LyricFind Logo
LyricFind Logo
Profile image icon
Lyric cover art

Swaad Lynde Ne

Apple Music logo
Deezer logo
Spotify logo
Lyrics
ਨੀ ਲਾਖ ਆਮ ਕੋਈ ਹੋਵੇ ਯਾਂ ਬੜਾ ਕਸ ਮਿੱਠੀਏ
ਭੋਰਾ ਨਾ ਕਿਸੇ ਤੇ ਵੀ ਕੋਈ ਅਸ ਮਿੱਠੀਏ
ਨੀ ਦਿਲ ਦਿਆਂ ਰੱਖਦਾ ਹਾਂ ਦਿੱਲਾ ਵਿੱਚ ਨੀ
ਖੁਸ਼ ਹੋਵਾ ਚਾਹੇ ਮੈਂ ਉਦਾਸ ਮਿੱਠੀਏ
ਨੀ ਇਹ ਤਾਂ ਮੂਹ ਦੇ ਉੱਤੇ ਕਰਦੇ ਤਾਰੀਫ਼ਾਂ ਮੇਰਿਆ
ਨੀ ਲੰਡੂ ਪਿੱਠ ਪਿੱਛੇ ਮੈਨੂੰ ਬਰਦਾਦ ਕਹੰਦੇ ਨੇ
ਨੀ ਤਾਹਿਓ ਨਾ ਸੁਣੰਦਾ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ
ਨੀ ਤਾਹਿਓ ਨਾ ਸੁਣੰਦਾ ਨੀ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ

ਨੀ ਕਈਆਂ ਨੂੰ ਮੇਰੇ ਤੋਂ ਸਦਾ ਇਸ ਗੱਲ ਦਾ
ਕਿਉਂ ਮੈਂ ਜ਼ਿੰਦਗੀ ਜਿਉੰਦਾ ਨੀ ਕਿਸੇ ਤੋਂ ਪੁੱਛ ਕੇ
ਨੀ ਕਰ ਕਿਤੇ ਜਾਵਾਂ ਨਾ ਤਰਕੀ ਮੈਂ ਕੁੜੇ
ਬੈਠੇ ਨੇ ਕਈ ਸੱਲੇ ਪਰਸ਼ਾਦ ਸੁੱਖ ਕੇ
ਨੀ ਅਜੇ ਜੰਦੇ ਓ ਕਿੱਥੇ ਨੇ ਉਡਾਣ ਜੱਟ ਦੀ
ਦੇ ਦਈ ਸੁਣੇਹਾ ਮੈਨੂੰ ਬਾਜ਼ ਕਹੰਦੇ ਨੇ
ਨੀ ਤਾਹਿਓ ਨਾ ਸੁਣੰਦਾ ਨੀ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ
ਨੀ ਤਾਹਿਓ ਨਾ ਸੁਣੰਦਾ ਨੀ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ

ਨੀ ਮੇਰੇ ਪਿੱਛੇ ਆ ਕੋਈ ਤਕਤ ਰੂਹਾਣੀ ਮਿੱਠੀਏ
ਅੱਖਾਂ ਵਿੱਚੋਂ ਪੜਲਾ ਸ਼ੈਤਾਨੀ ਮਿੱਠੀਏ
ਬੰਦੇ ਲੰਡੂ ਦੱਲੇ ਫੁੱਕ੍ਰੇ ਮਰੀਜ ਨੇ ਮੇਰੇ
ਤੇ ਯਾਰ ਤੇਰਾ ਵੈਦ ਆ ਯੁਨਾਨੀ ਮਿੱਠੀਏ
ਨੀ ਮੈਂ ਇੱਕ ਹਵਾ ਖੋਰੀਆ ਹਟਾਵਾ ਜੱਦ ਤੋ
ਦੂਜੀ ਮੈਂ ਹਟਾਵਾ ਜਿਨੂੰ ਖਾਜ ਕਹੰਦੇ ਨੇ
ਨੀ ਤਾਹਿਓ ਨਾ ਸੁਣੰਦਾ ਨੀ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ
ਨੀ ਤਾਹਿਓ ਨਾ ਸੁਣੰਦਾ ਨੀ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ

ਨੀ ਮੈਨੂੰ ਰੱਬ ਤੇ ਯਕੀਨ ਬਸ ਤੁਹਾਨੂੰ ਬਿਨਾਂ
ਘਰੋ ਨਿਕਲਾ ਕਦੇ ਨਾ ਕਿੱਤੇ ਜਾਪ ਤੋਂ ਬਿਨਾਂ
ਨੀ ਹੁਣ ਤਕ ਦੇ ਤਜਰਬੇ ਸਿੱਖਿਆ ਹੁਣ ਤੇ
ਨੀ ਇੱਥੇ ਸੱਕਾ ਨੀ ਹੁੰਦਾ ਕੋਈ ਮਾਂ ਬਾਪ ਤੋਂ ਬਿਨਾਂ
ਨੀ ਬੜੇ ਨੇੜੇ ਨੇੜੇ ਹੋ ਹੋ ਲੁੱਟ ਕੇ ਗਏ ਨੇ ਮੰਦ ਨੂੰ
ਨੀ ਤਹਿਓ ਕੱਢਾ ਮੈਂ ਗਰੀਬੀਆਂ ਦਾ ਪਾਜ ਕਹਿੰਦੇ ਨੇ
ਨੀ ਤਹਿਓ ਨਾ ਸੁਨੰਦਾ ਮੈਂ ਹਾਲ ਕਿਸੇ ਨੂੰ
ਏਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ
ਨੀ ਤਹਿਓ ਨਾ ਸੁਨੰਦਾ ਨੀ ਮੈਂ ਹਾਲ ਕਿਸੇ ਨੂੰ
ਏਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ

ਨੀ ਕਿੱਥੋ ਔਂਦੀਆ ਕਮਾਈ ਨੀ ਮੈਂ ਕੀ ਕਰਦਾ
ਫਿਰਾ ਮੁੱਛ ਜੋ ਖਡਾਈ ਨੀ ਮੈਂ ਕੀ ਕਰਦਾ
ਰਹਾਂ ਤਿੱਜੇ ਦਿਨ ਕਸਤੋਹ ਮੋਹਾਲੀ ਵੜਾਯਾ
ਫਿਰਾ ਅਤਤ ਜੋ ਕਰਾਈ ਨੀ ਮੈਂ ਕੀ ਕਰਦਾ
ਕੰਮ ਮੱਧਿਆ ਤੋਂ ਮਾਦੇ ਨੀ ਮੈਂ ਸਾਰੇ ਕਰਦਾ
ਜੋ ਮੈਂ ਕਰਦਾ ਨੀ ਕਦੇ ਓਹ ਲਹਾਜ਼ ਕਹਿੰਦੇ ਨੇ
ਨੀ ਤਾਹਿਓ ਨਾ ਸੁਣੰਦਾ ਨੀ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ
ਨੀ ਤਾਹਿਓ ਨਾ ਸੁਣੰਦਾ ਨੀ ਮੈਂ ਹਾਲ ਕਿਸੇ ਨੂੰ
ਇਹ ਲੋਕੀ ਸੱਲੇ ਪੁੱਛ ਕੇ ਸਵਾਦ ਲੈਂਦੇ ਨੇ

WRITERS

Mand, Spy Boi

PUBLISHERS

Lyrics © IPRS

Share icon and text

Share


See A Problem With Something?

Lyrics

Other