਂ ਦੇ ਵਿਚ ਕਰਣ ਦਿਵਾਨੀਆਂ ਹੀਰਾ
ਅੱਖੀਆਂ ਵਾਲੀ ਕੰਧ ਤੇ ਛਾਪੀਆਂ ਨੇ ਤਸਵੀਰਾਂ
ਯਾਦਾਂ ਦੇ ਬੁੱਲੇ ਵਰਸ ਰਹੇ ਦੀਦ ਤੇਰੀ ਨੂੰ ਤਰਸ ਰਹੇ
ਚੇਤੇ ਕਰਕੇ ਨਾਮ ਤੇਰੇ ਨੂੰ ਪੈਂਦੀ ਕਾਲਜੇ ਖੂ
ਤੇਰੇ ਵਰਗੀ ਕੋਈ ਨਹੀਂ ਮੇਰੇ ਵਰਗੇ 100
ਕੋਈ ਕਹਿੰਦਾ ਏ ਸੋਹਣਾ ਏ ਕੋਈ ਕਹਿੰਦਾ ਏ ਓ
ਸੱਭ ਤੋਂ ਸੋਹਣੀਆਂ ਓ ਨਿਗਾਹਾਂ ਤੈਨੂੰ ਤੱਕਦੀਆਂ ਜੋ
ਤੇਰੇ ਵਰਗੀ ਕੋਈ ਨਹੀਂ ਸਾਡੇ ਵਰਗੇ 100 ਮੇਰੇ ਵਰਗੇ 100