LyricFind Logo
LyricFind Logo
Profile image icon
Lyric cover art

No Conflicts

Apple Music logo
Deezer logo
Spotify logo
Lyrics
San B play this beat

ਗੱਡੀਆਂ ਤੇ ਅਸਲੇ ਦਾ ਸ਼ੌਂਕ ਰੱਖਦੇ
ਮਹਿਫ਼ਲਾਂ 'ਚ ਬਹਿ ਕੇ ਨਹੀਓ ਫ਼ੋਨ ਚੱਕਦੇ
ਬਥੇਰੀਆਂ ਰਕਾਨਾ ਭੇਜਦੀਆਂ ਮੈਸੇਜ
ਯਾਰ ਨੋਟੀਫਿਕੇਸ਼ਨਾਂ ਨੂੰ off ਰੱਖਦੇ
ਕਈ ਵਾਰੀ ਹੱਥ ਪੈਰ ਸੜ ਜਾਂਦੇ ਆ
ਯਾਰੀ ਪਿੱਛੇ ਹਾਰ ਅੱਗ ਸੇਕਣੀ ਪੈਂਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ

ਨੀ ਤੇਰਾ White Mocha ਵਰਗਾ ਐ ਰੰਗ ਜੱਟੀਏ
ਕਰੇਂਗੀ ਜੇ ਯਾਰੀਆਂ 'ਚ ਕੰਧ ਜੱਟੀਏ
ਏਹੋ ਗੱਲ ਸਾਨੂੰ ਨਾ ਪਸੰਦ ਜੱਟੀਏ
ਕਰਲਾ ਤੂੰ ਆਪਣਾ ਪਬੰਦ ਜੱਟੀਏ
ਥੋੜ੍ਹੇ ਜਿਹੇ ਰਹੀ ਦਾ blithe mind ਤੋਂ
ਨੀ ਤਾਂਹੀ ਜ਼ਿੰਦਗੀ 'ਚ ਮਿੱਸ ਕੋਈ ਟਿੱਕ ਨਹੀਂ ਰਹਿੰਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ

ਹੁੰਦੇ ਸ਼ੌਂਕ ਨੀ ਰਕਾਨੇ ਰਹਿੰਦੇ ਹੱਸ ਖੇਡ ਕੇ
ਨੀ ਉਂਝ ਰਹਿਣੀ-ਬਹਿਣੀ ਸਾਡੀ ਬਹੁਤੀ ballin ਨਾ
ਜਿੱਥੇ ਸੁਣੀ ਉੱਥੇ ਕੁੜੇ ਨੱਪ ਦੇਈ ਦੀ
ਨੀ ਐਵੇਂ ਲੋਕਾਂ ਵਾਂਗੂੰ ਗੱਲ ਕੀਤੀ calling ਨਾ
ਮੂਵ ਆਨ ਏਹੋ ਜਿਹੇ ਸਰਕਲ ਚੋਂ
ਜਿੱਥੇ ਟੇਬਲ ਤੇ ਬਹਿ ਕੇ ਜੇਬ ਵੇਖਣੀ ਪੈਂਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ

May be ਹੋ ਗਈ ਹੋਣੀ ਤੈਨੂੰ ਗੱਲ ਐ ਕਲੀਅਰ ਨੀ
ਰਫ਼ੀਅਨ ਲਾਈਫ਼ 'ਚ ਨਾ ਚੱਲਦੇ ਅਫ਼ੇਅਰ ਨੀ
ਹੋਰ ਸਾਡੇ ਬਾਰੇ ਦੱਸ ਪਤਾ ਕੀ ਕਰਾਉਣਾ ਤੂੰ
ਨਾਮ Athwal ਲੈ ਲਈ ਮਿਲਜੂ ਡਿਟੇਲ ਨੀ
ਨੇਚਰੋਂ ਆਂ ਕੈੜੀ ਜਿਹੀ ਚਾਹ ਨਾਲ ਦੇ
ਨਾ ਕਦੇ ਸਾਡੇ ਹੁੰਦੀ ਮਹਿਫ਼ਲਾਂ 'ਚ ਸੁਸਤੀ ਪੈਂਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ
ਗੱਬਰੂ ਨੇ ਜਿੱਥੇ-ਜਿੱਥੇ ਲਾਈਆਂ ਯਾਰੀਆਂ
ਨੀ ਉੱਥੇ ਨੋਟਾਂ ਤੇ ਰਕਾਨਾਂ ਪਿੱਛੇ ਫਿੱਕ ਨਹੀਂ ਪੈਂਦੀ

San B play this beat

WRITERS

Luv Athwal, San b

PUBLISHERS

Lyrics © Warner Chappell Music, Inc.

Share icon and text

Share


See A Problem With Something?

Lyrics

Other