ਐਂਵਾਏ ਵੱਟਿਆ ਨਾ ਕਰ ਸਾਥੋਂ ਘੂਰੀਆਂ
ਨੀ ਅਜੇ ਯਾਰ ਤੇਰੇ ਦੀਆਂ ਮਜਬੂਰੀਆਂ
ਐਂਵਾਏ ਵੱਟਿਆ ਨਾ ਕਰ ਸਾਥੋਂ ਘੂਰੀਆਂ
ਨੀ ਅਜੇ ਯਾਰ ਤੇਰੇ ਦੀਆਂ ਮਜਬੂਰੀਆਂ
ਹੌਲੀ ਹੌਲੀ ਗੱਲਬਾਤ ਸਿਰੇ ਲਾਡੂ ਤੇਰਾ ਯਾਰ
ਨੀ ਤੇਰੇ ਪਰ ਸਾਡੇ ਵੇਹੜੇ ਚ ਪੁਵਾ ਦੁ ਤੇਰਾ ਯਾਰ
ਨੀ ਪਾਣੀ ਬੇਬੇ ਕੋਲੋਂ ਸੀਰ ਤੋਹਾਨੂ ਵਾਰੇਆੜੂ ਤੇਰਾ ਯਾਰ
ਹੋ ਰਾਸ਼ੀ ਪੜ ਲੀ ਅਖ਼ਬਾਰ ਵਿੱਚੋ ਕਲ ਮੈਂ
ਨੀ ਤੇਰੇ ਵਾਲ ਟੇਡੀ ਅੱਖ ਨਾਲ ਝਾਕਦੇ
ਹੋ ਰਾਸ਼ੀ ਪੜ ਲੀ ਅਖ਼ਬਾਰ ਵਿੱਚੋ ਕਲ ਮੈਂ
ਨੀ ਤੇਰੇ ਵਾਲ ਟੇਡੀ ਅੱਖ ਨਾਲ ਝਾਕਦੇ
ਨੀ ਸਾਰੀ ਲੱਲੀ ਸ਼ੱਲੀ ਡੰਡੇ ਅੱਗੇ ਲਾ ਦੁ ਤੇਰਾ ਯਾਰ
ਨੀ ਤੇਰੇ ਪਰ ਸਾਡੇ ਵੇਹੜੇ ਚ ਪੁਵਾ ਦੁ ਤੇਰਾ ਯਾਰ
ਨੀ ਪਾਣੀ ਬੇਬੇ ਕੋਲੋਂ ਸੀਰ ਤੋਹਾਨੂ ਵਾਰੇਆੜੂ ਤੇਰਾ ਯਾਰ
ਹੋ ਮੈਂ ਕਰਾ ਕੀਤੇ ਕੰਮਕਾਰ set
ਨੀ ਨਾਲੇ ਕਰਲੇ ਕੁਰਸੀ ਪੂਰਾ ਘਰਦਾ
ਹੋ ਮੈਂ ਕਰਾ ਕੀਤੇ ਕੰਮਕਾਰ set
ਨੀ ਨਾਲੇ ਕਰਲੇ ਕੁਰਸੀ ਪੂਰਾ ਘਰਦਾ
ਨੀ ਸਾਰੇ ਕਰਜੇ ਜੋ ਸੀਰ ਚੜੇ ਲਾ ਦੁ ਤੇਰਾ ਯਾਰ
ਨੀ ਚੁੰਨੀ ਸ਼ਗਨਾਂ ਦੀ ਤੇਰੇ ਸੀਰ ਪਾਦੂ ਤੇਰਾ ਯਾਰ
ਨੀ ਤੇਰੇ ਪਰ ਸਾਡੇ ਵੇਹੜੇ ਚ ਪੁਵਾ ਦੁ ਤੇਰਾ ਯਾਰ
ਪ੍ਰੀਤ ਨੂੰ , ਨੀ ਤੰਗੀਆਂ ਚ ਦਿਨ ਕੱਟੇ ਨੇ
ਨੀ ਕਲ ਪੱਟ ਲਿਆ ਵਛੋਲਦਾ ਤੇਰੇ ਪਿੰਡ ਦਾ
ਨੀ ਯਾਰਾਂ ਦੇ ਵੀ jack ਪੱਕੇ ਨੇ
ਪ੍ਰੀਤ ਨੂੰ , ਨੀ ਤੰਗੀਆਂ ਚ ਦਿਨ ਕੱਟੇ ਨੇ
ਨੀ ਕਲ ਪੱਟ ਲਿਆ ਵਛੋਲਦਾ ਤੇਰੇ ਪਿੰਡ ਦਾ
ਨੀ ਯਾਰਾਂ ਦੇ ਵੀ jack ਪੱਕੇ ਨੇ
ਨੀ card ਤੇਰੇ ਮੇਰੇ ਵਿਆਹ ਦੇ ਸ਼ਪਾਦੂ ਤੇਰਾ ਯਾਰ
ਨੀ ਬੱਲੇ ਬੱਲੇ ਗੁਨੋਮਾਜਰਾ ਕਰਦੂ ਤੇਰਾ ਯਾਰ
ਨੀ ਤੇਰੇ ਪਰ ਸਾਡੇ ਵੇਹੜੇ ਚ ਪੁਵਾ ਦੁ ਤੇਰਾ ਯਾਰ