ਮੇਰਾ ਪਿਆਰ ਤੇਰੇ ਨਾਲ ਫਬਦਾ ਏ
ਮੈਂ ਹੀਰ ਰਾਂਝੇ ਤੋਂ ਕਿ ਲੈਣਾ
ਤੇਰੇ ਨੈਣਾਂ ਦਾ ਦੀਦਾਰ ਜੀਵੇਂ
ਮੈਨੂੰ ਚੜ੍ਹ ਦਾ ਸੂਰਜ ਲੱਗਦਾ ਏ
ਮੈਂ ਹੀਰ ਰਾਂਝੇ ਤੋਂ ਕਿ ਲੈਣਾ
ਇੱਕੋ ਮਿੱਕੋ ਹੋਣ ਦੀ ਤਿਆਰੀ ਏ
ਤੇਰੇ ਨਾਲ ਮੈਂ ਸੱਬ ਕੁਝ ਭੁੱਲ ਜਾਂਦੀ
ਮੈਨੂੰ ਇਸ਼ਕ ਦੀ ਲੱਗੀ ਬਿਮਾਰੀ ਏ
ਮੈਂ ਹੀਰ ਰਾਂਝੇ ਤੋਂ ਕਿ ਲੈਣਾ
ਤੇਰੇ ਨੈਣਾਂ ਦਾ ਦੀਦਾਰ ਜੀਵੇਂ
ਮੈਨੂੰ ਚੜ੍ਹ ਦਾ ਸੂਰਜ ਲੱਗਦਾ ਏ
ਮੈਂ ਹੀਰ ਰਾਂਝੇ ਤੋਂ ਕਿ ਲੈਣਾ
ਤੇਰੇ ਨੈਣਾਂ ਦਾ ਦੀਦਾਰ ਜੀਵੇਂ
ਮੈਨੂੰ ਚੜ੍ਹ ਦਾ ਸੂਰਜ ਲੱਗਦਾ ਏ