ਦਬੋਂ ਘੋੜਾ ਲਾਹ ਕੇ ਰੱਖ ਫਿਲਹਾਲ ਦੇਗਯਾ
ਦੇਖ ਤੈਨੂੰ ਚੁੰਮਕੇ ਰੁਮਾਲ ਦੇਗਯਾ
ਦਬੋਂ ਘੋੜਾ ਲਾਹ ਕੇ ਰੱਖ ਫਿਲਹਾਲ ਦੇਗਯਾ
ਦੇਖ ਤੈਨੂੰ ਚੁੰਮਕੇ ਰੁਮਾਲ ਦੇਗਯਾ
ਸੋਚ ਸੋਚ ਡਰਦਾ ਐ ਪੈਰ ਜਮਾ ਨੀਂ
ਨਵੀ ਨਵੀ ਲਗੀ ਅਜੇ ਯਾਰੀ ਕੱਚੀ ਏ
90 % ਬਿੱਲੋ ਦਿਲ ਵਿਚ ਤੂੰ 10 % ਬਦਮਾਸ਼ੀ ਬੱਚੀ ਐ
90 % ਬਿੱਲੋ ਦਿਲ ਵਿਚ ਤੂੰ 10 % ਬਦਮਾਸ਼ੀ ਬੱਚੀ ਐ
90 % ਬਿੱਲੋ ਦਿਲ ਵਿਚ ਤੂੰ 10 % ਬਦਮਾਸ਼ੀ ਬੱਚੀ ਐ
ਚੁੰਨੀ ਤੇਰੀ ਕਾਹਦੀ ਉਡੀ ਰੂਹ ਹੀ ਉਡਾਕੇ ਲੈਗੀ
ਛੱਡ ਦੇ ਵੇ ਰਫ਼ਲਾਂ ਤੂੰ ਜਾਂਦੀ ਜਾਂਦੀ ਮੈਨੂੰ ਕਹਿੰਗੀ
ਚੁੰਨੀ ਤੇਰੀ ਕਾਹਦੀ ਉਡੀ ਰੂਹ ਹੀ ਉਡਾਕੇ ਲੈਗੀ
ਛੱਡ ਦੇ ਵੇ ਰਫ਼ਲਾਂ ਤੂੰ ਜਾਂਦੀ ਜਾਂਦੀ ਮੈਨੂੰ ਕਹਿੰਗੀ
ਤੇਰੀਆਂ ਗੱਲਾਂ ਨੂ ਦਿਲ serious ਲੈ ਗਿਆ
ਅੱਗ ਵਰਗਾ ਸੀ ਤੁਹਾਡਾ ਥਾਰ ਹੋ ਕੇ ਬਾਹਗਯਾ
ਪਿਆਰ ਐਸੀ ਚੀਜ ਜਿਹੜੀ ਬਾਦਲ ਦੇ ਬਣਦਾ
ਸੁਣੀ ਸੀ ਬਥੇਰੀ ਪਰ ਗੱਲ ਸਚੀ ਐ
90 % ਬਿੱਲੋ ਦਿਲ ਵਿਚ ਤੂੰ 10 % ਬਦਮਾਸ਼ੀ ਬੱਚੀ ਐ
90 % ਬਿੱਲੋ ਦਿਲ ਵਿਚ ਤੂੰ 10 % ਬਦਮਾਸ਼ੀ ਬੱਚੀ ਐ
ਅੱਖਾਂ ਵਿਚ ਤੇਰੇ ਕਾਇਨਾਤ ਦੇਖ ਆਇਆ ਮੈਂ
ਪਿਆਰ ਬਿਨਾਂ ਆਪਣੀ ਔਕਾਤ ਦੇਖ ਆਇਆ ਮੈਂ
ਡੱਬਾ ਨਾਲ ਲੱਗੇ ਹੀ ਐ ਲਗਦੇ ਆ ਸੋਹਣੇ ਹੁੰਦੇ
ਬੜੀ ਨਿੜੋ ਮੌਤ ਦੇ ਹਾਲਤ ਦੇਖ ਆਇਆ ਮੈਂ
ਹੁਣ ਜਿਹੜੀ ਰਹਿਗੀ ਤੇਰੇ ਨਾਲ ਆ ਬਿਤਾਉਣੀ ਚਾਹੁੰਦਾ
Life ਯਾ ਰਕਾਨੇ ਸਾਰੀ ਤੇਰੇ ਨਾਮ ਲਾਉਣੀ ਚਾਹੁੰਨੀ
ਕਹਿੰਦੇ ਨੇ ਕਯਾ ਬਾਤ ਯਾ ਸਵਾਦ ਇਕੋ ਥਾਲੀ ਦਾ
ਪਿਆਰ ਵਾਲੀ ਬੁਰਕੀ ਮੈਂ ਤੇਰੇ ਹੱਥੋਂ ਖਾਣੀ ਚਾਹੁੰਦਾ
ਅੱਜ ਤਕ ਮੁੰਡੇ ਨੂ ਪਿਆਰ ਨਹੀਂ ਹੋਇਆ ਪਹਿਲੀ ਐ ਨੀਂ ਜਾਣੇ ਜਿਹੜੀ ਤੂੰ ਜਚੀ ਐ
90 % ਬਿੱਲੋ ਦਿਲ ਵਿਚ ਤੂੰ 10 % ਬਦਮਾਸ਼ੀ ਬੱਚੀ ਐ
90 % ਬਿੱਲੋ ਦਿਲ ਵਿਚ ਤੂੰ 10 % ਬਦਮਾਸ਼ੀ ਬੱਚੀ ਐ