ਨੀ ਜੀਹਨੇ ਲਿਖਣੀ ਐ ਸ਼ਾਇਰੀ ਸਿਖਾਈ
ਦਾਤ ਗੀਤਾਂ ਵਾਲੀ ਝੋਲੀ ਵਿੱਚ ਪਾਈ
ਸੱਚ ਦੱਸਾਂ ਮੈਨੂੰ ਰਾਸ ਬੜੀ ਐ
ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ
ਸੱਚ ਦੱਸਾਂ ਮੈਨੂੰ ਰਾਸ ਬੜੀ ਐ ਤੇਰੀ ਬੇਵਫ਼ਾਈ
ਨਾ ਮੈਂ ਹੁਣ ਨਾ ਮਨਾਵਾਂ ਕਿਸੇ ਨੂੰ
ਮੈਂ ਦਿਲ ਆਪਣਾ ਮਨਾਉਣਾ ਸਿੱਖ ਲਿਆ
ਵਿੱਚੋਂ ਕਿੰਨਾ ਵੀ ਉਦਾਸ ਹੋਵਾਂ ਮੈਂ
ਮੈਂ ਉੱਤੋਂ ਉੱਤੋਂ ਮੁਸਕਾਉਣਾ ਸਿੱਖ ਲਿਆ
ਤੂੰ ਮੈਨੂੰ ਮੇਰੀ ਐ ਔਕਾਤ ਜੋ ਦਿਖਾਈ
ਤੂੰ ਮੇਰੀ ਕੱਲੀ ਕੱਲੀ ਕਮੀ ਜੋ ਗਿਣਾਈ
ਨੀ ਸੱਚ ਦੱਸਾਂ ਮੈਨੂੰ ਰਾਸ ਬੜੀ ਐ ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ ਨੀ
ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ
ਨੀ ਗੁੱਸੇ ਗਿੱਲੇ ਵੇਚ ਕੇ ਪਿਆਰ ਲੈਂਦਾ ਮੈਂ
ਨੀ ਕਰ ਕੁੜੇ ਗੀਤਾਂ ਦਾ ਵਪਾਰ ਲੈਂਦਾ ਮੈਂ ਨੀ
ਨੀ ਗੁੱਸੇ ਗਿੱਲੇ ਵੇਚ ਕੇ ਪਿਆਰ ਲੈਂਦਾ ਮੈਂ
ਨੀ ਕਰ ਕੁੜੇ ਗੀਤਾਂ ਦਾ ਵਪਾਰ ਲੈਂਦਾ ਮੈਂ ਨੀ
ਨਜ਼ਰਾਂ ਤੋਂ ਮੇਰੇ ਜਦੋਂ ਵੀ ਜਿਹੜੇ ਨੇ ਗਿਰਲੇ
ਕੱਠੇ ਕਰ ਉੱਤੇ ਕਾਗਜ਼ਾਂ ਉਤਾਰ ਲੈਂਦਾ ਮੈਂ
ਗੀਤ ਜਾਂਦੀ ਐ ਮੇਰੇ ਤੋਂ ਜੋ ਲਿਖਾਈ
ਨੀ ਸੱਚ ਦੱਸਾਂ ਮੈਨੂੰ ਰਾਸ ਬੜੀ ਐ ਤੇਰੀ ਬੇਵਫ਼ਾਈ ਨੀ
ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ
ਸੱਚ ਦੱਸਾਂ ਮੈਨੂੰ ਰਾਸ ਬੜੀ ਐ ਤੇਰੀ ਬੇਵਫ਼ਾਈ
ਨੀ ਅਸੀਂ ਦਿਲ ਦਿਆਂ ਅਮੀਰ ਕੋਈ ਗਰੀਬ ਨਾ
ਆ ਬੱਟੇ ਹੁਸਨਾਂ ਦੇ ਸਕ੍ਹੇਗੀ ਖਰੀਦ ਨਾ
ਮੁਲਾਕਾਤ ਮਹਿੰਗੀ ਮਹਿੰਗਾ ਸਾਡਾ ਦੀਦ ਹਾਂ
ਪਿਆਰ ਸਾਡਾ ਹਰ ਕਿਸੇ ਦੇ ਨਸੀਬ ਨਾ
ਨੀ ਜਾਣਾ ਖਾਣਾ ਜਾਵੇ ਜਿਹਨੂੰ ਨੀ ਚਲਾਈ
ਸਾਡਾ ਦਿਲ ਏ ਕੋਈ ਨਹੀਂਓ WIFI
ਨੀ ਸੱਚ ਦੱਸਾਂ ਮੈਨੂੰ ਰਾਸ ਬੜੀ ਐ ਤੇਰੀ ਬੇਵਫ਼ਾਈ ਨੀ
ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ ਨੀ ਤੇਰੀ ਬੇਵਫ਼ਾਈ