LyricFind Logo
LyricFind Logo
Profile image icon
Lyric cover art

Foreign Slap Remix

Apple Music logo
Deezer logo
Spotify logo
Lyrics
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ

ਕਹਿੰਦੀ ਸੀ ਕਹਿੰਦੀ ਸੀ ਕਦੇ ਨਾ ਛੱਡ ਕੇ ਜਾਵਾਂਗੀ
ਕਹਿੰਦੀ ਹੁਣ ਨਾ ਆਵਾਂਗੀ
Foreign ਰੱਬ ਬਦਲਤਾ foreign ਕਹਿ ਗਈ ਮਨਦਾ
Foreign ਉਤਰਦੇ ਹੀ ਕੁੜੀਏ foreign ਬਦਲ ਗਈ ਕੁੜੀਏ ਤੂੰ
ਕਿਉਂ ਬਦਲ ਗਈ ਕੁੜੀਏ ਤੂੰ, ਹਾਂ ਬਦਲ ਗਈ ਕੁੜੀਏ ਤੂੰ
ਕਿਉਂ ਬਦਲ ਗਈ ਕੁੜੀਏ ਤੂੰ

ਕਿਨੂੰ ਮਿਲਦੀ ਹੈ ਕਿੱਥੇ ਫਿਰਦੀ ਹੈ ਸਭ ਪਤਾ ਯਾਰ ਮੈਨੂੰ ਚਾਰੀ ਨਾ
ਤੈਨੂੰ ਕੱਢ ਕੇ ਖੁਦ ਹੀ ਪੈ ਗਿਆ, broken places ‘ਚ ਮੈਂ ਸਾਰਿਆ
ਸੁਣਦਾ ਸੀ ਜੋ ਯਾਰਾਂ ਦੀਆਂ ਮੁੰਹੋਂ ਜ਼ੁਬਾਨੀ
ਅੱਜ ਮਹਿਫ਼ਿਲ ਉਹਨਾ ਸ਼ਾਮਿਲ ਹੋਈ ਮੇਰੀ ਕਹਾਣੀ
ਸੋਚਦਾ ਸੀ ਤੂੰ ਉਹਨਾ ‘ਚੋਂ ਜੋ ਤੋੜ ਨਿਭਾਉਂਦੇ
ਅੱਜ ਪਤਾ ਏ ਚੱਲਦਾ ਝੂਠੇ ਸੀ ਉਹ ਸਾਰੇ ਵਾਅਦੇ
ਸੋਂਦਾ ਨਹੀਂ ਸੋਂਦਾ ਨਹੀਂ ਹੁਣ ਗੀਤ ਬਣਾਉਂਦਾ ਰਾਤਾਂ ਨੂੰ
ਰੋਂਦਾ ਨਹੀਂ ਰੋਂਦਾ ਨਹੀਂ accept ਕਰਾਂ ਹਾਲਾਤਾਂ ਨੂੰ
ਕਿ foreign ਰੱਬ ਬਦਲਤਾ foreign ਕਹਿ ਗਈ ਮਨਦਾ
Foreign ਉਤਰਦੇ ਹੀ ਕੁੜੀਏ foreign ਬਦਲ ਗਈ ਕੁੜੀਏ ਤੂੰ
ਕਿਉਂ ਬਦਲ ਗਈ ਕੁੜੀਏ ਤੂੰ
ਹਾਂ ਬਦਲ ਗਈ
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ
Foreign ਜਾ ਕੇ ਕੁੜੀਏ, foreign ਬਦਲ ਗਈ ਕੁੜੀਏ

ਮੈਂ ਤਾਂ ਪਹਿਲਾਂ ਹੀ ਕੱਲਾ ਸੀ
ਤੂੰ ਹੋਰ ਵੀ ਕੱਲਾ ਕਰ ਗਈ
ਤੈਨੂੰ ਹੋਰਾਂ ਨਾਲ ਵੇਖ ਕੇ
ਮੇਰੀ ਰੂਹ ਹੀ ਅੰਦਰੋਂ ਮਰ ਗਈ

PUBLISHERS

Lyrics © Sentric Music

Share icon and text

Share

See A Problem With Something?

Lyrics

Other