LyricFind Logo
LyricFind Logo
Profile image icon
Lyric cover art

Sulfi

Apple Music logo
Deezer logo
Spotify logo
Lyrics
ਸੁਲਫੀ ਜਿਹਾ ਹਾਸਾ
ਭਰਮੇ ਜਿਹੇ ਅੰਗ ਨੀ
ਮੱਥੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
ਸੁਲਫੀ ਜਿਹਾ ਹਾਸਾ
ਭਰਮੇ ਜਿਹੇ ਅੰਗ ਨੀ
ਮੱਥੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
ਤੰਨੇ ਅੱਖ ਤੇ ਸੁਰਮਾ ਗਾਣੀ
ਚੌਥੀ ਚੜ੍ਹਦੀ ਤੇਰੀ ਜਵਾਨੀ
ਅੰਦਰ ਲੁੱਕੀ ਫਿਰੀ ਬੇਇਮਾਨੀ
ਲੱਗਦਾ ਕਰੂ ਕਿਸੇ ਦੀ ਹਾਨੀ
ਤੁਰਦੀ ਜਾਂਦੀ ਗੁੱਤ ਹਲਾ ਕੇ
ਸੱਪਣੀ ਵਾਂਗੂ ਵਲ ਜੇ ਪਾ ਕੇ
ਰੱਖੇ ਆਸ਼ਿਕ ਖੂੰਜੇ ਲਾ ਕੇ
ਸਿਫਤਾਂ ਹੁੰਦੀਆਂ ਟੋਰ ਦੀਆਂ ਨਾਰਾਂ ਚੰਚਲ ਹਾਰੀਆਂ ਕਹਿੰਦੇ
ਭੈਣਾ 32 bore ਦੀਆਂ
ਨਾਰਾਂ ਚੰਚਲ ਹਾਰੀਆਂ ਕਹਿੰਦੇ
ਭੈਣਾ 32 bore ਦੀਆਂ
ਸੁਲਫੀ ਜਿਹਾ ਹਾਸਾ
ਭਰਮੇ ਜਿਹੇ ਅੰਗ ਨੀ
ਮੱਥੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
ਹੱਡਾਂ ਨੂੰ ਫੜਣ ਸਿਰ ਨੂੰ ਚੜ੍ਹਣ
ਜਿਵੇਂ dose ਕੁੜੇ
ਤੇਰੇ ਲਈ ਖੜੇ
ਮੋੜ੍ਹਾਂ ਤੇ ਬੱਡੇ
ਮਾਰ ਕੇ pose ਕੁੜੇ
ਲੰਘੀ ਏ ਕੋਣ ਵਾਂਗੂ ਪੌਣ
ਜਾਂਦੇ ਪੁੱਛੀ ਨੀ
ਪੰਗਾ ਨਾ ਲੈਈਂ number ਨਾ ਦੇਈਂ
ਮੰਡੀਰ ਏ ਲੁੱਚੀ ਨੀ college ਵਿੱਚ ਹੀਰ ਕਹਾਵੇ ਤਿੱਤਲੀ ਵਾਂਗੂ ਬਾਗੀਆਂ ਪਾਵੇ
ਤੇਰੇ ਕਰਕੇ ਤੱਕੂਏ ਖੜਕਣ rival ਚੋਬਰਾਂ ਵਿੱਚ ਵਧਾਵੇ
ਮੁੰਡੇ ਦਿਲ ਤੇਰੇ ਤੋਂ ਵਾਰਨ
ਤੈਨੂੰ ਸ਼ੀਸ਼ੀਆਂ ਵਿੱਚੋਂ ਤਾੜਣ
3B2 ਵਿੱਚ ਗੇੜੀ ਮਾਰਨ
ਪਿਆਰ ਤੇਰੇ ਵਿੱਚ ਖੋ ਗਏ ਨੀ
ਪਿਆਰ ਤੇਰੇ ਵਿੱਚ ਖੋ ਗਏ ਨੀ
ਤੇਰਾ ਝਾਕਾ ਲੈਣ ਦੇ ਮਾਰੇ shift Mohali ਹੋ ਗਏ ਨੀ
ਤੇਰਾ ਝਾਕਾ ਲੈਣ ਦੇ ਮਾਰੇ shift Mohali ਹੋ ਗਏ ਨੀ
ਸੁਲਫੀ ਜਿਹਾ ਹਾਸਾ
ਭਰਮੇ ਜਿਹੇ ਅੰਗ ਨੀ
ਮੱਥੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ
ਨਾ ਪੈਸਾ ਨਾ ਢੇਲਾ
ਨਾ ਜੱਗ ਝਮੇਲਾ
ਨਾ ਰੌਣਕ ਮੇਲਾ
ਚਾਹੀਦੀ ਐਂ ਤੂੰ ਨੀ
ਵਾਲੀ ਹੀ ਜਾਚਣ
ਦਿਲ ਵਿੱਚ ਵੱਸੇਂ
ਜਾ ਖਿੜ ਖਿੜ ਹੱਸੇਂ
ਲੱਗਦੀ ਐਂ ਰੂਣ ਨੀ
ਪਾਂਉਂਦਾ ਸੜਕਾਂ ਦੇ ਵਿੱਚ rift ਨੀ
ਜਦ ਕਰਦਾ pedal shift ਨੀ
ਕਰੇ ਗੱਡੀ ਤਾਹਾਂ ਨੂੰ lift ਨੀ
ਵੱਜਦੀ cheek ਤੇ ਵੱਜੇ drift ਨੀ
ਪੈਂਦੇ ਹੁਸਨਾਂ ਉੱਤੇ ਭਾਰੇ
Kanji Gill ਤੇ Sobit ਨਾਰੇ
ਨੀ ਬਿਨ ਖਾਰਿਆਂ ਹੀ peg ਚਾਢੇ
ਕਿੱਥੇ ਮਨ ਦੇ ਭਾਣੇ ਨੀ
ਤੇਰੇ ਹੁਸਨ ਦੇ ਉੱਤੇ ਜੱਟੀਏ
ਛਾਪ ਦੇ ਫਿਰਦੇ ਗਾਣੇ ਨੀ
ਤੇਰੇ ਹੁਸਨ ਦੇ ਉੱਤੇ ਜੱਟੀਏ
ਛਾਪ ਦੇ ਫਿਰਦੇ ਗਾਣੇ ਨੀ
ਸੁਲਫੀ ਜਿਹਾ ਹਾਸਾ
ਭਰਮੇ ਜਿਹੇ ਅੰਗ ਨੀ
ਮੱਥੀ ਜੀ ਸੰਗ ਤੇਰੀ
ਕਰਦੀ ਏ ਤੰਗ ਨੀ

WRITERS

Manavgeet Gill, Sobit

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other