ਮੈਂ ਗੋਰੇ ਪੈਰ ਦੀ ਰੱਖੇ, ਹਾਏ ਧਰਤੀ ਚਿੱਟੀ ਹੋ ਗਈ
ਵੇ ਲਹਿੰਗੇ ਉੱਤੋਂ ਸਿੱਪੀਆਂ ਟੁੱਟੀਆਂ, ਮੈਂ ਮੁੜਕੇ ਨਾ ਜੋਗੀ
ਸਾਰੀ ਕੀ ਸਾਰੀ ਪਿੱਟ ਗਈ ਵੇ, ਲੈਗੀ ਕਾਲੇ ਬਿੰਦੇ।
ਹਾਏ ਗੇੜਾ ਖਾ ਕੇ, ਮੈਂ ਗੇੜਾ ਖਾ ਕੇ
ਹਾਏ ਗੇੜਾ ਖਾ ਕੇ ਡਿੱਗ ਪਿਵੇ, ਸ਼ੌਕ ਦਾ ਗੇੜਾ ਗਿੰਦੀ
ਮੈਂ ਗੇੜਾ ਖਾ ਕੇ ਡਿੱਗ ਪਿਵੇ, ਸ਼ੌਕ ਦਾ ਗੇੜਾ ਗਿੰਦੀ
ਸ਼ੌਕ ਦਾ ਗੇੜਾ, ਸ਼ੌਕ ਦਾ ਗੇੜਾ
ਝੁਮਕਾ ਭਰੇ ਉਡਾਰੀ, ਚਮਕੇ ਚੁੰਨੀ ਦੀ ਧਾਰੀ ਦੇਖ ਖੁੱਲ੍ਹ-ਖੁੱਲ੍ਹ ਕੇ ਨੱਚਦੀ ਦੀ
ਮੇਰੀ ਗੁੱਤ ਖਿੱਲ ਗਈ ਸਾਰੀ ਹਾਏ ਮੋਮਬੱਤੀ ਘਰ ਵੇ, ਚਰਾਗ ਬਣੀ ਜਾਣੀਆਂ
ਅੱਜ ਤਾਂ ਮੈਂ ਫੁੱਲ ਵੇ, ਗੁਲਾਬ ਬਣੀ ਜਾਣੀਆਂ
ਮੇਰੀ ਅੱਖ ਬੋਲਣਾ,ਹਾਏ ਅੱਖ ਬੋਲਣਾ ਗਿੱਝੀ ਵੇ ਫੁੱਲੀਆਂ ਤੇ ਤਾਂ ਛਿੰਦੀ
ਹਾਏ ਗੇੜਾ ਖਾ ਕੇ ਡਿੱਗ ਪਿਵੇ, ਸ਼ੌਕ ਦਾ ਗੇੜਾ ਗਿੰਦੀ
ਮੈਂ ਗੇੜਾ ਖਾ ਕੇ ਡਿੱਗ ਪਿਵੇ, ਸ਼ੌਕ ਦਾ ਗੇੜਾ ਗਿੰਦੀ
ਸ਼ੌਕ ਦਾ ਗੇੜਾ, ਸ਼ੌਕ ਦਾ ਗੇੜਾ
ਮੱਥੇ ਤੇ ਟਿੱਕਾ ਨਹੀਂ ਦਿਖਦਾ, ਮੇਰਾ ਲੱਕ ਵੇ ਡੇਢ ਗਿੱਠ ਦਾ
ਜਿਹੜਾ ਰੰਗ ਵੇ ਨਖ਼ਰੋ ਪਾ ਲੇ, ਓ ਟੁਕੜਾ ਮਹਿੰਗਾ ਵਿਕਦਾ
ਕੁੜੀ ਗੋਲ-ਗੋਲ ਜਿਹੀ, ਗੁਲਾਬੀ ਹੈ ਗੁਲਾਬ ਤੋਂ
ਜੁੱਤੀ ਲਈ ਲਾਹੌਰ ਤੋਂ ਤੇ ਸਾਦਗੀ ਪੰਜਾਬ ਤੋਂ
ਕਿਵੇਂ ਸਸਤਾ ਹੋਵੇ, ਕਿੱਥੋਂ ਸਸਤਾ ਹੋਵੇ, ਨਖਰਾ ਦੇ ਮਹਿੰਗਾ ਪਾਣੀ ਪੀਂਦੀ
ਹਾਏ ਗੇੜਾ ਖਾ ਕੇ ਡਿੱਗ ਪਿਵੇ, ਸ਼ੌਕ ਦਾ ਗੇੜਾ ਗਿੰਦੀ
ਮੈਂ ਗੇੜਾ ਖਾ ਕੇ ਡਿੱਗ ਪਿਵੇ, ਸ਼ੌਕ ਦਾ ਗੇੜਾ ਗਿੰਦੀ
ਸ਼ੌਕ ਦਾ ਗੇੜਾ, ਸ਼ੌਕ ਦਾ ਗੇੜਾ
ਸ਼ਹਿਰਾਂ ਵਿੱਚੋਂ ਸ਼ਹਿਰ ਸੁਣੀ ਦਾ, ਸੁਣੀ ਦਾ ਸ਼ਹਿਰ ਬਠਿੰਡਾ
ਓਥੋਂ ਦਾ ਕਪਤਾਨ ਜਦੋਂ ਮੈਂ ਨੱਚਦੀ,ਗੀਤ ਲਿਖ ਦਿੰਦਾ
ਹਾਏ ਸੂਟ ਦਾ ਕਲਰ ਪੀਲਾ-ਪੀਲਾ, ਉੱਡਦੀਆਂ ਜਿਵੇਂ ਪਰਿੰਦਾ
ਹੱਸਦੀ ਮਗਰੋਂ ਮੈਂ, ਪਹਿਲਾ ਦੰਦ ਖਿੱਲ ਦਿੰਦਾ
ਹੱਸਦੀ ਮਗਰੋਂ ਮੈਂ, ਪਹਿਲਾ ਦੰਦ ਖਿੱਲ ਦਿੰਦਾ
ਹੱਸਦੀ ਮਗਰੋਂ ਮੈਂ, ਪਹਿਲਾ ਦੰਦ ਖਿੱਲ ਦਿੰਦਾ