LyricFind Logo
LyricFind Logo
Profile image icon
Lyric cover art

Assault

Apple Music logo
Deezer logo
Spotify logo
Lyrics
ਮੈਂ ਕਿਹਾ ਕੱਡ ਦੂ ਕੜੀਲ
ਤੇਰਾ Lakhnaur ਆਲਾ Gill

ਮੈਨੂੰ ਜ਼ਿੰਦਗੀ ਤੋਂ ਤੰਗ ਆਏ ਬਾਹਲੇ ਲੱਗਦੇ
ਤਾਹੀਂ ਰੱਬ ਵੱਲ ਜਾਣ ਦੇ ਲਈ ਕਾਹਲੇ ਲੱਗਦੇ
ਜਿੱਥੇ Jatt ਦੀ ਹਵੇਲੀ ਆਲਾ door ਖੁੱਲਿਆ
ਦੇਖੀ ਓਹਨਾ ਦੇ flat’ਆਂ ‘ਤੇ ਤੂੰ ਤਾਲੇ ਲੱਗਦੇ
ਠੀਕ ਬਣਿਆਂ ‘ਤੇ ਕਰਦੀ ਆ fault, ਕੁੜੇ ਨੀ
ਨੀ ਟੰਗੀ ਮਿੱਤਰਾਂ ਦੇ ਮੋਡੇ ‘ਤੇ assault, ਕੁੜੇ
By God, ਜਿਸ ਦਿਨ ਹੋ ਗਏ ਟਾਕਰੇ
ਨੀ ਬਿਗਾੜ ਦਾਂਗੇ body’ਆਂ ਦੀ ਹਾਲਤ, ਕੁੜੇ
ਬਿੱਲੋ, ਚੱਕ ਦਾਂਗੇ ਸ਼ੱਕ, ਕੇਰਾਂ ਹੌਸਲਾ ਤੂੰ ਰੱਖ
ਦੱਸ ਗਿਧੜਾ ਦੇ ਕੋਲੋਂ ਕਦੋਂ ਸ਼ੇਰ ਘਿਰਿਆ
ਬਦਮਾਸ਼ੀ ਆ ਓਹਨਾ ਦੀ ਓਦੋਂ ਤੱਕ, ਮਿੱਠੀਏ
ਜਦੋਂ ਤੱਕ ਨਹੀਂ ਓਹਨਾ ‘ਤੇ ਸਾਡਾ ਹੱਥ ਫਿਰਿਆ
ਬਦਮਾਸ਼ੀ ਆ ਓਹਨਾ ਦੀ ਓਦੋਂ ਤੱਕ, ਮਿੱਠੀਏ
ਜਦੋਂ ਤੱਕ ਨਹੀਂ ਓਹਨਾ ‘ਤੇ ਸਾਡਾ ਹੱਥ ਫਿਰਿਆ, ਆ

