ਪਹਿਲੀ ਬਿੱਲੋ ਤੂੰ ਆ ਪਸੰਦ ਜੱਟ ਦੀ ਨੀ ਦੂਜਾ P bore weapon ਆ ਨੂੰ like ਕਰਦਾ
ਲੀੜੇ ਲੱਤੇ ਪਾਉਂਦਾ ਭਾਂਵੇ ਕਾਲੇ ਰੰਗ ਦੇ ਨੀ
ਓਦਾ ਕੰਮ ਮੁੰਡਾ ਸਾਰੇ ਈ ਨੀ white ਕਰਦਾ ਨੀ
ਓਦਾਂ ਕੰਮ ਮੁੰਡਾ ਸਾਰੇ ਹੀ ਨੀ white ਕਰਦਾ
ਇੰਨਾ ਮੇਰੇ ਨਾਲ ਦੱਸ ਬਿੱਲੋ ਖੇਡਣਾ ਆ ਕਿਵੇਂ
ਪਾਵਾਂ ਪਹਿਲੀ bowl yorker ਕਰਾ out
ਪਹਿਲੀ bowl yorker ਕਰਾ out
ਥੋੜੀਆਂ race ਆ ਨੀ ਥੋੜੇ ਤਰਲੇ ਆ ਵੀਰੇ
ਸਾਡੇ ਨਾਲ ਭੱਜੇ ਜਿਹੜੇ ਮਰਲੇ ਆ ਵੀਰੇ
ਕਰਨਾ ਕਲੇਸ਼ ਤਾਂ ਫੇਰ lets do
ਬੰਨਾ star who the fuck you
ਵੇਖਣਾ ਕੀ ਕੱਲ੍ਹ ਵੇਖ ਅੱਜ ਤੂੰ
ਤੂੰ ਮੇਰੇ ਮੁਹਰੇ ਖੜਨਾ ਨੀ seconds in the bout
ਮੇਰੇ ਮੁਹਰੇ ਖੜਨਾ ਨੀ seconds in the bout
ਆ ਦੇਖ ਮੇਰਾ young money cash money
ਚੇਹਰਾ ਉਸਕਾ ਚਿਕਨਾ ਵੋ ਰਖਤੀ ਲੇਕਿਨ black money
ਅਭੀ ਭੀ ਮੈਂ old school ਯੇ generation ਵਿੱਚ gap ਨਹੀਂ
Rap ਸਿਖਾ Tupac ਸੇ ਇਸਲਿਏ 10 ਸਾਲ ਸੇ whack ਨਹੀਂ
ਯੇ ਤੇਰੇ ਬਸ ਦਸ ਸਾਲ ਸੇ facts ਨਹੀਂ
Rap ਕਰ ਛੋਟੇ ਖਾਲੀ fans ਕੇ ਸਾਹਮਨੇ yap ਨਹੀਂ
ਮੈਂ ਆਤਾ ਹੂੰ ਜਿਧਰ ਸੇ ਵਹਾਂ ਚਲਤਾ google map ਨਹੀਂ
Autotune ਵਿੱਚ ਬੋਲ ਬਚਨ ਬੋਲਤੇ ਉਸਕਾ trap ਨਹੀਂ
ਹਰ ਗਲੀ ਵਿੱਚ ਯਹਾਂ gang ਨਹੀਂ
ਜਬ ਲੇਤੇ ਹਮਸੇ smoke ਧੂੰਆ ਹੋਤਾ ਕਭੀ ਖਤਮ ਨਹੀਂ
ਹਮ ਮਾਂ ਸੇ ਇਤਨੇ close ਕੀ ਉਸਕੀ ਦੁਆ ਹੋਤੀ ਖਤਮ ਨਹੀਂ
ਛੂਤੇ ਇਸ ਜ਼ਮੀਨ ਕੋ ਤਬ ਆਸਮਾਨ ਇਤਨਾ ਖੁਲਾ ਨਹੀਂ
ਖੁਲੀ ਸਾਹੇਂ ਲੇਤੇ ਮੇਰੇ ਸਾਥ ਕਬ ਐਸਾ ਹੁਆ ਨਹੀਂ
ਯੇ ਜ਼ਿੰਦਗੀ ਵਿੱਚ stake ਤੋ ਬੋਲ ਮੁਝਕੋ ਜੁਆਰੀ
Deep ਇਤਨਾ ਜ਼ਿਆਦਾ ਲੇਕਿਨ ਸੁੱਖਾ ਅਪਨਾ ਕੂਆਂ ਨਹੀਂ
ਯੇ ਸੁਨਰੇ Lil Wayne ਲੇਕਿਨ ਪਾਸ ਵਿੱਚ ਇਨਕੇ ਮੂਲਾ ਨਹੀਂ
ਯੇ struggle ਕੀ ਬਾਤ ਪਰ ਮੇਰੇ gully ਵਿੱਚ ਤੂੰ ਘੂਮਾ ਨਹੀਂ
ਜਭੀ ਘੁੱਸਤਾ ਹੂੰ ਮੈਂ booth ਵਿੱਚ shawty ਆਤੀ mic ਲੇਕੇ
Hood ਵਿੱਚ ਹੁਆ matter ਤੋ homie ਆਤਾ bike ਲੇਕੇ
ਕੌਣ ਹੈ ਇਨਕਾ favourite ਨਹੀਂ ਹੋਤਾ ਕੁਝ ਭੀ side ਲੇਕੇ
MC Altaf ਗੁੱਸਤਾ bollywood ਵਿੱਚ ਪੂਰੀ hype ਲੇਕੇ
ਪੱਗ ਸਿਰ ਤੇ ਆ ਵੈਰੀ ਸਾਡੇ ਪੈਰਾਂ ਵਿੱਚ ਨੇ
ਪੱਗ ਸਿਰ ਤੇ ਆ ਵੈਰੀ ਸਾਡੇ ਪੈਰਾਂ ਵਿੱਚ ਨੇ
ਚਰਚੇ ਨੀ bombay ਜਿਹੇ ਸ਼ਹਿਰਾਂ ਵਿੱਚ ਨੇ
Mahlan ਪਿੰਡ ਮੇਰਾ ਏਹੀ ਆ ਪਛਾਣ ਮੇਰੀ
ਯਾਰੀਆਂ ਲਈ ਤਲੀ ਤੇ ਆ ਜਾਨ ਮੇਰੀ
ਮੈਂ ਕਿਹਾ ਯਾਰੀਆਂ ਲਈ ਤਲੀ ਤੇ ਆ ਜਾਨ ਮੇਰੀ