ਕਹਿਣ ਲੱਗਿਆਨ ਕਦੇ ਵੀ ਨਾ ਤੂੰ shame ਕਰੀ
ਇਕ ਦੂਜੇ ਤੇ ਕਦੇ ਵੀ ਨਾ ਤੂੰ blame ਕਰੀ
ਇਕ ਦੂਜੇ ਤੇ ਕਦੇ ਵੀ ਨਾ ਤੂੰ blame ਕਰੀ
ਮੈਨੂੰ ਛੱਡ ਕੇ ਹੋਰ ਕੋਈ ਨਾ ਮੈਂ ਕਰੀ
ਇਕ ਦੂਜੇ ਤੇ ਕਦੇ ਵੀ ਨਾ ਤੂੰ blame ਕਰੀ
ਇਕ ਦੂਜੇ ਤੇ ਕਦੇ ਵੀ ਨਾ ਤੂੰ blame ਕਰੀ
ਗੁਲਾਬਗੜ੍ਹ ਤੋਂ ਤੂੰ ਘਰ ਦਿਆਂ ਨੂੰ ਘੱਲ ਦੇ
ਵੇ ਮੇਰਾ ਰਿਸ਼ਤਾ ਲੈਜਾ , ਮੇਰਾ ਰਿਸ਼ਤਾ ਲੈਜਾ
ਜੱਬੀ ਗਿੱਲ ਤੂੰ ਦੁਨੀਆਂ ਉੱਤੇ fame ਕਰੀ
ਮੈਂ ਤੇਰੀ ਆਂ , ਤੂੰ ਮੇਰਾ ਐਨ
ਇਕ ਦੂਜੇ ਤੇ ਕਦੇ ਵੀ ਨਾ ਤੂੰ blame ਕਰੀ
ਮੈਂ ਤੇਰੀ ਆਂ , ਤੂੰ ਮੇਰਾ ਐਨ
ਇਕ ਦੂਜੇ ਤੇ ਕਦੇ ਵੀ ਨਾ ਤੂੰ blame ਕਰੀ