LyricFind Logo
LyricFind Logo
Profile image icon
Lyric cover art

End

Apple Music logo
Deezer logo
Spotify logo
Lyrics
Yeah Yanke
Mahi Singh

Show off ਨੀ fake hope ਨੀ
Real ਬੰਦੇ ਆ ਕਮ dope ਨੀ
Attitude ਨਈ ਉਂਜ ਤਾ rude ਨਈ
ਪਰ ਆਕੜੇ ਜੋ bend ਕਰੇ
Mood ਤੇ ਗੱਲ depend ਕਰੇ
ਯਾਰ follow ਨਾ trend ਕਰੇ
ਵੈਰੀ ਕਰਦੇ game ਸ਼ੁਰੂ
ਮੁੰਡਾ ਜੱਦ ਵੀ ਕਰਦਾ end ਕਰੇ

ਓ ਹਥ ਦੀ ਲਕੀਰ ਤਕਦੀਰ ਦਸੇ ਨਾ
ਜਿਗਰਾ ਕਿਨਾ ਕ ਏ ਸ਼ਰੀਰ ਦਸੇ ਨਾ
ਓ ਅਸ੍ਲੀ ਨੀ ਚਲਦੇ ਜੇ ਦਿਲ ਕਮਜ਼ੋਰ ਨੇ
ਮੁਹ ਦੇ ਬਸ ਮਿਠੇ ਲੋਕ ਦਿਲਾ ਕੌੜ ਨੇ
ਪੱਕੀ ਆਏ ਜੁਬਾਨ ਸਾਡੇ ਬੋਲ ਫੋਕੇ fire ਨੀ
ਸੁਣ ਲਲਕਾਰੇ ਸਾਡੇ ਕੰਬੇ ਤੇਰਾ ਸ਼ਿਰ ਨੀ
ਕਰਦਾ ਆਏ ਵਾਕੇ ਮੁੰਡਾ ਸਿਖਰ ਦੁਪਿਹਰ ਨੀ
Anti ਆ ਨੂ ਤਹਿ ਲਗਦਾ ਨੀਰਾ ਜ਼ਿਹਰ ਨੀ
ਓ ਸਿਰ ਨੂ ਚੱੜ ਗੀ fame ਬੁਰੀ ਆ
ਖੇਡੇ ਜਿਹੜੀ ਗਾਮੇ ਬੁਰੀ ਆ
ਤੋੜ ਤਰੀਕੇ ਆਪ ਨੀ ਬਦਲੇ
ਤੇ ਇਹੀ ਬਸ recommand ਕਰੇ

Mood ਤੇ ਗੱਲ depend ਕਰੇ
ਯਾਰ follow ਨਾ trend ਕਰੇ
ਵੈਰੀ ਕਰਦੇ game ਸ਼ੁਰੂ
ਮੁੰਡਾ ਜੱਦ ਵੀ ਕਰਦਾ end ਕਰੇ

Mood ਤੇ ਗੱਲ depend ਕਰੇ
ਯਾਰ follow ਨਾ trend ਕਰੇ
ਵੈਰੀ ਕਰਦੇ game ਸ਼ੁਰੂ
ਮੁੰਡਾ ਜੱਦ ਵੀ ਕਰਦਾ end ਕਰੇ

ਗੱਲਾਂ ਨਾਲ ਨਈ ਮਾਰਿਯਾ ਮੱਲਾਂ
ਅੱਜ ਨਾਲ ਕਾਫਲਾ ਕਲ ਸੀ ਕੱਲਾ
ਨਾਮ ਵੀ ਓਹਦਾ trend ਕਰੂਗਾ
ਤੂ ਕਿਹੰਦੀ ਸੀ yanke ਝੱਲਾ
ਤੂ ਕਿਹੰਦੀ ਸੀ ਜਿਹਿਨੂ ਝੱਲਾ
ਮਿਹਨਤ ਦੇ ਸ਼ੋੰਕਿ ਨੂ ਸਿਫਾਰਿਸ਼ਾਂ ਦੀ ਲੋੜ ਨੀ
ਲਾਂਬਈ ਆਏ ਹਸਲ ਕੋਈ short cut road ਨੀ
ਦਿੱਤਾ ਰੱਬ ਸਬ ਕਿਸੇ ਚੀਜ਼ ਦੀ ਵੀ ਤੋਡ਼ ਨੀ
ਕਿਸੀ ਚੀਜ਼ ਦੀ ਵੀ ਤੋੜ ਨੀ
ਓ ਉਚੀ ਸੋਚ ਆਏ ਰੱਬ ਤੇ hope ਆਏ
ਲਾਇਫ ਵੀ lit ਆਏ ਕਮ ਵੀ dope ਆਏ
ਨਾ ਕੋਈ ਖੌਫ ਆਏ ਨਾ showoff ਆਏ
ਤੇ ਨਹੀ ਉਂਜ pretend ਕਰੇ

Mood ਤੇ ਗੱਲ depend ਕਰੇ
ਯਾਰ follow ਨਾ trend ਕਰੇ
ਵੈਰੀ ਕਰਦੇ game ਸ਼ੁਰੂ
ਮੁੰਡਾ ਜੱਦ ਵੀ ਕਰਦਾ end ਕਰੇ

Mood ਤੇ ਗੱਲ depend ਕਰੇ
ਯਾਰ follow ਨਾ trend ਕਰੇ
ਵੈਰੀ ਕਰਦੇ game ਸ਼ੁਰੂ
ਮੁੰਡਾ ਜੱਦ ਵੀ ਕਰਦਾ end ਕਰੇ

WRITERS

Parwinder Singh

PUBLISHERS

Lyrics © O/B/O DistroKid

Share icon and text

Share


See A Problem With Something?

Lyrics

Other