LyricFind Logo
LyricFind Logo
Profile image icon
Lyric cover art

Saade Naal Boldey Nahi

Apple Music logo
Deezer logo
Spotify logo
Lyrics
ਓ ਢੰਗ ਆਪਣੇ ਨਾਲ ਪੁੱਛਦੇ ਸਵਾਲ ਪਏ ਸੀ
ਢੰਗ ਆਪਣੇ ਨਾ ਅਸੀਂ ਵੀ ਜਵਾਬ ਦੇ ਦਿੱਤੇ
ਕਹਿੰਦੇ ਪੁਰਖੇ ਪੁਰਾਣੇ ਬਦਮਾਸ਼ ਸਾਡੇ ਨੇ
ਸ਼ਾਂਤੀ ਲਈ ਅਸੀਂ ਵੀ ਸ਼ਰਦੇ ਦੇ ਦਿੱਤੇ
ਪਹਿਲਾ ਕੋਲੀਆਂ ਵਟੋਂਡੇ ਰਹੇ ਓਹ
ਸਾਲੇ ਬਾਦ ਵਿਚ ਦੇ ਗਏ ਧੋਖੇ
ਸਾਲੇ ਬਾਦ ਵਿਚ ਦੇ ਗਏ ਧੋਖੇ
ਓਹ ਵੀਰੇ ਸਾਡੇ ਨਾਲ ਬੋਲਦੇ ਨਹੀਂ
ਓਹ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓਹ ਵੀਰੇ ਸਾਡੇ ਨਾਲ ਬੋਲਦੇ ਨਹੀਂ
ਓਹ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓਹ ਵੀਰੇ ਸਾਡੇ ਨਾਲ ਬੋਲਦੇ ਨਹੀਂ
ਓਹ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਹੋਕੇ ਸਾਰੇ ਹੇ ਵਯਹਾ ਵਿੱਚ ਮੂਰੇ ਨਚੇ ਨੇ
ਜੋ ਹੁਣ ਸਾਡੇ ਗੇਟ ਮੁਰੋ ਦੀ ਨੀ ਲੰਗਦੇ
ਓਹਨੂ ਆਖੀ ਓਹਦੇ ਜਿਹਾ ਓਹਦੇ ਬੁੱਢੇ ਨੂੰ
ਨੇ ਹੋਣਾ ਮੇਰੋ ਹੋਣਾ ਹੋਰ ਜਾਂ ਕੇ
ਐਸਾ ਦਿੱਤਾ ਮਾਗਲੇਲ ਧੁਆਂ ਹੋਇਆ ਬੰਦ ਨਹੀਂ
ਗੱਡੀ ਚ ਸੀ ਬੇਸ ਬਾਟ ਕਾਲੇ ਰੰਗ ਦੇ
ਕਿੱਥੇ ਕਿੱਥੇ ਫਿੜੇਆ ਹੌਣਾ ਆਪੇ ਸੋਚ ਲੈ
ਓ ਚਪਲਾ ਚ ਤੋਤਾ ਲੱਬਿਆ ਏ ਡੰਡ ਦਾ
ਇਕੋ ਪਿੰਡ ਇਕੋ ਏ ਮੁਹਾਲਾ ਮਿਠੀਏ
ਓ ਨੇ 3 ਭਾਈ ਜੱਟ ਕੱਲਾ ਮਿਠੀਏ
ਮੇਰੇ ਬਾਰੇ ਪਿੰਡ ਹੋਣ ਗੱਲਾਂ ਮਿਠੀਏ
ਜਦੋ ਕੁੱਟਦਾ ਏ ਹੋ ਜਾਂਦਾ ਝੱਲਾ ਮਿਠੀਏ
ਓਹਨਾ ਵੈਰ ਸ਼ੁਰੂ ਕੀਤਾ ਅਸੀਂ ਖਤਮ ਕੀਤਾ
ਦੇਖੀ ਮੱਥੇਯਾ ਟੇ ਤਾਂਕੀਆਂ ਦਾ ਜਖ਼ਮ ਦਿੱਤਾ
ਮੱਥੇਯਾ ਟੇ ਤਾਂਕੀਆਂ ਦਾ ਜਖ਼ਮ ਦਿੱਤਾ
ਪੰਗੇ ਬੋਡ ਨਾਲ ਲੈਣ ਲੱਗੇ ਸੀ
ਨਵੇ ਨਵੇ ਉੱਗੇ ਹੋਏ ਪੌਧੇ
