ਤੈਨੂੰ ਸਾਹਾਂ ਵਿੱਚ ਪਰੋ ਲਵਾਂ
ਤੈਨੂੰ ਸਾਹਾਂ ਵਿੱਚ ਪਰੋ ਲਵਾਂ
ਦੂਰ ਹੋਵੇ ਮੈਨੂੰ ਵੱਖ ਕਰਕੇ ਹਾਏ
ਜਿੰਨੀ ਵਾਰੀ ਧੜਕੇ ਤੇਰੇ ਲਈ ਧੜਕੇ
ਮੈਂ ਤੈਨੂੰ ਰੱਬ ਤੋਂ ਦੁਆਵਾਂ ਕਰਕੇ
ਕੁੜੀ ਕਖੀਆਂ ਨੂੰ ਰਹਿੰਦੀ ਐ ਰਹਿੰਦੀ ਐ ਤੇਰੀ ਰਾਹਾਂ ਦੀ
ਮੈਨੂੰ ਤੇਰੀ ਲੋੜ ਐ ਐਨੀ ਜਿੰਨੀ ਹੁੰਦੀ ਐ ਸਾਹਾਂ ਦੀ
ਕੁੜੀ ਕਖੀਆਂ ਨੂੰ ਰਹਿੰਦੀ ਐ ਰਹਿੰਦੀ ਐ ਤੇਰੀ ਰਾਹਾਂ ਦੀ
ਮੈਨੂੰ ਤੇਰੀ ਲੋੜ ਐ ਐਨੀ ਜਿੰਨੀ ਹੁੰਦੀ ਐ ਸਾਹਾਂ ਦੀ
ਤੈਥੋਂ ਵੱਖ ਹੋਉਂ ਹੁਣ ਮੈਂ ਮਰਕੇ
ਜਿੰਨੀ ਵਾਰੀ ਧੜਕੇ ਤੇਰੇ ਲਈ ਧੜਕੇ
ਮੈਂ ਤੈਨੂੰ ਰੱਬ ਤੋਂ ਦੁਆਵਾਂ ਕਰਕੇ
ਤੇ ਮੈਂ ਤੇਰੀ ਰਾਣੀ ਬਣ ਜਾਵਾਂ
ਤੇ ਮੈਂ ਤੇਰੀ ਰਾਣੀ ਬਣ ਜਾਵਾਂ
ਪਾਇਆ ਦੁਨੀਆਂ ਤੋਂ ਮੈਂ ਲੜਕੇ ਹਾਏ
ਜਿੰਨੀ ਵਾਰੀ ਧੜਕੇ ਤੇਰੇ ਲਈ ਧੜਕੇ
ਮੈਂ ਤੈਨੂੰ ਰੱਬ ਤੋਂ ਦੁਆਵਾਂ ਕਰਕੇ