ਓ ਯਾਰਾ ਨਾਲ name ਏ ਯਾਰਾ ਨਾਲ fame ਏ
ਯਾਰਿਯਾਨ ਦੇ ਸਿਰ ਤੇ ਹੀ ਪੌਂਡਾ ਮੁੰਡਾ game ਏ
ਯਾਰਾਂ ਦੇ ਹੀ rule ਨੇ ਯਾਰਾਂ ਦੀ ਹੀ ਆਪਣੀ ਸਰਕਾਰ ਏ
ਹਟਨਾ ਨੀ ਪਿਛੇ ਫਡ ਲਯੀ ਹੈ ਜਿੱਦ ਨੀ
ਇਕ ਦਿਨ ਮੇਰੇ ਨਾ ਤੇ ਲੱਗੂ ਬੀਡ ਨੀ
ਹਰ street town ਗੱਲਾਂ ਹੁੰਦੀਆ
ਪਯੀ ਜਾਂਦਾ ਬੈਠਾ ਮੁੰਡਾ ਗਾਹ sydney
ਹਟਨਾ ਨੀ ਪਿਛੇ ਫਡ ਲਯੀ ਹੈ ਜਿੱਦ ਨੀ
ਇਕ ਦਿਨ ਮੇਰੇ ਨਾ ਤੇ ਲੱਗੂ ਬਿਡ ਨੀ
ਹਰ street town ਗੱਲਾਂ ਹੁੰਦੀਆਂ
ਪਯੀ ਜਾਂਦਾ ਬੈਠਾ ਮੁੰਡਾ ਗਾਹ sydney
ਖੁਬਦਾ ਦਾ ਹੀ ਜਾਵੇ ਮੁੰਡਾ ਕੱਚ ਵਰਗਾ
ਦਬਦਾ ਨੀ ਕਿਸੇ ਕੋਲੋ ਸਚ ਵਰਗਾ
ਯਾਰਿਆ ਨੀ ਕੱਚ ਮੁੰਡਾ ਲਾਵੇ ਪਕਿਆ
ਸਿਖੇਯਾ ਨੀ ਖੇਡਾਂ ਖੇਡਣੀਆਂ ਕੱਚੀਆਂ
ਰਖ ਨਿਗਾਹ ਤੂ ਵੀ ਬਿਲੋ ਘੜੀ ਵਲ ਨੀ
ਮੋੜ ਦੂ ਤੁਫਾਨ ਨੀ ਮੈ ਉੜਾ ਦ ਫਕਿਯਨ
ਯਾਰਿਯਾਨ ਨੀ ਕੱਚ ਮੁੰਡਾ ਲਾਵੇ ਪਕਿਆ
ਸਿਖੇਯਾ ਨੀ ਖੇਡਾਂ ਖੇਡਣੀਆਂ ਕੱਚੀਆਂ
ਰਖ ਨਿਗਾਹ ਤੂ ਵੀ ਬਿਲੋ ਘੜੀ ਵਲ ਨੀ
ਮੋੜ ਦੂ ਤੁਫਾਨ ਨੀ ਮੈ ਉੜਾ ਦ ਫਕਿਯਨ
ਓ ਨਾਲ ਯਾਰ ਖਾਦੇ ਨੇ ਦ੍ਵਾਰ ਬਣਕੇ
ਵੈਰੀ ਸਾਰੇ ਘੁਮਦੇ ਰਦਾਰ ਬਣਕੇ
ਨਾਹੀ ਕਦੇ ਕੀਤੀ ਆਏ ਤੇ ਨਹੀ ਕਦੇ ਸਿਹਨੀ ਯਾਰ ਮਾਰ ਏ