LyricFind Logo
LyricFind Logo
Profile image icon
Lyric cover art

Bhabhi

Apple Music logo
Deezer logo
Spotify logo
Lyrics
ਹੋ ਕਰਦਾ ਆ ਪ੍ਯਾਰ ਤੇ ਵੀਯਾਹ ਵੀ ਕਰਓੌਂਗਾ
ਟਾਇਮ ਪਾਸ ਵਾਲੀ ਨਾ ਕਹਾਣੀ ਐਵੇਂ ਪੌਂਗਾ
ਹੋ ਕਰਦਾ ਆ ਪ੍ਯਾਰ ਤੇ ਵੀਯਾਹ ਵੀ ਕਰਓੌਂਗਾ
ਟਾਇਮ ਪਾਸ ਵਾਲੀ ਨਾ ਕਹਾਣੀ ਐਵੇਂ ਪੌਂਗਾ
ਖੂਨ ‘ਚ ਜਿੰਨਾ ਦੇ ਵਫਾਦਰਿਯਾ
ਖੂਨ ‘ਚ ਜਿੰਨਾ ਦੇ ਵਫਾਦਰਿਯਾ
ਹੁੰਦੇ ਸਰਦਾਰ ਜੱਟੀਏ

ਹੋ ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ
ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ

ਦੇਸੀ Crew

ਐਵੇਂ ਨਾ ਰਾਕਾਨੇ ਗੱਲਾਂ ਲੋਕਾਂ ਦਿਆ ਸੁਣ’ਨੀ
ਬਾਹੁਨ ਤੇਰੀ ਫਡੀ ਆ ਤੇ ਚਹਡੁੰਗਾ ਨਾ ਹੁੰਨ ਨੀ
ਐਵੇਂ ਨਾ ਰਾਕਾਨੇ ਗੱਲਾਂ ਲੋਕਾਂ ਦਿਆ ਸੁਣ’ਨੀ
ਬਾਹੁਨ ਤੇਰੀ ਫਡੀ ਆ ਤੇ ਚਹਡੁੰਗਾ ਨਾ ਹੁੰਨ ਨੀ
ਕਾਹਦਾ ਜੱਟ ਓ ਮੁਕਰ ਜਿਹਦਾ ਜਾਵੇ
ਕਰਕੇ ਕਰਾਰ ਜੱਟੀਏ

ਹੋ ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ
ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ

ਹੋਰ ਕੋਯੀ ਰੱਬ ਤੋਂ ਡਿਮੈਂਡ ਨਾਯੋ ਰਖਨੀ
ਰਿਹ ਨਾ ਜਾਵੇ ਜਿੰਦ’ਦੀ ਪ੍ਯਾਰ ਕੋਲੋਂ ਸਖਨੀ
ਹੋਰ ਕੋਯੀ ਰੱਬ ਤੋਂ ਡਿਮੈਂਡ ਨਾਯੋ ਰਖਨੀ
ਰਿਹ ਨਾ ਜਾਵੇ ਜਿੰਦ’ਦੀ ਪ੍ਯਾਰ ਕੋਲੋਂ ਸਖਨੀ
ਦਿਲੋਂ ਸਛੇਯਾ ਦੇ ਕਾਜ ਵੀ ਸਵਾੜਦਾ
ਆਪੇ ਕਰਤਿਆਰ ਜੱਟੀਏ

ਹੋ ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ
ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ

ਅੱਖੀਆਂ ਤੋਂ ਡੋਰ ਮਨਜ਼ੂਰ ਨੀ ਮੈਂ ਕਰਦਾ
ਭੁਲ ਜਵਾਨ ਤੈਨੂੰ ਏ ਕਸੂਰ ਨੀ ਮੈਂ ਕਰਦਾ
ਅੱਖੀਆਂ ਤੋਂ ਡੋਰ ਮਨਜ਼ੂਰ ਨੀ ਮੈਂ ਕਰਦਾ
ਭੁਲ ਜਵਾਨ ਤੈਨੂੰ ਏ ਕਸੂਰ ਨੀ ਮੈਂ ਕਰਦਾ
ਹੋ ਬਿੱਟੂ ਚੀਮੇ ਨੇ ਹੁਕਮ ਤੇਰੇ ਮੰਨ’ਨੇ
ਤੂ ਮੇਰੀ ਸਰਕਾਰ ਜੱਟੀਏ

ਹੋ ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ
ਭਾਭੀ ਮੇਰੇਯਾ ਯਾਰਾਂ ਦੀ ਏ ਅਖਵੋਨ ਨੂ ਹੋਜਾ ਤੂ ਤਿਆਰ ਜੱਟੀਏ

WRITERS

BITTU CHEEMA, DESI ROUTZ

PUBLISHERS

Lyrics © IPRS, Royalty Network

Share icon and text

Share


See A Problem With Something?

Lyrics

Other

From This Artist