ਤੇਰਾ ਹੋਇਆ ਹਾਸਾ ਸਾਨੂੰ ਇਸ਼ਕ ਹੋ ਗਯਾ
ਇਸ਼ਕ ਮੰਜੂਰ ਵਿਚ ਲਿਖਤ ਹੋ ਗਿਆ
ਵੈਲੀਆਂ ਦੀ ਆਉਂਦਾ ਸੀ class ਵਿਚ ਮੁੰਡਾ
ਜਿਹੜਾ ਤੇਰੇ ਪਿੱਛੇ ਸਾਊ ਆ ਵਿਚ shift ਹੋ ਗਿਆ
ਤੇਰਾ ਹੋਇਆ ਹਾਸਾ ਸਾਨੂੰ ਇਸ਼ਕ ਹੋ ਗਯਾ
ਇਸ਼ਕ ਮੰਜੂਰ ਵਿਚ ਲਿਖਤ ਹੋ ਗਿਆ
ਵੈਲੀਆਂ ਦੀ ਆਉਂਦਾ ਸੀ class ਵਿਚ ਮੁੰਡਾ
ਜਿਹੜਾ ਤੇਰੇ ਪਿੱਛੇ ਸਾਊ ਆ ਵਿਚ shift ਹੋ ਗਿਆ
ਲੋਕੀ ਸਾਰੇ ਮੰਗਦੇ ਮੁਰਾਦਾਂ ਜਾਕੇ ਰੱਬ ਤੋਂ
ਜੱਟ ਤੈਥੋਂ ਮੰਗੇ ਕਿਉਕਿ ਤੈਨੂੰ ਹੀ ਰੱਬ ਕਹਿੰਦਾ ਏ
ਸਚੀ ਦੱਸਾਂ ਤੇਰੇ ਵਾਂਗੂ ਕਿਸੇ ਹੋਰ ਦਾ
ਪੈਂਦਾ ਤੇਰੇ ਜਿੰਨਾ ਰੋਹਬ ਹੀ ਨਹੀਂ