LyricFind Logo
LyricFind Logo
Profile image icon
Lyric cover art

Ridekilla

Apple Music logo
Deezer logo
Spotify logo
Lyrics
Desi Trap Music

ਸਾਲਾਂ ਲੱਗਿਆ ਕਰੋੜ ਮੇਰੀ ਜੇਬ 'ਚੋਂ ਤੇ ਦਲੇਆਂ ਦੀ ਚੀਕ ਨਿਕਲੀ
ਬੇਬੇ ਸੋਚ ਦੀ ਆ ਹੁਣੀ ਆਖੀ ਪੁੱਤ ਦੀ ਹੋਏ ਪੱਥਰ ਤੇ ਲੀਕ ਨਿਕਲੀ
ਓ ਜਾਂਦੀ ਮੁੱਕਦੀ depend ਰਹੀ ਆ road 'ਤੇ
ਬਾਪੂ ਕਹਿੰਦਾ ਪੁੱਤਰਾ ਤੂੰ ਦੁੱਖ ਤੋੜ ਦੇ
ਤੋੜ ਦੇ ਵੀ ਕਾਹਨੂੰ ਦੰਦ ਵੈਰੀਆਂ ਦੇ ਜੋੜ 'ਤੇ
ਜੋੜ ਕੇ ਕੀ ਲੈਣਾ ਸਾਲਾ ਅੱਜ ਨੂੰ ਤੇ ਜੀ ਲਈਏ
ਜਦੋਂ ਦਿਲ ਕਰੇ ਵੀ ਬਸ ਤੜਕ ਕੇ ਹੀ ਪੀ ਲਈਏ
ਅੱਡੇ game-ਆ ਖੇਡਾਂ ਨਾ ਮੈਂ ਜਾਣੇ ਕੱਚੀਆਂ
ਕੋਈ ਪੱਕਾ ਡੇਰਾ ਨਾ ਰਕਾਨੇ ਪੌਰਾਂ ਦਾ
ਨੀ ਜਦੋਂ ਵੈਰੀ ਉਰਤਾ ਨਾ ਚੱਕਣੇ ਆ ਪੈਂਦੇ ਫਿਰ
ਉਦੋਂ ਪਤਾ ਲੱਗਦਾ ਹੈ ਰਕਾਨੇ ਜ਼ੋਰਾਂ ਦਾ
ਹੋੜੀਆਂ ਦੇ ਟੰਗਣੀਆਂ ਪੈਣ ਜਿੱਥੇ ਅੱਕੜਾਂ
ਨੀ ਉੱਥੇ ਕੰਮ ਸ਼ੇਰਾਂ ਦਾ ਨਾ ਬਿੱਲੋ ਮੋਰਾਂ ਦਾ
ਨੀ ਜਦੋਂ ਵੈਰੀ ਉਰਤਾ ਨਾ ਚੱਕਣੇ ਆ ਪੈਂਦੇ ਫਿਰ
ਉਦੋਂ ਪਤਾ ਲੱਗਦਾ ਹੈ ਰਕਾਨੇ ਜ਼ੋਰਾਂ ਦਾ

ਕੋਈ ਲਾਲ ਮਾਈ ਨੇ ਜੰਮਿਆ ਨੀ ਬਿਨਾਂ ਗਲਤੀ ਤੋਂ ਚੁੱਕਾ ਜੇ
ਸਾਲੇ ਬੋਲੀ ਲਾਹੁਣ ਨੂੰ ਫਿਰਦੇ ਆ ਕੇ ਕਿੱਥੇ ਅਣਖਾਂ ਹਿੱਸੇ ਆ ਜੇ
ਸੱਭ life ਮਿਲੀ ਨੰਦ ਮਾਣੀ ਜਾਣੇ ਆ
ਸੱਭ ਲੜੀ ਪੁੱਛੀ touch ਜਾਨੀ ਜਾਣੇ ਆ
ਕਾਹਤੋਂ ਕੁੱਟੇ ਬਿਨਾਂ ਕਿੱਥੇ ਦਿਨ ਲੰਘਦਾ
ਦਿਲ ਸਾਲਾ ਮਾੜਾ ਮੋਟਾ ਨਸ਼ਾ ਪੱਤਾ ਮੰਗਦਾ
ਹਵੇ ਲਾਵਾਂ ਕਦੇ ਨਾ ਵੈਰੂ ਹਾਂ ਮਾੜੀਆਂ
ਪਤਾ ਮੈਨੂੰ ਇੱਥੇ ਸਾਰੇ ਹੀ ਚੋਰਾਂ ਦਾ

