ਗਬਰੂ ਨੂ ਜਾਣਦਾ ਏ ਤੇਰਾ ਸਾਰਾ town
ਯਾਰਿਆ ਚ king ਮੇਰੇ ਸਿਰ ਤੇ crown
Weapon ਝੀ ਅੱਖ ਤੇਰੀ ਕਰੇ ਮੁੰਡੇ kill ਨੀ
ਮਿੱਠੀਏ ਤੂ ਦੇਦੇ ਸਾਨੂ ਦਿਲ ਵੱਟੇ ਦਿਲ ਨੀ
ਗਬਰੂ ਨੂ ਜਾਣਦਾ ਏ ਤੇਰਾ ਸਾਰਾ town
ਯਾਰਿਆ ਚ king ਮੇਰੇ ਸਿਰ ਤੇ crown
Weapon ਝੀ ਅੱਖ ਤੇਰੀ ਕਰੇ ਮੁੰਡੇ kill ਨੀ
ਮਿੱਠੀਏ ਤੂ ਦੇਦੇ ਸਾਨੂ ਦਿਲ ਵੱਟੇ ਦਿਲ ਨੀ
ਨਾਰਾਂ ਪਿਛੇ ਗੇੜੇ ਨਾਇਓ ਲੌਂਦਾ ਕਾਰ ਚ
Left seat ਖਾਲੀ ਮੇਰੀ ਕਾਲੀ thar ਚ
ਹੁਣ ਤਕ ਮੁੰਡਾ ride ਕਰਦਾ ਸੀ solo
ਝਲਾ ਜਿਹਾ ਹੋਏਆ ਮੁੰਡਾ ਤੇਰੇ ਪਿਆਰ ਚ
ਗਬਰੂ ਨੂ ਜਾਣਦਾ ਏ ਤੇਰਾ ਸਾਰਾ town
ਯਾਰਿਆ ਚ king ਮੇਰੇ ਸਿਰ ਤੇ crown
Weapon ਝੀ ਅੱਖ ਤੇਰੀ ਕਰੇ ਮੁੰਡੇ kill ਨੀ
ਮਿੱਠੀਏ ਤੂ ਦੇਦੇ ਸਾਨੂ ਦਿਲ ਵੱਟੇ ਦਿਲ ਨੀ
ਤੇਰੀ street ਕੋਲ drive ਕਰਾ slowly
Time ਏ ਮੇਰਾ ਗੁੱਟ ਉੱਤੇ Rolly
I want you ਮੈ feel ਕਰਾ lonely
ਕਰਾ date ਤੈਨੂ wishਮੇਰੀ lucky
ਨੈਨਾ ਵਾਲੇ ਤੀਰ ਜਾਣ ਦਿਲ ਸਾਡਾ ਚਿਰ
ਯਾਰ ਕਿਹੰਦੇ ਮੈਨੂ ਰਾਂਝਾ ਬਣ ਮੇਰੀ ਹੀਰ
ਹੁਣ ਹੋਜਾ impress ਮੈ ਕੀਤਾ confess
ਮੇਰੇ ਦਿਲ ਦੇ frame ਉੱਤੇ ਤੇਰੀ ਤਸਵੀਰ ( ਤੇਰੀ ਤਸਵੀਰ )
ਗਬਰੂ ਨੂ ਜਾਣਦਾ ਏ ਤੇਰਾ ਸਾਰਾ town
ਯਾਰਿਆ ਚ king ਮੇਰੇ ਸਿਰ ਤੇ crown
Weapon ਝੀ ਅੱਖ ਤੇਰੀ ਕਰੇ ਮੁੰਡੇ kill ਨੀ
ਮਿੱਠੀਏ ਤੂ ਦੇਦੇ ਸਾਨੂ ਦਿਲ ਵੱਟੇ ਦਿਲ ਨੀ
ਗਬਰੂ ਨੂ ਜਾਣਦਾ ਏ ਤੇਰਾ ਸਾਰਾ town
ਯਾਰਿਆ ਚ king ਮੇਰੇ ਸਿਰ ਤੇ crown
Weapon ਝੀ ਅੱਖ ਤੇਰੀ ਕਰੇ ਮੁੰਡੇ kill ਨੀ
ਮਿੱਠੀਏ ਤੂ ਦੇਦੇ ਸਾਨੂ ਦਿਲ ਵੱਟੇ ਦਿਲ ਨੀ