LyricFind Logo
LyricFind Logo
Profile image icon
Lyric cover art

Flat LoFi Flip

Apple Music logo
Deezer logo
Spotify logo
Lyrics
ਜੱਟ ਦਾ flat
ਅਤੇ phone number
ਭੁੱਲੀ ਤਾ ਰਕਾਨੇ
ਅਜੇ ਤੂ ਵੀ ਨੀ ਹੋਣੀ
ਮੂੰਹੋ ਚਾਹੇ ਨਾ ਨਾ
ਕਰੀ ਚੱਲ ਬੁੱਗੀਏ
ਯਾਦ ਸਾਡੀ ਦਿਲ
ਤੇਰਾ ਛੂਨਦੀ ਤਾ ਹੋਣੀ
ਮਿਲਣਾ ਹੋਇਆ ਜੇ ਕਦੇ
ਤੂੰ ਆ ਜਾਇ ਐਥੀ
ਬੈਠਾ ਕੱਲਾ ਜੱਟ
ਤੈਨੂੰ ਐਥੀ ਹੀ ਮਿਲੁ
ਓਹੀ ਆ flat
ਓਹੀ ਸ਼ਿਅਰ ਜੱਟੀਏ
ਓਹੀ ਯਾਰ ਓਹੀ
ਸਾਡੇ ਵੈਰ ਜੱਟੀਏ
ਆਪਣੇ ਵੀ ਓਹੀ
ਓਹੀ ਗੈਰ ਜੱਟੀਏ
ਬਦਲੇਯਾ ਕੁਝ ਜੇ
ਓ ਬਦਲੀ ਆਏ ਤੂ
ਓਹੀ ਆ flat
ਓਹੀ ਸ਼ਿਅਰ ਜੱਟੀਏ
ਓਹੀ ਯਾਰ ਓਹੀ
ਸਾਡੇ ਵੈਰ ਜੱਟੀਏ
ਆਪਣੇ ਵੀ ਓਹੀ
ਓਹੀ ਗੈਰ ਜੱਟੀਏ
ਬਦਲੇਯਾ ਕੁਝ ਜੇ
ਓ ਬਦਲੀ ਆਏ ਤੂ

ਛੱਡਣਾ ਸੀ ਛੱਡਗੀ
ਤੂ ਫੇਰ ਕਿ ਹੋਇਆ
ਮੈਂ ਕਰਿਆ ਪਾਖੰਡ
ਨੀ ਕੋਈ ਦਿਲ ਟੁੱਟੇ ਤੋ
ਮੰਜਿਲ ਦੀ ਹੁੰਦੀ ਹੈ
ਉੱਚ ਬੇਜ਼ਤੀ ਬੜੀ
ਪਾਈ ਆ ਜੇ ਸਬ
ਕੋਲੋ ਰਾਹ ਪੂਛੇ ਤੋ
ਲਗਦਾ ਤੈਨੂੰ ਜੇ
ਅਸੀ ਭੁੱਲਗਏ ਤੈਨੂੰ
ਫੋਨ ਫੇਰ ਸਾਨੂ
ਏਨਾ ਕਰਦੀ ਆਏ ਕਿਯੂ
ਓਹੀ ਆ flat
ਓਹੀ ਸ਼ਿਅਰ ਜੱਟੀਏ
ਓਹੀ ਯਾਰ ਓਹੀ
ਸਾਡੇ ਵੈਰ ਜੱਟੀਏ
ਆਪਣੇ ਵੀ ਓਹੀ
ਓਹੀ ਗੈਰ ਜੱਟੀਏ
ਬਦਲੇਯਾ ਕੁਝ ਜੇ
ਓ ਬਦਲੀ ਆਏ ਤੂ
ਓਹੀ ਆ flat
ਓਹੀ ਸ਼ਿਅਰ ਜੱਟੀਏ
ਓਹੀ ਯਾਰ ਓਹੀ
ਸਾਡੇ ਵੈਰ ਜੱਟੀਏ
ਆਪਣੇ ਵੀ ਓਹੀ
ਓਹੀ ਗੈਰ ਜੱਟੀਏ
ਬਦਲੇਯਾ ਕੁਝ ਜੇ
ਓ ਬਦਲੀ ਆਏ ਤੂ

WRITERS

Shaitan, Raahi, Mani Moudgill

PUBLISHERS

Lyrics © IPRS

Share icon and text

Share


See A Problem With Something?

Lyrics

Other