LyricFind Logo
LyricFind Logo
Profile image icon
Lyric cover art

Speaker

Apple Music logo
Deezer logo
Spotify logo
Lyrics
ਕਿਵੈਂ ਕੀਲਿਆ ਐ ਜੱਟ
ਕਿਵੇਂ ਲੜੀ ਕਾਲੀ ਅੱਖ
ਪੱਕੀ ਪਊ ਸਾਰੇ ਖੱਪ
ਓਹਲਾ ਰੱਖ ਲੈ ਬੇਸ਼ੱਕ
ਕਿਵੈਂ ਕੀਲਿਆ ਐ ਜੱਟ
ਕਿਵੇਂ ਲੜੀ ਕਾਲੀ ਅੱਖ
ਪੱਕੀ ਪਊ ਸਾਰੇ ਖੱਪ
ਓਹਲਾ ਰੱਖ ਲੈ ਬੇਸ਼ੱਕ
ਹੋ ਦੇਖ ਖੰਡ ਤੋਹਾਨੂ ਵੀ ਮਿੱਠੀ
ਹਥਿਆਰ ਤੋਹਾਨੂ ਵੀ ਤਿੱਖੀ
ਦਿਲ ਧੜਕੂ ਨੀ ਦੇਖ ਦਿਲ ਧੜਕੂ

ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ’ ਆਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ’ ਆਂ ਤੇ ਖਾੜਕੂ
ਸਪੀਕਰ ’ ਆਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ’ ਆਂ ਤੇ ਖਾੜਕੂ
ਸਪੀਕਰ ’ ਆਂ ਤੇ ਖਾੜਕੂ

ਕੱਤਕ ਮਹੀਨੇ ਸਰੋਂ ਭਰਿਆਨ ਜ਼ਮੀਨਾਂ
ਜੋੜਾ ਫਿਰੇ ਮਿਲਦਾ
ਉਹ ਗੁਪਤ ਚੂੜੀਆਂ ਦੇ ਓਹਲੇ
ਕੱਠੇ ਹੋ ਗਏ ਬੇਗੀ ਗੋਲੇ
ਪਿਆਰ ਪਿਆਰ ਖੇਲਦਾ
ਹੋ ਸੋਹਣੀ ਮੁਟਿਆਰ ਕਰੇ ਨਖਰੇ ਹਜ਼ਾਰ
ਦਿਲ ਤੜਫਾਉ ਨੀ ਦੇਖ ਦਿਲ ਤੜਫਾਉ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ’ ਆਂ ਤੇ ਖਾੜਕੂ
ਸਪੀਕਰ ’ ਆਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ’ ਆਂ ਤੇ ਖਾੜਕੂ
ਸਪੀਕਰ ’ ਆਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ’ ਆਂ ਤੇ ਖਾੜਕੂ
ਸਪੀਕਰ ’ ਆਂ ਤੇ ਖਾੜਕੂ

ਹੋ ਆਸ਼ਿਕ਼ਆਨ ਦੇ ਨੈਣਾ ਸਾਡਾ ਜਾਗਦੇ ਹੀ ਰਹਿਣ
ਗੱਲਾਂ ਨੇ ਸਿਆਣਿਆ
ਹੋ ਬਿਨਾਂ ਚੱਲੀਆਂ ਬੰਦੂਕਾਂ
16 ਸਾਲੀਆਂ ਮਸ਼ਹੂਕਣ
ਰਹਿੰਦੀਆਂ ਨਿਆਣਿਆ
ਹੋ ਤੇਰੀ ਅਲੱੜ੍ਹ ਜਵਾਨੀ
ਕੋਈ ਛੱਡ ਜਾਉ ਨਿਸ਼ਾਨੀ
ਗੱਲ ਪਾਰਖੂ ਕੋਈ ਗੱਲ ਪੱਕੀ ਪਾਰਖੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰਾਂ ਤੇ ਖਾੜਕੂ
ਸਪੀਕਰਾਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰਾਂ ਤੇ ਖਾੜਕੂ
ਸਪੀਕਰਾਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰਾਂ ਤੇ ਖਾੜਕੂ
ਸਪੀਕਰਾਂ ਤੇ ਖਾੜਕੂ

ਹੋ ਕਿਦਾਂ ਚੱਕਰ ਹਥਿਆਰ
ਜੱਟ ਖੜਾ ਸੀ ਤਿਆਰ ਕੋਈ ਪੰਗਾ ਪਾਉਣ ਨੂੰ
ਹੋ ਬਿੱਲੋ ‘ਪ੍ਰੀਤ ਤੇਰਾ ਯਾਰ
’ਗੁਨੋਮਾਜਰਾ ਚ ਨਾਲ ਫਿਰਦਾ ਲੈ ’ਆਉਣ ਨੂੰ
ਹੋ ਕੋਈ ਆ ਗਿਆ ਜੇ ਵਿਚ
ਮੁੰਡਾ ਕਰ ਦਊਂਗਾ ਹਿੱਟ
ਪੂਰਾ ਭਾੜਾਕੂ ਨੀ ਜੱਟ ਪੂਰਾ

ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ਆਂ ਤੇ ਖਾੜਕੂ
ਸਪੀਕਰ ਆਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ਆਂ ਤੇ ਖਾੜਕੂ
ਸਪੀਕਰ ਆਂ ਤੇ ਖਾੜਕੂ
ਸਾਡੇ ਪਿਆਰ ਦੀ ਕਹਾਣੀ ਬੱਲੀਏ
ਸਪੀਕਰ ਆਂ ਤੇ ਖਾੜਕੂ
ਸਪੀਕਰ ਆਂ ਤੇ ਖਾੜਕੂ

WRITERS

Preet Gunomajra

PUBLISHERS

Lyrics © Sentric Music, Shemaroo Entertainment Limited

Share icon and text

Share


See A Problem With Something?

Lyrics

Other