ਅੱਸੀਂ ਮੋਟੋਰਾ ਤੇ ਪੀ ਪੀ ਢਿੱਡ ਫੂਕ ਲਏ
ਤੂ ਕਿਹੰਦੀ ਪੀਣੀ coffee shop ਤੇ
ਐਥੇ lunch ਕਰਾਂਗੇ ਆਪਾ ਸੋਹਣਿਆਂ
ਥੋੜੇ ਕੁ ਦਿਨਾ ਚ ਨੀ ਤੂ ਕਿੰਨੀ ਬਦਲੀ
ਥੋੜੇ ਕੁ ਦਿਨਾ ਚ ਨੀ ਤੂ ਕਿੰਨੀ ਬਦਲੀ
ਕਦੀ ਲੌਂਦੀ ਸੀ ਸਿਰਹਾਣੇ ਮਿੱਤਰਾਂ ਦੇ ਪੱਟ ਨੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਤੈਥੋਂ ਜੁੜੇ ਨਾ ਨੀ 6 band ਸੋਹਣੀਏ
ਤੇਰੇ ਵਿਚ attitude ਚੰਡੀਗੜੀਆਂ
ਤੇ ਸ਼ਹਿਰੀਆਂ ਜਿਹੀ ਹਿੰਡ ਆ ਗਈ
ਤੇਰੇ ਵਿਚ attitude ਚੰਡੀਗੜੀਆਂ
ਤੇ ਸ਼ਹਿਰੀਆਂ ਜਿਹੀ ਹਿੰਡ ਆ ਗਈ
ਓਥੇ ਜਾ ਕੇ ਜੀਨਾਂ ਸ਼ੀਨਾ ਪੌਣ ਗਿਝ ਗਈ
ਓਥੇ ਜਾ ਕੇ ਜੀਨਾਂ ਸ਼ੀਨਾ ਪੌਣ ਗਿਝ ਗਈ
ਤੇ ਮੱਥੇ ਲਮਕਾਵੇ ਜ਼ੁਲਫਾਂ ਦੀ ਲੱਟ ਨੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਤੂੰ ਤਾ ਮੰਗਦੀ brand ਓਹੋ ਸੋਹਣੀਏ
ਨੀ ਜਿਹੜੇ ਮੈਂ ਸੁਣੇ ਨਹੀ ਕਦੇ
Life ਬੇਬੇ ਦੇ ਸਵੈਟਰਾਂ ਨਾਲ ਕਡ ਤੀ
ਨੀ ਤੈਥੋਂ ਜਾਣੇ ਬੁਣੇ ਨ੍ਹੀ ਕਦੇ
Life ਬੇਬੇ ਦੇ ਸਵੈਟਰਾਂ ਨਾਲ ਕਡ ਤੀ
ਨੀ ਤੈਥੋਂ ਜਾਣੇ ਬੁਣੇ ਨ੍ਹੀ ਕਦੇ
ਕਿੰਨਾ ਚਿਰ ਕਰ ਲੂ demand'ਆਂ ਪੂਰੀਆਂ
ਕਿੰਨਾ ਚਿਰ ਕਰ ਲੂ demand'ਆਂ ਪੂਰੀਆਂ
ਕਦੋਂ ਤਕ ਝੱਲੂ ਤੇਰੀ why but ਨੂੰ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਜਿਹੜੀ ਮੱਕੀ ਦੀਆਂ ਰੋਟੀਆਂ ਖਵਾਉ ਸਾਗ ਨਾਲ
ਮੇਰੇ ਘਰ ਦੀਆਂ ਕੁੰਜੀਆਂ ਸੰਭਾਲੂ
ਮੇਰੇ ਘਰ ਦੀਆਂ ਕੁੰਜੀਆਂ ਸੰਭਾਲੂ
ਸੰਗੇੜੇ ਪਿੰਡ ਵਾਲਾ ਜੱਗੀ ਇਹੋ ਸੋਚਦਾ
ਸੰਗੇੜੇ ਪਿੰਡ ਵਾਲਾ ਜੱਗੀ ਇਹੋ ਸੋਚਦਾ
ਨੀ ਤੇਰੇ ਨਾਲ ਲਾ ਕੇ ਮੈਂ ਤਾ ਘਰ ਪੱਟ ਲੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ
ਅੱਗ ਲਾ ਦੁ ਬਿੱਲੋ ਤੇਰੀ pizza hut ਨੂ
ਨੀ ਪੁਛ੍ਹ ਕਿਵੇਂ ਹੁੰਦੀ ਐ ਕਮਾਈ ਜੱਟ ਨੂ