LyricFind Logo
LyricFind Logo
Profile image icon
Lyric cover art

Reloaded Raund

Apple Music logo
Deezer logo
Spotify logo
Lyrics
ਪੇਗ ਦੇ ਸ਼ੌਕੀਨ
ਕੋਕ ਨਾਹੀਓ ਚਮਬਦੇ
Gun ਵਿਚ ਪੈਂਦੇ
ਰੌਂਦ ਲਾਲ ਰੰਗ ਦੇ
ਪਤਲੋ ਨੇ ਅੱਖਾਂ ਚ
ਬਾਰੂਦ ਡਕਿਆਂ
ਮਰੀ ਜਾਂਦੇ ਫਿਰੇ ਨੈਣ
ਭੋਰਾ ਵੀ ਨੀ ਸੰਗਦੇ
ਮਾਰਦੀ ਬਿਦੋਸ਼ੇ ਗੁੱਤ ਨਾਗ ਵਰਗੀ
ਕਰੇ ਭੈੜੇ ਬਗਦਾਦੀ ਨਾਲੋ ਕਾਰੇ
ਤੇਰੇ ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਗਬਰੂ ਆਵਾਜ ਰੌਂਦ ਵਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਤੇਰੇ ਤੋ ਰਾਕਨੇ ਰੌਂਦ ਵਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਮੁੰਡਾ ਜਾਂ ਕੇ ਕਲਿਪ fire ਮਰੇ

ਕਿਹੰਦੇ ਅਫਗਾਨ ਤੋ ਮੰਗਾਵੇ ਰਫਲਾਂ
ਰੁੱਸ ਆਲੇ ਰੌਂਦ ਵਿਚ ਫਿਟ ਹੁੰਦੇ ਨੇ
ਸੋਨੇ ਦੀਆਂ ਪਰਤਾਂ ਚੜਾ ਕੇ ਰਖਦਾ
ਕੱਮ ਜਦੋ ਤੇਹਰਵੇਂ ਤੇ ਜਮਾ ਲਿੱਟ ਹੁੰਦੇ ਨੇ
ਗੋਲੇਯਾ ਦਾ ਵੈਗ ਮਰੇ ਕਰਾਂ ਬਾਜ਼ੀਆਂ
ਤਿੰਨ ਸਿੱਕੇਯਾ ਨਾਲ ਅੰਬਰਾਂ ਤੋ ਤਰੇ
ਤੇਰੇ ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਗਬਰੂ ਆਵਾਜ ਰੌਂਦ ਵਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਤੇਰੇ ਤੋ ਰਾਕਨੇ ਰੌਂਦ ਵਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਮੁੰਡਾ ਜਾਂ ਕੇ ਕਲਿਪ fire ਮਰੇ

ਲਾਕੇ ਟੀਨ ਪੇਗ ਜੋ ਮਾਰਦੇ ਸੀਟੀਆਂ
ਸੁਣਕੇ ਖੜਾਕ ਹੁੰਦੇ ਡਾਰ ਪਾਰ ਨੇ
ਤੇਰੇ ਨਾਲ ਕਿਹਕੇ ਸੀ ਜੋ ਵੈਲੀ ਨੱਚਦਾ
ਓਹਦੇ ਮੱਥੇ ਤੇ ਟਕਾ ਤਾ ਕੋਲਾ ਕਾਂਜੀ ਤੋਡ਼ ਨੇ
ਬਿੱਕੇ ਨਾ ਦਲੇਰੀ ਮੰਡੀਆਂ ਚ ਸਾਲੇ ਤੇ
ਨਾ ਯਾਰਾ ਬਾਜ਼ ਹੁੰਦੇ ਰੰਗਲੇ ਚੌਬਾਰੇ
ਤੇਰੇ ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਗਬਰੂ ਆਵਾਜ ਰੌਂਦ ਮਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਤੇਰੇ ਤੋ ਰਾਕਨੇ ਰੌਂਦ ਮਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਮੁੰਡਾ ਛਡ ਕੇ clip fire

ਢਾਵੇ ਢਾਵੇ ਢਾਵੇ
ਚੜ ਗੀ ਜਵਾਨੀ ਜੱਟ ਤੇ
ਲਾਲੀ ਚੱਮ ਨੂ ਫੜ ਦੀ ਜਾਵੇ
ਚੰਡ ਕੇ ਸਰੀਰ ਰਖਦਾ
ਨੀ ਮੱਥਾ gym ਚ
ਲੋਹੇ ਦੇ ਨਾਲ ਲਾਵੇ
ਛਾਤੀ ਰਖੀ ਪੁੰਨ ਵਰਗੀ ਨਾ
ਸੰਧ ਫੋਗਾ ਜਿਹਾ ਝਰੀਟ ਕੋਈ ਪਾਵੇ
ਰਗਾ ਚ ਬਾਰੂਦੀ ਖੂਨ ਨੀ
ਸਾਲਾ ਐਂਟੀਆਂ ਦੇ ਕਾਲਜੇ ਮਚਾਵੇ
ਚੁਮਬਕੀ ਜਿਹਾ ਔਣਾ ਜੱਟ ਦਾ
Magnet ਆਰਾ ਜੱਟ ਦਾ
ਚਿੱਤ ਅੱਲੜਾਂ ਦਾ ਟਿਕਨੋ ਹਟਾਵੇ
ਖੁਲ ਜਾਂ ਗੁੱਤਾਂ ਗੁੰਦੀਯਾ
ਗੁੱਤਾਂ ਗੁੰਦੀਯਾ ਗੁੱਤਾਂ ਗੁੰਦੀਯਾ
ਜਦ ਮੁੱਛ ਨੂ ਮਰੋੜਾ ਜੱਟ ਪਾਵੇ
ਓ ਖੁਲ ਜਾਂ ਗੁੱਤਾਂ ਗੁੰਦੀਯਾ
ਜਦ ਮੁੱਛ ਨੂ ਮਰੋੜਾ ਜੱਟ ਪਾਵੇ
ਓ ਖੁਲ ਜਾਂ ਗੁੱਤਾਂ ਗੁੰਦੀਯਾ
ਗਿੱਲ ਗਿੱਲ ਹੁੰਦੀ ਰਖਨੋਰ ਪਿੰਡ ਤੋ
ਗੂੰਜਦਾ ਆਏ ਨਾਮ ਜਿਵੇਂ ਟੱਲ ਮੌਤ ਦਾ
ਰਨ ਤਾਂ ਧਨ ਤੇ ਗੰਡਸਾ ਬਲੀਏ
ਰੀਜ਼ਨ ਬਚਲੇ ਜ਼ਿੰਦਗੀ ਤੇ ਮੌਤ ਦਾ
ਕਰਗੇ ਸੀ ਮਾਨ ਜਿਹਦੇ ਚੋਰ ਜੱਸੇ ਦਾ
ਚਕ ਛੱਕੇ ਵੈਂਗ ਲੀਨੋ ਪਾਰ ਮਾਰੇ
ਤੇਰੇ ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਗਬਰੂ ਆਵਾਜ ਰੌਂਦ ਮਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਤੀਰ ਤੋ ਰਾਕਨੇ ਰੌਂਦ ਮਾਰੇ
ਕਲੇ ਕਲੇ ਲੱਕ ਦੇ
ਹੁਲਾਰਿਆਂ ਦੇ ਨਾਲ
ਮੁੰਡਾ ਜਾਂ ਕੇ ਕਲਿਪ fire ਮਾਰੇ

WRITERS

Manavgeet Gill

PUBLISHERS

Lyrics © IPRS

Share icon and text

Share


See A Problem With Something?

Lyrics

Other