ਅਸੂਲਾਂ ਦੇ ਪੱਕੇ you know ਮਾਹੀ ਆਜਾ ਫੇਰ
ਹੋ ਤਤੀ ਆ ਤਸੀਰ ਪਰ ਬਾਹਰੋ ਲਗਾ ਕੂਲ
Different ਰਹਾਂ ਤਾਂਹੀ ਸਾਡੇ ਵਖਰੇ ਅਸੂਲ
Attitude tough ਕੋਈ ਲਗਦਾ ਨਾ ਨੇੜੇ
ਸੋਚ ਅਜ ਦੀ ਤਿਹ ਕਮ ਕਰਾ old school
ਜੋ ਰਾਤਾ ਜਾਗ ਕਿਹ ਮੇਹ ਮਿਹਨਤਾ ਨੇ ਕੀਤੀਆਂ
ਇਕ ਦਿਨ ਦੇਖੀ ਮੇਨੂ ਲੇਜੂ top ਤੇ
ਸਸਤੇ ਵਿਚਾਰ ਜਿਥੇ ਮਰਜੀ ਮਿਲਜਾਂਦੇ
ਪਰ ਸਾਡੇ ਜੇ ਵਿਚਾਰ ਮਿਲਦੇ ਨਾ shop ਤੇ
ਓ cheat ਨਾ ਮੇਹ ਕਰਾ hard work ਲਿਖਾਰੀ
ਓ ਕੈਯਾ ਲਾਯੀ ਸਹਾਰਾ ਤਿਹ ਕੈਯਾ ਦੀ ਗ੍ਡੀ ਚਾਰਿ
ਪਲੇ ਬੋਹੁਤ ਤਵੀ ਰੇਂਦਾ ਨੀ ਮੇਹ down to earth
ਕਦੇ ਮਸਟੈਂਗ ਕ੍ਰ੍ਯੂਜ਼ ਕਦੇ ਬੇਨ੍ਜ਼ ਮੇਹ ਕਰਾਂ
Repeat ਨਾਇਓ ਪਰ respect ਮੇਹ ਕਰਾਂ
ਨਾ ਵਡੇ ਛੋਟੇ ਵਿਚ difference ਮੇਹ ਕਰਾਂ
ਤਾਯੀਓ ਗਾਨੇਆ ਚ ਗਲ intense ਮੇ ਕਰਾਂ
ਇਨ੍ਸਾਨ ਤੇ ਹੈਵਾਨ ਚ ਹੁੰਦਾ ਫਰ੍ਕ ਬਸ ਅਸੂਲਾ ਦਾ
ਸ਼ੌਂਕ ਕਦੇ ਰਖੇਯਾ ਨਾ ਨਾਰਾ ਨਾ ਮੈ ਹੂਰਾ ਦਾ
ਸੇਮੀ ਦੇ ਹਾਲਾਤ ਅੱਤੇ ਸੜਕਾਂ ਤੋ ਸਿਖ ਅੱਪਾ
ਮੁੰਡਾ ਨਈ ਮੈ ਕਾਲੇਜ ਸਕੂਲਾਂ ਦਾ
ਘਰ ਦਾ ਮੈ ਵੱਡਾ ਮਜਬੂਰਿਆ ਨੇ ਸਿਰ ਤੇ
ਸਕੂਲੋ ਜਿੰਨੇ ਸਿਖੇਆ ਨਾ ਸੜਕਾਂ ਤੋਂ ਸਿੱਖ ਗਏ
ਅਸੂਲਾ ਤੇ ਚਲਦੇ ਪਰ ਕਿੰਨੇ ਇਥੇ ਡਿਗਯੇ
ਔਕਾਤ ਦੇਆਂ ਚੱਕਰਾ ਚ ਕਿੰਨੇ ਇਥੇ ਵਿਕਗਯੇ
ਕਿੰਨੇਯਾ ਨੇ ਇਥੇ ਆਪਦੀ ਰੂਹ ਤਕ ਗਵਾਤੀ
ਕਿੰਨੇਯਾ ਦੀ ਹੋਗਯਈ ਇਥੇ ਮੌਤ ਵੀ ਰੂਹਾਨੀ
ਕਿੰਨੇਯਾ ਦੀ ਹੋਗਯਈ ਇਥੇ ਗਲ ਵੀ ਪੁਰਾਣੀ
ਕਿੰਨੇਯਾ ਦੀ ਗਲ ਬਸ ਰਿਹ ਗਾਯੀ ਕਹਾਣੀ
ਖੌਂਦਾ ਨਾ ਤਰਸ ਕੋਈ ਹਾਲਾਤ ਵੇਖਕੇ
ਕਯੀ ਜਿੰਦਾ ਬੰਜਾਂਦੀਆਂ ਨੇ ਪੈਸੇ ਪਿਛੇ ਖੇਡ
ਕਯੀ ਪੈਸੇਯਾ ਦਾ ਖੇਡ ਏ ਨਵਾਬ ਖੇਡ ਦੇ
ਕਮ ਸਾਰੇ ਕੀਤੇ ਆ ਪਰ ਤੋਕੜ ਹੀ ਖਾਯੀ
ਓ ਕਾਦੇ ਆ ਬਈ ਜਿਨ੍ਹੇ ਪੀਠ ਤੇ ਗੋਲੀ ਚਲਾਯੀ
ਪਰ ਸਮਝਣਾ ਹੀ ਕਿ ਜੇਓ ਅਕਾਲ ਤੋਹ ਬਚੇ ਆ
ਮੇਰੇ ਦਿਲ ਤੋਹ ਸਲਾਮ ਓਹ੍ਨਾ ਨੂ
WRITERS
Gurpreet Singh, Jaskaran Bola, Manmeet Saini, Parwinder Singh, Teji Thug