LyricFind Logo
LyricFind Logo
Profile image icon
Lyric cover art

Middle Finger

Apple Music logo
Deezer logo
Spotify logo
Lyrics
Hold your head high
And your middle finger high
This is manavgeet Gill
Nixon on the beat

ਪੈਸੇ ਵੱਟੇ ਵਿਕ ਜੇ ਜਿਹੜੀ
ਸਾਡੀ ਓ ਜਮੀਰ ਨਹੀਂ
ਝਲੇ ਜੁਲਮ ਤੇ ਕਰੇ ਗੁਲਾਮੀ
ਰੱਖੀ ਓ ਤਸੀਰ ਨਹੀਂ
ਬੁੱਕਲ ਦੇ ਵਿਚ Gun Coat ਦੀ
ਤੱਕਦੀ ਕੈਰੀ ਕੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ

ਗੈਰਤਗਰਦ ਰਗਾਂ ਵਿਚ ਕਰਦੀ
ਗੱਲ ਚਲੇ ਕਿਰਦਾਰਾਂ ਦੀ
ਭਰਦੀ ਅਣਖ ਗਵਾਹੀ ਬੱਲਿਆ
ਨਾ ਨਿਭੇ ਨਾਲ ਸਰਕਾਰਾਂ ਨੀ
ਲੱਖ ਤਸ਼ੱਦਤ ਇਨ ਨੀ ਮੰਨਦੇ
ਕੌਮ ਹੁੰਦੀ ਸਾਡੀ ਢੈਲੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ

ਬੱਜਦਾ ਆ ਖਲਨਾਇਕ ਗੱਬਰੂ
ਮੁੱਕਦੇ ਕਦੇ ਨਾ ਰੋਂਦੇ ਕੁੜੇ
ਦੇਖ ਕੇ ਗੇੜਾ ਗਿਲ ਦਾ ਵੈਰੀ
ਹੁੰਦੇ Underground ਕੁੜੇ
ਤਿੜਕੇ ਹੱਡ ਜੋੜਾ ਤੋ ਆਉਂਦੇ
ਤਿੜਕੇ ਹੱਡ ਜੋੜਾ ਤੋ ਆਉਂਦੇ
ਅੱਖ ਜਿਦੇ ਤੇ ਠਹਿਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ

People like you are the reason
We are middle finger motherfker**

22 ਸਾਲ ਦੇ ਭਰ ਜੋਬਨ ਵਿਚ
ਕੀਤੇ 24 Wake ਨੀ
ਰੱਖਦੀ police amount head ਤੇ
ਜਿਉਂਦੇ ਜੀ ਜਾਣ ਠਾਕੇ ਨੀ
ਮੌਤ ਨਾ ਜੱਫੀਆਂ
ਮੌਤ ਨਾ ਜੱਫੀਆਂ ਪਾ ਕੇ ਸੋਉਂਦੇ
ਮੰਗਦੇ ਉਮਰ ਲੰਬਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ

ਹਿੱਕ ਤਾਂ ਕੇ Challenge ਕਰੀਏ
ਪਿੱਠ ਤੇ ਛੁਰੀ ਨੀ ਮਾਰੀ ਦੀ
ਦੰਦਾ ਜੱਗ ਮਿਸਾਲ ਗੋਰੀਏ
ਕਾਂਜੀ ਪੋੜ੍ਹ ਦੀ ਯਾਰੀ ਦੀ
Game ਪਾਉਣ ਨੂੰ ਜੋ ਸੀ ਫਿਰਦੇ
Game ਪਾਉਣ ਨੂੰ ਜੋ ਸੀ ਫਿਰਦੇ
ਰੱਖੇ ਸਾਰੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ
ਦਿਲ ਵਿਚ ਰੱਖੇ ਯਾਰ ਜੱਟ ਨੇ
Middle finger ਤੇ ਵੈਰੀ ਨੀ

WRITERS

Nixon, Kanji Porh

PUBLISHERS

Lyrics © Royalty Network, Sentric Music

Share icon and text

Share


See A Problem With Something?

Lyrics

Other