ਨੀ 3 ਕਿੱਲੇ ਐ ਜ਼ਮੀਨ ਜੇੜੀ ਹੋਣੀ ਕੁਰਕੀ
ਨੀ Bank ਸਾਦਿਆਂ ਹੱਥਾਂ ਚੋਂ ਖੋਣਾ ਚਾਉਂਦਾ ਐ ਬੁੱਕਰੀ
ਨੀ 3 ਕਿੱਲੇ ਐ ਜ਼ਮੀਨ ਜੇੜੀ ਹੋਣੀ ਕੁਰਕੀ
ਨੀ Bank ਸਾਦਿਆਂ ਹੱਥਾਂ ਚੋਂ ਖੋਣਾ ਚਾਉਂਦਾ ਐ ਬੁੱਕਰੀ
ਕਿਵੈਂ ਅੱਖੀਆਂ ਮੈਂ ਚਾਰ ਕਰ ਲੈਣ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ
ਮੇਰੀ ਚੜ੍ਹਦੀ ਜਵਾਨੀ ਪੇ ਗਏ ਮੱਥੇ ਉੱਤੇ ਵੱਟ
ਹੁੰਦਾ ਜੇਬ ਚ ਕਿਰਾਇਆ ਕਿਥੋਂ ਯਾਰੀ ਲਾਵੇ ਜੱਟ
ਮੇਰੀ ਚੜ੍ਹਦੀ ਜਵਾਨੀ ਪੇ ਗਏ ਮੱਥੇ ਉੱਤੇ ਵੱਟ
ਹੁੰਦਾ ਜੇਬ ਚ ਕਿਰਾਇਆ ਕਿਥੋਂ ਯਾਰੀ ਲਾਵੇ ਜੱਟ
ਬੜਾ ਸਦਰਾਂ ਦਾ ਫਿਕਰਨ ਨੇ ਘੁੱਟਿਆ
ਕਿਵੈਂ ਦੁਖਾਂ ਨੂੰ ਮੈਂ ਪਾਰ ਕਰ ਲੈਣ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ
ਮੱਛੀ ਫਾਰਮ ਉੱਤੇ ਇਕ ਲੋਨ ਕਰਵਾਇਆ ਸੀ
ਘਾਟੇ ਵਾਲਾ ਸੌਦਾ ਪਰ ਸੀਰ ਤੇ ਵਧਾਈਆਂ ਸੀ
ਮੱਛੀ ਫਾਰਮ ਉੱਤੇ ਇਕ ਲੋਨ ਕਰਵਾਇਆ ਸੀ
ਘਾਟੇ ਵਾਲਾ ਸੌਦਾ ਪਰ ਸੀਰ ਤੇ ਵਧਾਈਆਂ ਸੀ
ਉਹ ਮੇਰੀ ਤਰੱਕੀਸ਼ ਵਿਚ ਰਹੇ ਤੀਰ ਨਾ
ਦੱਸੋ ਕਾਹਦੇ ਨਾ ਸ਼ਿਕਾਰ ਕਰ ਲੈਣ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ
ਅਜੇ ਕਲਾਕਾਰੀ ਕੰਮ ਮੂੰਹ ਤੋੜ ਦਾਉ ਗ਼ਰੀਬੀ ਦਾ
ਗੀਤਾਂ ਨਾਲ ਜਯੋਤੀ ਦਾ ਹੈ ਰਿਸ਼ਤਾ ਕਰੀਬੀ ਦਾ
ਅਜੇ ਕਲਾਕਾਰੀ ਕੰਮ ਮੂੰਹ ਤੋੜ ਦਾਉ ਗ਼ਰੀਬੀ ਦਾ
ਗੀਤਾਂ ਨਾਲ ਜਯੋਤੀ ਦਾ ਹੈ ਰਿਸ਼ਤਾ ਕਰੀਬੀ ਦਾ
ਹੋ ਪਿੰਡ ਨਾਸਰਾਲੀ ਕੰਧਾਂਆਂ ਕੱਚੀਆਂ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ
ਬਾਪੂ ਜੇਬੀ ਵਿਚ ਰੱਖੇ ਸਲਫਾਸ ਨੂੰ
ਨੀ ਦੱਸ ਕਿਵੈਂ ਮੈਂ ਪਿਆਰ ਕਰ ਲੈਣ