LyricFind Logo
LyricFind Logo
Profile image icon
Lyric cover art

Figure

Apple Music logo
Deezer logo
Spotify logo
Lyrics
ਗੱਡੀ ਕਾਲੀ ਏ ਤੇ ਚਿੱਟੇ ਓਹਦੇ rim ਬਈ
ਜਾਂਦੀ ਜਿਦੇ ਵਿਚ ਸਹੇਲੀਆਂ ਨਾਲ gym ਬਈ
ਜਾਂਦੀ ਜਿਦੇ ਵਿਚ ਸਹੇਲੀਆਂ ਨਾਲ gym ਬਈ
ਫਿਰੇ ਰੀਝ ਨਾਲ ਤਰਾਸ਼ਦੀ ਸਰੀਰ ਨੂੰ
ਲੱਕ ਛੱਲੇ ਜਿੰਨੇ ਅੱਗ ਪੂਰੀ ਲਾਈ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ

Follow Kim ਨੂੰ ਰਕਾਨੇ ਫਿਰੇ ਕਰਦੀ
Body ਗਈ ਆ spoon shape ਹੋ ਨੀ
ਜਦੋਂ ਪਾਉਣੀ ਏ snapchat gym ਦੀ
ਹੁੰਦੀ heart beat ਮਿੱਤ੍ਰਾਂ ਦੀ low ਨੀ
ਚੜ੍ਹੀ ਅੱਤ ਦੀ ਜਵਾਨੀ ਰੱਖ ਸਾਂਭ ਕੇ
ਜਾਂਦੀ ਤਾਪਮਾਨ ਸ਼ਹਿਰ ਦਾ ਵਧਾਈ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ

Skin tight ਪਾਉਣ ਲੱਗੀ outfit ਨੀ
ਗੇੜੇ ਮਾਰਦੀ ਏ ਨਿੱਤ downtown ਨੀ
ਚੋਬਰਾਂ ਦਾ ਦਿਲ ਮਾਰੇ ਬਿੱਲੋ ਸੀਟੀਆਂ
ਵਾਰ ਹੂਸਨ ਦਾ ਕਰੇ takedown ਨੀ
ਤੇਰੇ fit ਜਿਹੇ physique ਨੇ ਨੀ ਬੱਲੀਏ
ਵੈਲੀਆਂ ਦੇ ਕਾਲਜੇ ਨੂੰ ਠੰਡ ਪਾਈ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ

ਕਹਿਰ ਕਰਦੀ ਆ Maybelline ਅੱਖ ਦੀ
ਫਿਰੇ ਸਪਨੀ ਬਣਾ ਕੇ ਕਾਲੀ ਗੁੱਤ ਨੂੰ
ਲੱਲੀ ਛੱਲੀ ਦੇ ਆ ਗੱਲ ਵੱਸੋਂ ਬਾਹਰ ਦੀ
ਫੜੁ ਜਿਗਰੇ ਵਾਲਾ ਹੀ ਓਹਦੇ ਗੁੱਟ ਨੂੰ
ਕੱਲ ਸੁਣਿਆ ਮੈਂ ਚੰਡੀਗੜ੍ਹ ਰੋਡ ਤੇ
ਓਹਦੇ ਨਾਂ ਤੇ ਗੋਲੀ Gill ਨੇ ਚਲਾਈ ਆ
ਤੂੰ ਪਯਾਲ ਵਿਚ ਕਰ ਗਈ ਤਬਾਹੀ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ
ਕੁੜੀ figure ਬਣਾਵੇ ਸਾਹਿਬਾਂ ਵਰਗੀ
ਖੌਰੇ ਕਿਹੜੇ ਮਿਰਜ਼ੇ ਦੀ ਮੌਤ ਆਈ ਆ

WRITERS

Kanji Porh, Jaymeet, Manavgeet Gill

PUBLISHERS

Lyrics © IPRS

Share icon and text

Share


See A Problem With Something?

Lyrics

Other