ਵੈਰੀ ਵਹਾਉਣ ਚੱਲੇ ਆਂ, ਬੰਦੂਖਾਂ load ਕਰਦੇ
ਆਖਦੀ ਬਾਪੂ ਨੂੰ ਅੱਜ ਕੀਲਾਂ ਗਹਿਣੇ ਤਰਦੇ
ਸੁੱਟਣੇ ਬਟੇਰੇ ਵਾਂਗੂ ਫ਼ੈਰ ਸੀਨੇ ਗੱਡਕੇ
ਮੁੜਾਂਗੇ ਰਕਾਣੇ anti wheely’ਆਂ ‘ਤੇ ਲੜ੍ਹਕੇ
ਚੋਬਰਾਂ ਦੇ daaku’ਆਂ ਜਿਹੇ ਰੋਲੇ ਹੋਣਗੇ
ਜਮੀਰਾਂ ਤੇ ਸ਼ਰੀਰਾਂ ਆਲੇ ਕੋਲ ਹੋਣਗੇ
ਬਿਜਲੀ ਦੇ ਵਾਂਗੂ ਗੱਜਣੇ ਆਂ ਲਲਕਾਰੇ
ਸਿਰ ਛਾਤੀਆਂ ‘ਤੇ ਪੱਟ ਬਿੱਲੋ ਖੋਲ ਹੋਣਗੇ
ਵੱਡੇ ਵੈਲੀ ਜਾਣੇ ਡੋਲ, ਪੈਣੇ ਕਾਲਜੇ ‘ਚ ਹੌਲ
ਜਦੋਂ ਟਕੂਏ ਦੇ ਨਾਲ ਨੀ ਗੰਡਾਸਾ ਮਿਲਿਆ
ਬਦਮਾਸ਼ੀ ਆ ਓਹਨਾ ਦੀ ਓਦੋਂ ਤੱਕ, ਮਿੱਠੀਏ
ਜਦੋਂ ਤੱਕ ਨਹੀਂ ਓਹਨਾ ‘ਤੇ ਸਾਡਾ ਹੱਥ ਫਿਰਿਆ
ਬਦਮਾਸ਼ੀ ਆ ਓਹਨਾ ਦੀ ਓਦੋਂ ਤੱਕ, ਮਿੱਠੀਏ
ਜਦੋਂ ਤੱਕ ਨਹੀਂ ਓਹਨਾ ‘ਤੇ ਸਾਡਾ ਹੱਥ ਫਿਰਿਆ, ਆ

Podcast’ਆਂ ਦੇ ਸਿਰੋਂ ਫੋਕੀ hype ਨਹੀਂ ਬਣਾਈ
ਗਾਣਿਆਂ ਨੇ ਦੇਖ ਡਾਲ ਰੱਖੀ ਏ ਤਬਾਹੀ
ਮਿਹਨਤ ਦੇ ਨਾਲ ਲਈ ਸ਼ੋਹਰਤ ਖਰੀਦ
ਲੰਡੂ producer’ਆਂ ਦੇ ਬਣੇ ਨਹੀਂ ਮੁਰੀਦ
ਮੇਰੀ ਚੁੱਪ ਦੇਖ ਝੁੱਕ ਗਿਆ, ਕਹਿਣ ਲੱਗ ਗਏ ਸੀ
Don Vito ਆਲੀ feeling ਜਿਹੀ ਲੈਣ ਲੱਗ ਗਏ ਸੀ
ਮੈਂ ਤਾਂ ਟਲਦਾ ਜੀ ਕਾਸਤੋਂ ਜਵਾਕ ਕੁੱਟਣੇ
ਕਰਾ ਕੀ ਗਲਾਵਿਆਂ ਨੂੰ ਪੈਣ ਲੱਗ ਗਏ ਸੀ
Gill ਗੱਡੇ ਕੀਲ, ਨੀ ਲਫੇੜਾ ਲਾਵੇ ਚੀਲ
ਭੈੜਾ ਬੜਾ ਕਾਂਜੀ ਕੁੰਭੇਆਲ ਛਿੜਿਆ
ਬਦਮਾਸ਼ੀ ਆ ਓਹਨਾ ਦੀ ਓਦੋਂ ਤੱਕ, ਮਿੱਠੀਏ
ਜਦੋਂ ਤੱਕ ਨਹੀਂ ਓਹਨਾ ‘ਤੇ ਸਾਡਾ ਹੱਥ ਫਿਰਿਆ
ਬਦਮਾਸ਼ੀ ਆ ਓਹਨਾ ਦੀ ਓਦੋਂ ਤੱਕ, ਮਿੱਠੀਏ
ਜਦੋਂ ਤੱਕ ਨਹੀਂ ਓਹਨਾ ‘ਤੇ ਸਾਡਾ ਹੱਥ ਫਿਰਿਆ, ਆ

WRITERS

Kanji Porh

PUBLISHERS

Lyrics © IPRS

Share icon and text

Share


See A Problem With Something?

Lyrics

Other