ਟਕੂਏ ਛਵੀਆਂ ਗੰਡਾਸੇ ਨਾਲੇ ਬਰਸੇ
ਇੱਕ ਤੋ ਇੱਕ ਪੈ ਗਏ ਸਿਰ ਸਾਡੇ ਪੱਰਚੇ
ਨਿੱਤ ਚੈਨਲਾਂ ਤੇ ਹੋਣ ਲੱਗੇ ਚਰਚੇ
ਰਾਈਵਲ ਵਧਾ ਲੈ ਤੇਰੇ ਪਿੱਛੇ ਲੜ ਲੜ ਕੇ
ਤੈਨੂੰ ਪਾਉਣ ਵਾਲਾ ਚੜ੍ਹਿਆ ਜ਼ਨੂਨ ਨੀ
ਗਣ ਮੰਗਦੇ ਤੇਰੇ ਆਸ਼ਕਾਂ ਦਾ ਖੂਨ ਨੀ
ਜਿੱਥੋਂ ਮੁਕਾ ਦੂੰ ਸਾਲੀਆਂ ਦੀ ਜੂਨ ਨੀ
ਆਉਂਦੇ ਤੇਰੇ ਪਿੱਛੇ ਜੇਹੜੇ ਚੱਕੇ ਜਾਣੇ ਸੂਨ ਨੀ
ਤਾਂ ਵੀ ਨਾ ਟਲਦੀ ਅੱਖ ਕਰੋਣੋ ਸ਼ੈਤਾਨੀ
ਹਾਏ ਓਏ ਤੂੰ ਬਣਾ ਲੈ ਦਿਲਜਾਨੀ
ਹਾਏ ਓਏ ਤੇਰੀ ਚੜ੍ਹਦੀ ਜਵਾਨੀ ਹਾਏ ਓਏ ਕੋਈ ਕਰ ਜੇ ਨਾ ਹਾਨੀ
ਹਾਏ ਓਏ ਨਿਰਾ ਹੁਸਨ ਇਰਾਨੀ ਹਾਏ ਓਏ ਤੂੰ ਬਣਾ ਲੈ ਦਿਲਜਾਨੀ
ਫਿਰਦੀ ਪਵਾਈ ਸੂਟ ਉੱਤੇ ਮੋਰ ਨੀ ਮੋਰਾਂ ਵਰਗੀ ਹੀ ਚੱਕੀ ਫਿਰੇ ਤੋੜ ਨੀ
ਤੋਰ ਵਿੱਚ ਬਿਲੋ ਭੰਗ ਜੇਹੀ ਲੋੜ ਨੀ ਪਿੱਛੇ ਲਾਏ ਭੌਰ ਨੀ ਦਿਲਾਂ ਦੀ ਤੂੰ ਚੋਰ ਨੀ
ਹੁਸਨਾਂ ਚ ਕੀਤੀ ਹੀਰ ਵੀ ਤੂੰ ਫੇਲ ਨੀ ਲੱਕ ਦੀ ਸੁਰਾਹੀ ਵਰਗੀ ਡੀਟੇਲ ਨੀ
ਜ਼ੁਲਫ਼ ਐ ਕਾਲੇ ਪਾਣੀ ਵਾਲੀ ਜੇਲ ਨੀ ਬੁੱਲਾਂ ਉੱਤੇ ਹਾਸਾ ਜੀਵੇ ਅੱਗ ਉੱਤੇ ਤੇਲ ਨੀ
ਜਿਧਰੋਂ ਵੀ ਲੰਘਦੀ ਥੱਲੇ ਲਹਿਰ ਤੂਫਾਨੀ ਹਾਏ ਓਏ ਤੇਰੀ ਚੜ੍ਹਦੀ ਜਵਾਨੀ
ਹਾਏ ਓਏ ਕੋਈ ਕਰ ਜੇ ਨਾ ਹਾਨੀ ਹਾਏ ਓਏ ਨਿਰਾ ਹੁਸਨ ਇਰਾਨੀ
ਹਾਏ ਓਏ ਤੂੰ ਬਣਾ ਲੈ ਦਿਲਜਾਨੀ ਹਾਏ ਓਏ ਤੇਰੀ ਚੜ੍ਹਦੀ ਜਵਾਨੀ ਹਾਏ ਓਏ ਕੋਈ ਕਰ ਜੇ ਨਾ ਹਾਨੀ
ਹਾਏ ਓਏ ਨਿਰਾ ਹੁਸਨ ਇਰਾਨੀ ਹਾਏ ਓਏ ਤੂੰ ਬਣਾ ਲੈ ਦਿਲਜਾਨੀ
ਦਰਦੀ ਐਂ ਦੱਸ ਕਾਟੋ ਖ਼ਮਖ਼ਾ ਨੀ ਛੱਡ ਟੈਂਸ਼ਨਾਂ ਤੂੰ ਫੀਲਿੰਗਾਂ ਮਿਲਾ ਨੀ
ਵਹੀ ਫਿਰੀ ਦਿਲ ਉੱਤੇ ਤੇਰਾ ਨਾ ਨੀ ਛੱਡ ਦਾ ਨਾ ਬਾਹ ਨੀ ਹੱਟ ਦਾ ਪਿੱਛਾਂ ਨੀ
ਹੈਲੂਸੀਨੇਟ ਕਰੀ ਜਾਵੇ ਪਿਆਰ ਨੀ ਲਾ ਦੇ ਗਲ ਕੰਦਿਆਂ ਗੱਲਾਂ ਨਾ ਨਿ ਸਾਰ ਨੀ
ਕਰ ਛੇਤੀ ਹਾਂ ਹੋ ਜੀਏ ਫਰਾਰ ਨੀ ਬਿਲੋ ਲੰਬੋ ਕਾਰ ਨੀ ਲਾ ਦਾਂ ਸੌ ਤੋਂ ਪਾਰ ਨੀ
ਆ ਚੱਕ ਪਾ ਟਿਫਨੀ ਇਸ਼ਕ ਨਿਸ਼ਾਨੀ ਹਾਏ ਓਏ ਤੇਰੀ ਚੜ੍ਹਦੀ ਜਵਾਨੀ
ਹਾਏ ਓਏ ਕੋਈ ਕਰ ਜੇ ਨਾ ਹਾਨੀ ਹਾਏ ਓਏ ਨਿਰਾ ਹੁਸਨ ਇਰਾਨੀ
ਹਾਏ ਓਏ ਤੂੰ ਬਣਾ ਲੈ ਦਿਲਜਾਨੀ
ਹਾਏ ਓਏ ਤੇਰੀ ਚੜ੍ਹਦੀ ਜਵਾਨੀ ਹਾਏ ਓਏ ਕੋਈ ਕਰ ਜੇ ਨਾ ਹਾਨੀ
ਹਾਏ ਓਏ ਨਿਰਾ ਹੁਸਨ ਇਰਾਨੀ ਹਾਏ ਓਏ ਤੂੰ ਬਣਾ ਲੈ ਦਿਲਜਾਨੀ