ਬੰਦ ਪਿੰਜਰੇ ਤੋਂ ਕਰਦੇ ਤੂੰ ਆਜ਼ਾਦ ਹਾਏ
ਉੱਡਣ ਦੇ ਮੁਝਕੋ ਕਰ ਆਜ਼ਾਦ ਹਾਏ
ਤਕਨਾ ਨੀ ਫੇਰ ਮੈਂ ਉਸ ਚੀਜ਼ ਨੂੰ
ਜੇਡੀ ਦਿਸਦੀ ਏ ਪਿੰਜਰੇ ਚ ਮੈਂਨੂੰ ਕੈਦ ਵੇ
ਬਿਨ ਮਤਲਬ ਕ਼ ਖੁਦ ਨੂੰ ਮੈਂ ਕੋਸਤਾ ਰਹੂੰ
ਬਿਨ ਮਤਲਬ ਕ਼ ਖੁਦ ਨੂੰ ਮੈਂ ਖੁਦ ਕਹਾਂ
ਬਿਨ ਮਤਲਬ ਕ਼ ਇਥੇ ਮੈਂ ਕੀ ਕਰੂੰ
ਕੈਸੀ ਬੇਰੁੱਖੀ ਇਹ ਜ਼ਿੰਦਗੀ ਬਣਾਈ ਤੂੰਨੇ
ਖ਼ੁਸ਼ੀ ਕ਼ ਚਿਹਰੇ ਲੈ ਕੇ ਰੋ ਰਹੀ ਹੈ
ਬੰਦ ਪਿੰਜਰੇ ਤੋਂ ਕਰਦੇ ਤੂੰ ਆਜ਼ਾਦ ਹਾਏ
ਉੱਡਣ ਦੇ ਮੁਝਕੋ ਕਰ ਆਜ਼ਾਦ ਹਾਏ
ਟਕਦਾਨ ਨੀ ਫੇਰ ਮੈਂ ਉਸ ਚੀਜ਼ ਨੂੰ
ਜੇਡੀ ਦਿਸਦੀ ਏ ਪਿੰਜਰੇ ਚ ਮੈਂਨੂੰ ਕੈਦ ਵੇ
ਜੇਡੀ ਦਿਸਦੀ ਏ ਪਿੰਜਰੇ ਚ ਮੈਂਨੂੰ ਕੈਦ ਵੇ