ਨੀ ਤੂ ਥੋੜੇ ਦਿਨ ਪਹਿਲਾਂ ਓਹਨੂੰ ਨਾ ਕਾਹਦੀ ਕਈ
ਹੁਣ ਸਖੀਆਂ ਚ ਕਹੇ ਏ ਤਾਂ ਵੇਖਦਾ ਈ ਨਹੀਂ
ਨੀ ਤੂ ਥੋੜੇ ਦਿਨ ਪਹਿਲਾਂ ਓਹਨੂੰ ਨਾ ਕਾਹਦੀ ਕਈ
ਹੁਣ ਸਖੀਆਂ ਚ ਕਹੇ ਏ ਤਾਂ ਵੇਖਦਾ ਈ ਨਹੀਂ
ਜਿਹੜਾ ਤੋੜ ਕੇ ਜਵਾਬ ਦੇਗੀ ਸੀ ਤੂ ਨਖਰੋ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਓ ਨੀ ਮੈਂ ਓਹਨਾ ਵਿਚੋਂ ਹੈ ਨੀ
ਜਿਨ੍ਹਾ ਮੋਢਾ ਉੱਤੇ ਖੜ ਖੜ ਟਾਇਮ ਤੇਰਾ ਚਕਿਆ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਆਸ਼ਕੀ ਦਾ ਇਨ੍ਹਾਂ ਵੀ craze ਨਾ
ਪਲ ਵੀ ਨਾ ਜਿਹਨਾ ਨੂ ਵਿਸਾਰਦਾ
ਸਾਹਾਂ ਵਰਗੇ ਨੇ ਮੇਰੇ ਯਾਰ ਨੀ
ਆਸ਼ਕੀ ਦਾ ਇਨ੍ਹਾਂ ਵੀ craze ਨਾ
ਪਲ ਵੀ ਨਾ ਜਿਹਨਾ ਨੂ ਵਿਸਾਰਦਾ
ਸਾਹਾਂ ਵਰਗੇ ਨੇ ਮੇਰੇ ਯਾਰ ਨੀ
ਓ ਜਿਹੜਾ ਰਖਦਾ ਗਰੂਰ Dalbir Sarobad
ਨੀ ਤੂ ਥੋੜੇ ਦਿਨ ਪਹਿਲਾਂ ਓਹਨੂੰ ਨਾ ਕਾਹਦੀ ਕਈ
ਹੁਣ ਸਖੀਆਂ ਚ ਕਹੇ ਏ ਤਾਂ ਵੇਖਦਾ ਈ ਨਹੀਂ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ
ਮਾਂ ਦਾ ਸੁਨਾਖਾ ਪੁੱਤ ਬੇਕੱਦਰੇ