ਨੀ ਜਦੋਂ ਵੈਰੀ ਉਰਤਾ ਨਾ ਚੱਕਣੇ ਆ ਪੈਂਦੇ ਫਿਰ
ਉਦੋਂ ਪਤਾ ਲੱਗਦਾ ਹੈ ਰਕਾਨੇ ਜ਼ੋਰਾਂ ਦਾ
ਹੋੜੀਆਂ ਦੇ ਟੰਗਣੀਆਂ ਪੈਣ ਜਿੱਥੇ ਅੱਕੜਾਂ
ਨੀ ਉੱਥੇ ਕੰਮ ਸ਼ੇਰਾਂ ਦਾ ਨਾ ਬਿੱਲੋ ਮੋਰਾਂ ਦਾ
ਨੀ ਜਦੋਂ ਵੈਰੀ ਉਰਤਾ ਨਾ ਚੱਕਣੇ ਆ ਪੈਂਦੇ ਫਿਰ
ਉਦੋਂ ਪਤਾ ਲੱਗਦਾ ਹੈ ਰਕਾਨੇ ਜ਼ੋਰਾਂ ਦਾ
ਹੋੜੀਆਂ ਦੇ ਟੰਗਣੀਆਂ ਪੈਣ ਜਿੱਥੇ ਅੱਕੜਾਂ
ਨੀ ਉੱਥੇ ਕੰਮ ਸ਼ੇਰਾਂ ਦਾ ਨਾ ਬਿੱਲੋ ਮੋਰਾਂ ਦਾ
ਕਾਹਤੋਂ ਗੱਲਾਂ ਚੱਕਵੀਆਂ ਕਰੀ ਜਾਵੇ ਨਾਰੇ
ਐਵੇਂ ਬਿਨਾਂ ਗੱਲੋਂ ਹੋਏ ਨਾ ਯਾਰਾਂ ਦੇ ਚਰਚੇ
ਤਾਂ ਹੀ ਫੱਟੇ ਚੱਕੀ ਜਾਈਏ ਬਿਨਾਂ ਸੋਚੇ
ਸਮਝੇ ਨੀ ਦੇਣ ਵਾਲਾ ਕਹਿੰਦਾ ਕਰੀ ਚੱਲ ਖਰਚੇ
ਓ ਮਿੱਤਰਾਂ ਦੀ ਪਹਿਲੀ ਆ ਪਸੰਦ ਚਾ ਕੁੜਦੀ
ਸਾਨੂੰ ਨੀ ਮਾਇਆ ਥੁੜਦੀ ਤੇ ਉਹਨਾਂ ਨੂੰ ਨਾ ਜੁੜਦੀ
Fame ਸਾਲੇ ਦੇਹਰਾਂ ਦੇ ਆ ਕਾਲੀਆਂ ਨੂੰ ਮਿਲੀ ਕਿੱਥੇ
ਜ਼ਰਾ ਦੇਖ ਮਿੱਤਰਾਂ ਦੇ ਪੈਰੀਂ ਕਿੱਦਾਂ ਰੁੜਦੀ
ਠੋਕ ਠੋਕ ਕਰੀਏ ਜੋ ਦਿਲ ਆਖਦਾ
ਅੱਖ ਠੇਕਾ ਚੱਕੀ ਫਿਰ ਬਿੱਲੋ ਲੋਰਾਂ ਦਾ
ਨੀ ਜਦੋਂ ਵੈਰੀ ਉਰਤਾ ਨਾ ਚੱਕਣੇ ਆ ਪੈਂਦੇ ਫਿਰ
ਉਦੋਂ ਪਤਾ ਲੱਗਦਾ ਹੈ ਰਕਾਨੇ ਜ਼ੋਰਾਂ ਦਾ
ਹੋੜੀਆਂ ਦੇ ਟੰਗਣੀਆਂ ਪੈਣ ਜਿੱਥੇ ਅੱਕੜਾਂ
ਨੀ ਉੱਥੇ ਕੰਮ ਸ਼ੇਰਾਂ ਦਾ ਨਾ ਬਿੱਲੋ ਮੋਰਾਂ ਦਾ

WRITERS

Fateh Shergill

PUBLISHERS

Lyrics © IPRS

Share icon and text

Share


See A Problem With Something?

Lyrics

Other