ਦੂਜੇ ਮੁਹੱਲੇ ਵਿੱਚ ਘਰ ਪਾ ਲਿਆ
ਨਮਾਜ਼ ਦੀ ਜਗ੍ਹਾ 'ਤੇ ਤੇਰਾ ਨਾਮ ਮੈਂ ਲਿਆ
ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਿਆ
ਉੱਤੋਂ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ
ਵੇਖੀਂ ਕੱਲਿਆ ਕਿਤੇ ਨਾ ਰੁੜ੍ਹ ਜਾਈਂ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ
ਦੂਜੇ ਮੁਹੱਲੇ ਵਿੱਚ ਘਰ ਪਾ ਲਿਆ
ਨਮਾਜ਼ ਦੀ ਜਗ੍ਹਾ 'ਤੇ ਤੇਰਾ ਨਾਮ ਮੈਂ ਲਿਆ
ਪਰ ਮੇਰੀ ਸੁਣੀ ਨਾ, ਅੱਲਾਹ ਗੈਰ ਹੋ ਗਿਆ
ਉੱਤੋਂ ਦੁਨੀਆ ਦਾ ਸਾਡੇ ਨਾਲ ਵੈਰ ਹੋ ਗਿਆ
ਵੇਖੀਂ ਕੱਲਿਆ ਕਿਤੇ ਨਾ ਰੁੜ੍ਹ ਜਾਈਂ ਵੇ
ਖੁਸ਼ ਰਹੀਂ, ਅੱਖਾਂ ਨਾ ਭਰ ਆਈ ਵੇ