LyricFind Logo
LyricFind Logo
Profile image icon
Lyric cover art

Heeriye

Apple Music logo
Deezer logo
Spotify logo
Lyrics
ਹੀਰੀਏ ਤੇਰੀ ਯਾਦਾ ਵਿਚ ਨਾ ਸੋਵਾ
ਹੀਰੀਏ ਓ ਮੇਨੂ ਚੜ ਗਿਆ ਜਿਵੇ corona
ਹੀਰੀਏ ਗਲ ਸੁਣਲਾਏ
ਮੇਨੂ ਆਪਣੇ ਦਿਲ ਵਿਚ ਰਾਖਲਾ
ਦਿਲ ਦਾ ਜੋ ਰਸਤਾ ਤੇਰਾ ਜੀਤੋ ਦੀ ਮੇਹ ਲੰਗਦਾ
ਘੁਰੇ ਜਿਹ ਕੋਈ ਤੇਰੇ ਵਲ ਦੇਖੀ ਕਿਵੇ ਟੰਗਦਾ
ਜਾਣ ਮੇਰੀ ਬਂਗਯੀਆ ਪੂਛੇ ਬਿਨਾ ਮਂੰਗਯੀਆ
ਸਹੇਲਿਆ ਦੇ ਵਿਚੋ ਨੀ ਤੂ lucky one ਬਣਗਈ ਹੈ
ਕਰਦਾ ਏ promise ਨੀ ਮੇਹ ਤੈਨੂੰ ਨਾਇਓ ਛਡ ਦਾ
ਤੇਜੀ ਦੀ ਜ਼ੁਬਾਨ ਏ ਮਹਿ ਤੇਰੇ ਨਾਮ ਆਏ
ਤੇਜੀ ਦੀ ਜ਼ੁਬਾਨ ਏ ਮਹਿ ਤੇਰੇ ਨਾਮ ਆਏ
ਹੀਰੀਏ ਤੇਰੀ ਯਾਦਾ ਵਿਚ ਨਾ ਸੋਵਨ
ਹੀਰੀਏ ਓ ਮੇਨੂ ਛ੍ਡ ਗਯੀ ਜਿਵੇ ਕਰੋਨਾ
ਹੀਰੀਏ ਗਲ ਸੁਣਲਾਏ
ਮੇਨੂ ਆਪਣੇ ਦਿਲ ਵਿਚ ਰਾਖਲਾ
ਜਦੋ ਜਦੋ ਸੰਗਦੀ ਆਏ heartbeat ਬਣਕੇ ਮੇਰੀ
Town ਸਾਨੂ ਦੇਖ ਦੇਖ ਸੜੇ note ਕਰ ਤਾ ਸਹੀ
ਕਾਲੀ ਕਾਲੀ life ਮੇਰੀ white ਹੁਣ ਕਰਦੇ
ਦਿਲ ਨੂ ਤੂ ਛਡ ਦਿਮਾਗ ਵਿਚ ਵੜ ਗਏ
ਦਿਮਾਗ ਵਿਚ ਵੜ ਵੱਰਗੀ
ਹੀਰੀਏ
ਹੀਰੀਏ ਤੇਰੀ ਯਾਦਾ ਵਿਚ ਨਾ ਸੋਵਨ
ਹੀਰੀਏ ਓ ਮੇਨੂ ਚੜ ਗਿਆ ਜਿਵੇ corona
ਹੀਰੀਏ ਗਲ ਸੁਣਲਾਏ
ਮੇਨੂ ਆਪਣੇ ਦਿਲ ਵਿਚ ਰਾਖਲਾ
ਤੇਰੀ ਯਾਦਾ ਵਿਚ ਨਾ ਸੋਵਨ
ਹੀਰਿਏ
ਓ ਮੇਨੂ ਚੜ ਗਿਆ ਜਿਵੇ corona
It is mahi singh
ਗਲ ਸੁਣ ਲੈ
ਮੇਨੂ ਆਪਣੇ ਦਿਲ ਵਿਚ ਰੱਖ ਲੈ

WRITERS

Parwinder Singh, Teji Thug

PUBLISHERS

Lyrics © IPRS, O/B/O DistroKid, Sony/ATV Music Publishing LLC

Share icon and text

Share


See A Problem With Something?

Lyrics

Other