ਵਿਸ਼ਵਾਸ ਸੀ ਤੇਰੇ ਤੇ ਇਕ ਆਸ ਸੀ ਤੇਰੇ ਤੇ
ਤੂੰ ਮੇਰੇ ਨਾਲ ਕੈਸਾ ਏ ਧੋਖਾ ਕਰ ਗਈ ਏ
ਪਹਿਲਾਂ ਤਾਂ ਲਗਦਾ ਸੀ ਦੁਨੀਆ ਤੇਰੇ ਵਰਗੀ ਏ
ਪਰ ਹੁਣ ਇੰਜ ਲਗਦਾ ਏ ਤੂੰ ਦੁਨੀਆ ਵਰਗੀ ਏ
ਪਹਿਲਾਂ ਤਾਂ ਲਗਦਾ ਸੀ ਦੁਨੀਆ ਤੇਰੇ ਵਰਗੀ ਏ
ਪਰ ਹੁਣ ਇੰਜ ਲਗਦਾ ਏ ਤੂੰ ਦੁਨੀਆ ਵਰਗੀ ਏ
ਇਥੇ ਕੋਈ ਨਹੀਂ ਬਣਦਾ ਕਦੇ ਹਾਮੀ ਦਰਦਾਂ ਦਾ
ਦਿਲ ਛਲੀ ਕਰ ਕਰ ਕੇ ਮੂੰਹ ਮੁੜ ਗਿਆ ਕਰਦਾਂ ਦਾ
ਇਥੇ ਕਤਲ ਹਜ਼ਾਰਾਂ ਨੇ ਧੋਖੇਬਾਜ ਕਈ ਨਾਰਾਂ ਨੇ
ਗਿਣਤੀ ਵਿੱਚ ਓਹਨਾ ਦੇ ਅੱਜ ਤੂੰ ਵੀ ਖੜ ਗਈ ਏ
ਪਹਿਲਾਂ ਤਾਂ ਲਗਦਾ ਸੀ ਦੁਨੀਆ ਤੇਰੇ ਵਰਗੀ ਏ
ਪਰ ਹੁਣ ਇੰਜ ਲਗਦਾ ਏ ਤੂੰ ਦੁਨੀਆ ਵਰਗੀ ਏ
ਪਹਿਲਾਂ ਤਾਂ ਲਗਦਾ ਸੀ ਦੁਨੀਆ ਤੇਰੇ ਵਰਗੀ ਏ
ਪਰ ਹੁਣ ਇੰਜ ਲਗਦਾ ਏ ਤੂੰ ਦੁਨੀਆ ਵਰਗੀ ਏ
ਹੋ Darshan ਦੀ ਆਦਤ ਨਈ ਤੇਰੀ ਭੰਡੀ ਕਰਨੇ ਦੀ
ਗੱਲ ਸਾਰੀ ਹੀ ਹੁੰਦੀ ਬਸ ਦਿਲ ਤੇ ਜਰਨੇ ਦੀ
Lakhewala ਟੁੱਟ ਗਿਆ ਤੇਰੇ ਹੱਥੋ ਲੁੱਟ ਗਿਆ
ਜਿੱਦਣ ਦੀ ਗੈਰਾਂ ਦੇ ਤੂੰ ਪੱਖ ਵਿੱਚ ਖੜ ਗਈ ਏ
ਪਹਿਲਾਂ ਤਾਂ ਲਗਦਾ ਸੀ ਦੁਨੀਆ ਤੇਰੇ ਵਰਗੀ ਏ
ਪਰ ਹੁਣ ਇੰਜ ਲਗਦਾ ਏ ਤੂੰ ਦੁਨੀਆ ਵਰਗੀ ਏ
ਪਰ ਹੁਣ ਇੰਜ ਲਗਦਾ ਏ ਤੂੰ ਦੁਨੀਆ ਵਰਗੀ ਏ