LyricFind Logo
LyricFind Logo
Profile image icon
Lyric cover art

Falling 4 U

Apple Music logo
Deezer logo
Spotify logo
Lyrics
ਸਪਨੇ ਆ ਵਿਚ ਵੀ ਤੂ ਦਿਸ ਦੀ ਆਏ
ਜਿਸਮ ਵਿਚ ਤੇਰੀ ਲੋੜ ਦਿਸ ਦੀ ਆਏ
ਦੀਧ ਤੇਰੀ ਦੀ ਤੋਧ ਲਗੀਏ ਆਏ
ਇਸ਼ਕ ਬੀਮਾਰੀ ਕੋਢ ਲਗੀਏ ਆਏ
ਦਿਲ ਆਵਜ਼ਾ ਮਾਰਦਾ ਚੀਕ ਚੀਕ ਕੇ ਸੁਨਨ ਲਯੀ
ਤੇਰੇ ਲੀਏ ਆਏ ਰੂ ਰਿਹਾ ਆਏ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ

2 ਕੱਫ ਦਿਯਾ ਪਰਿਯਾ ਨਾਲੋ ਵੱਡ ਕੇ ਕੀਤੇ ਜਮਾਲ ਤੇਰਾ
ਗਲਤੀ ਗੇਹਾਲ ਜੋ ਸੂਟ ਗੀ ਸੀ ਜੱਟ ਸਭੀ ਬੈਠਾ ਰੁਮਾਲ ਤੇਰਾ
ਨਿਕਲੀ ਸਾਰਾਭ ਚੋ ਤੂ ਛਡ ਗਈ ਏ
ਦਿਲ ਤੇ ਮੋਤੀ ਜਿਹ ਜੜ ਗਈ ਏ
ਜੀਏਓ ਪਪੀਹਾ ਬੁੰਢ ਨੂ ਤਰਸੇ
ਟੇਯਰੋ ਤੇਰੇ ਬਿਨ ਸਾਹ ਨਾ ਪਰਸੇ
ਬਦਲਾ ਓਹਲੇ ਤਕ ਤੈਨੂੰ ਚੰਨ ਗੁਸਤਾਖੀ ਕਰਕੇ
ਸ਼ਰਮਸ਼ਾਰ ਹੋ ਰਿਹਾ ਆਏ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ

ਰੱਸ ਤੇਰੀ ਭੁਲਿਯਾ ਦੇ ਅੱਗੇ ਫੀਕਦਾ ਲਗੇ ਜਲਬਿਯਾ ਦਾ
ਏਨਾ ਚ ਕਿਰਦੀ ਵਾਸ ਨਾਲ ਛਾਡਿ ਜੀਏਓ ਚ੍ਹੀਦ ਤੇਰੀ ਅੱਡਾ
ਗਜਾਂ ਚਕ ਕੇ ਜਹਕਾ ਦੇ ਜਾ ਜਹਕੇ ਬਦਲੇ ਜਿਜ਼ ਤੂ ਲਾਯੀ ਜਾ
ਮੌਹ ਦੇ ਪਟੀਯਾ ਦਾ ਵਲ ਕੋਯੀ ਨਾ
ਲੈਂਦਾ ਆੜੇ ਹਲ ਕੋਯੀ ਨਾ
ਖੜਡਕ ਮੱਤ ਤੂ ਖੁਕਰ ਜਿਹਾ ਜੱਟ
ਜਿਹਦਿਯਾ ਦੀ ਜਦ ਵੱਡ ਕੇ
ਅਸ਼ਿਕ ਨੂ ਮੌਹ ਰਿਹਾ ਆਏ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ
ਫੂਲ ਗੁਲਾਬ ਦਾ ਸੁੱਟ ਜੀ ਨਾ ਦਿਲ ਟੁੱਟ ਜੌ ਪਾਗਲ ਪਾਗਲ ਸ਼੍ਯਰ ਦਾ
ਗਿਯਾ ਨਾ ਉਠਿਯਾ ਭਬਧ ਉਠਿਯਾ
ਰੂਪ ਤੇਰੀ ਦੀ ਫਿਰੇ ਦਾ
ਆ ਸੰਜਨਾ ਗਲ ਲਗ ਜਾ ਮੇਰੇ ਹੱਸਾ ਹੱਸਾ ਕੇ ਦੁਖ ਜਾਰ ਲਿਯੋ ਤੇਰੇ
ਵੱਡਾ ਜੱਟੀਏ ਨਾ ਗੱਪ ਰੁਹਿਦਾ ਮੈਂ
ਰੀਤ ਦੀ ਰੀਤ ਨਾ ਫੂਲ ਤੁਢਾ ਮੈਂ
ਫਿਰ ਆ ਘਟ ਘਟ ਨਿੱਤ ਜੇਨਾ
ਪਿੰਡ ਲਖਣੋਰ ਚ ਗਿੱਲ ਦਾ
ਦੁਸ਼ਵਰ ਹੋ ਰਿਹਾ ਹੈ ਆਏ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ
ਏ ਜੋ ਚੈਨ ਘੁਮ ਰਿਹਾ ਏ ਏ ਜੋ ਦਿਲ ਖੋ ਰਿਹਾ ਏ
ਮੇਨੂ ਲਗਦਾ ਏ ਤੇਰੇ ਨਾਲ ਨੀ ਮੈਨੂੰ ਪਿਆਰ ਹੋ ਰਿਹਾ ਹੈ

WRITERS

Manavgeet Gill

PUBLISHERS

Lyrics © Sentric Music

Share icon and text

Share


See A Problem With Something?

Lyrics

Other