ਮੈਂ ਤਾ ਜਿੰਦ ਮੇਰੀ ਤੇਰੇ ਪਿੱਛੇ ਹਾਰੀ ਆ
ਮੈਂ ਤਾ ਤੇਰੇ ਉੱਤੋ ਜਾਨ ਬੈਠੀ ਵਾਰੀ ਆ
ਮੈਂ ਤਾ ਜਿੰਦ ਮੇਰੀ ਤੇਰੇ ਪਿਛੇ ਹਾਰੀ ਆ
ਮੈਂ ਤਾ ਤੇਰੇ ਉੱਤੋ ਜਾਨ ਬੈਠੀ ਵਾਰੀ ਆ
ਮੈਂ ਤਾਂ ਤੇਰੇ ਨਾਲ ਸਚੀ ਲਾਈ ਯਾਰੀ ਵੇ
ਮੈਨੂ ਚੜੀ ਤੇਰੀ ਇਸ਼੍ਕ਼ ਕੁਮਾਰੀ ਵੇ
ਤੈਨੂੰ ਅਪਣੀ ਬਣਾ ਕੇ ਮੈਂ ਤਾ ਲੈ ਜਾਣਾ
ਤੇਰੇ ਨਾਲ ਜੀਨੇ ਮਰਨੇ ਦੀ ਤਿਆਰੀ ਐ
ਤੇਰੇ ਨਾਮ ਕੀਤੀ ਜ਼ਿੰਦਗੀ ਮੈਂ ਸਾਰੀ ਐ
ਤੇਰੇ ਨਾਲ ਜੀਨੇ ਮਰਨੇ ਦੀ ਤਿਆਰੀ ਐ
ਤੇਰੇ ਨਾਮ ਕੀਤੀ ਜ਼ਿੰਦਗੀ ਮੈਂ ਸਾਰੀ ਐ
ਮੈਂ ਤਾਂ ਤੇਰੇ ਲਈ ਛੱਡੀ ਦੁਨੀਆਂ ਸਾਰੀ ਵੇ
ਮੈਂ ਤਾਂ ਸੋਚ ਲਿਆ ਤੂ ਮੇਰੀ ਸਾਰੀ ਵੇ
ਤੂ ਢੋਲੀ ਚ ਬਿਠਾ ਕੇ ਮੈਨੂੰ ਲੈ ਜਾਵੇ
ਤੈਨੂੰ ਮੇਰੀ ਜਾਨਾ , ਮੈਂ ਅਪਣੀ ਬਨਾਨਾ
ਤੈਨੂੰ ਮੇਰੀ ਜਾਨਾ , ਮੈਂ ਅਪਣੀ ਬਨਾਨਾ
ਸੱਬ ਸੱਚੀਆਂ ਨੇ ਕਸਮਾ ਝੂਠੀਆਂ ਏ ਨ੍ਹੀ
ਹਥ ਫੜ ਕੇ ਨਿਭੌਨੀਆਂ ਗਵੌਨੀਆਂ ਮੈਂ ਨ੍ਹੀ
ਤੂ ਦਿਲ’ਚ ਵਸਾ ਕੇ ਮੈਨੂ ਲੈ ਜਾਵੇ