LyricFind Logo
LyricFind Logo
Profile image icon
Lyric cover art

Kabba

Apple Music logo
Deezer logo
Spotify logo
Lyrics
ਓਹ ਬੰਦੇ ਭੋਲੇ ਨਾਲੇ ਭੋਲਾ ਤੇ ਹਰਾਮੀ ਨਾ ਹਰਾਮੀ
ਪੈਂਟਾਂ ਖੁੱਲੀਆਂ ਮੈਂ ਪਾਵਾਂ ਤੇਰੇ ਤੰਗ ਜੀ ਪਜਾਮੀ
ਪਾਣੇ ਚਿੱਟਿਆਂ ਦੇ ਵਿੱਚੋਂ ਸੇਕ ਛੱਡਾ ਸਰੀਰ
ਨਾਰਾ ਛੋਟੀ ਦਿਆਂ ਸੂਟੇ ਰੰਗ ਜੱਟ ਦਾਬਦਾਮੀ

ਤੇਰਾ ਸ਼ਹਿਰ Brampton ਸਾਰਾ ਫਿਰਦਾ ਡੱਬੀ ਜੱਟੀਏ
ਓਹ ਮੈਂ ਕਬੀਆਂ ਦਾ ਬਾਪ ਜੇ ਦੁਨੀਆਂ ਕੱਬੀ ਜੱਟੀਏ
ਨੀ ਮੈਂ ਕਬੀਆਂ ਦਾ ਬਾਪ ਜੇ ਦੁਨੀਆਂ ਕੱਬੀ ਜੱਟੀਏ

ਓਹ ਆਏ ਕਿਵੇਂ ਚੱਲ ਲਾਈਏ, ਮਿੰਨਾ ਕਿਸੇ ਦਾ ਨਹੀਂ ਸਾਲਾ
ਅਸੀਂ ਕਿਹੜਾ ਦੱਸ ਕੁਝ ਦੇਣਾ ਕਿਸੇ ਦਾ
ਤਾਂ ਮੈਂ ਆਪਣੇ ਤੇ ਵੇਹਰਿਆਂ ਦੀ ਚੀਕ ਮਰਾਵਾਂ
ਨਹੀਂਓ ਚੁੱਬਿਆ ਕਿਸੇ ਦੇ ਨਾਲ ਬਹਿਣਾ ਕਿਸੇ ਦਾ

ਸ਼ਰਦਾਂ ਠੋਕ ਭੁਲੇਖੇ ਕੱਢਦਾ ਨੱਕ ਦੇ ਵੈਰ ਵਿੱਚਲੇ ਛੱਡਦਾ
ਬਾਪੂ ਧੋਣ ਦੀ ਢਿੱਲੀ ਛੱਡਾ ਤੇ ਪੁੱਤ ਧਾਣ ਦੀ ਢਿੱਲੀ ਛੱਡਦਾ

ਹਲਕੀ ਮੱਤ ਕਦੇ ਨਾ ਫੱਬਣੀ ਤੇ ਨਾ ਫੱਬੀ ਜੱਟੀਏ
ਓਹ ਮੈਂ ਕਬੀਆਂ ਦਾ ਬਾਪ ਜੇ ਦੁਨੀਆਂ ਕੱਬੀ ਜੱਟੀਏ
ਨੀ ਮੈਂ ਕਬੀਆਂ ਦਾ ਬਾਪ ਜੇ ਦੁਨੀਆਂ ਕੱਬੀ ਜੱਟੀਏ
ਓਹ ਮੈਂ ਕਬੀਆਂ ਦਾ ਬਾਪ ਓਹ ਮੈਂ ਕਬੀਆਂ ਦਾ ਬਾਪ
ਬਸ ਕਲਗੀਆਂ ਵਾਲੇ ਅੱਗੇ ਸਿਰ ਝੁਕਦਾ ਨਾ ਕਿਸੇ ਕੋਲੋਂ ਡਰਦਾ
ਸ਼ਰੇਆਮ ਕਰਦਾ ਸ਼ਿਕਾਰ ਜੱਟੀਏ, ਨੀ ਜਦੋਂ ਵੀ ਆ ਕਰਦਾ

ਵਿਚਾਰਾਂ ਦਾ ਸ਼ੌਕੀ ਨਾ ਚਲਾਵਾਂ ਪੱਖੀਆਂ
ਨੀ ਅਸੀਂ ਅੱਖਾਂ ਤੇ ਮੜ੍ਹਕਾਂ ਨੇ ਸਾਂਭ ਰੱਖਿਆ
ਡੱਬ ਨਾਲ ਲੱਗਾ ਜਿਹੜਾ ਝੋਟਾ 45 ਲੋਰ
ਪੈਣ ਤੇ ਰੱਗਣੇ ਖੋਲਦਾ ਆ ਵੱਖੀਆਂ

ਗੱਲਬਾਤ ਬਣਾਈ ਆਪ ਕਿੱਥੋਂ ਨਾ ਲੱਪੀ ਜੱਟੀਏ
ਓਹ ਮੈਂ ਗੱਬੀਆਂ ਦਾ ਬਾਪ ਜੇ ਦੁਨੀਆਂ ਕੱਬੀ ਜੱਟੀ
ਨੀ ਮੈਂ ਕਬੀਆਂ ਦਾ ਬਾਪ ਜੇ ਦੁਨੀਆਂ ਕੱਬੀ ਜੱਟੀਏ

WRITERS

MANDHIR SINGH

PUBLISHERS

Lyrics © IPRS, Sentric Music

Share icon and text

Share


See A Problem With Something?

Lyrics

Other