ਓ ਵੀਰੇ ਸਾਡੇ ਨਾਲ ਬੋਲਦੇ ਨਹੀਂ ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓ ਵੀਰੇ ਸਾਡੇ ਨਾਲ ਬੋਲਦੇ ਨਹੀਂ ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓ ਵੀਰੇ ਸਾਡੇ ਨਾਲ ਬੋਲਦੇ ਨਹੀਂ ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓ ਖੰਜਰ ਸਵੇਰ ਤੱਕ ਮੇਰਾ ਆਪੇ ਹੀ ਹੋਵੇਗਾ
ਪਿੰਡ ਵੀ ਤਾਂ ਦੇਖ, ਫਿਰ ਕਿੰਨਾ ਸਾਡਾ ਆ
ਓ ਦੂਜੇ ਗੇੜਾ ਵਜਾਂ ਨਾ ਦੇਣ ਪਿੰਡ ਵਿੱਚ
ਸਾਡੇ ਤਾਂ ਜਵਾਕਾ ਵਿੱਚ ਵੀ ਜੇਹਰਾ ਡਾਢਾ ਆ
ਓ ਸਾਂਝੀ ਕੰਡ ਸਾਂਝੀ ਸੀ ਗੀ ਡੋਲ ਮਿੱਠੀਏ
ਬਾਪੂ ਨੂੰ ਪਾਏ ਸੀ ਕੁਝ ਬੋਲ ਮਿੱਠੀਏ
ਦਿਪਦਾ ਲਵਾਇਆ ਗਿੱਲੇ ਗਰੇ ਵਿੱਚ ਮੈਂ
ਆਗੇ ਆਗੇ ਨੂੰ ਲਵਾਈ ਨਾਲੇ ਦੋਰ ਮਿੱਠੀਏ
ਆਉਂਦੀ ਪੁਲਿਸ ਸੀ ਨਿਤ ਜਿਵੇ ਅਖ਼ਬਰ ਨੀ
ਡਰਾ ਚੈਕ ਚ ਗੱਡੀ ਰੇਂਦੀ ਥਾਨੇਦਾਰ ਦੀ
ਕੇਸ ਕਰਕੇ ਸੀ ਖੁਸ਼ ਜਿਵੇ ਗੋਲੀ ਮਾਰ ਲੈ
ਨਾਲੇ ਸਾਲੇ ਕੇਸ ਵੀ ਗਏ ਸੀ ਹਾਰ ਨੂੰ
ਓਹਦਾ ਵੱਡਾ ਭਾਈ ਰੇਂਦਾ ਚੰਡੀਗੜ੍ਹ ਜਿਹੜਾ ਨੀ
ਉਹਨੂੰ ਪੁੱਛੀ ਮੇਰੇ ਪਿੰਡ ਪੁੱਛਦਾ ਐ ਕੇੜਾ ਨੀ
ਪੁੱਛੀ ਮੇਰੇ ਪਿੰਡ ਪੁੱਛਦਾ ਐ ਕੇੜਾ ਨੀ
ਰੱਖਦੇ ਸੀ neck ਜੇਡੇ in air 'ਚ
ਰੱਖਦੇ ਸੀ neck ਜੇਡੇ in air 'ਚ
ਲਾ ਕੇ ਕੰਧ ਨਾਲ ਕਰੇ ਮੈਂ ਕੋਡੇ
ਓ ਵੀਰੇ ਸਾਡੇ ਨਾਲ ਬੋਲਦੇ ਨਹੀਂ ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓ ਵੀਰੇ ਸਾਡੇ ਨਾਲ ਬੋਲਦੇ ਨਹੀਂ ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓਹਦੇ ਮੁੜੇ ਜੋ ਉਹਦੇ ਪਿੱਛੇ ਪਿੱਛੇ ਹੁੰਦੇ ਸੀ
ਸੁਣਿਆ ਮੈਂ ਉਹ ਵੀ ਉਹਦਾ ਸਾਥ ਛੱਡ ਗਏ
ਡਰਦੇ ਕਿ ਸਾਡੇ ਬਾਰੇ ਲਿਖਿਆ ਹੋਊ
ਜੱਟ ਦੀ ਕਈ ਦੇਖਣੀ ਸਟੋਰੀ ਛੱਡ ਗੇ
ਗੱਲਾਂ ਹੇ ਨੇ ਹੋਰ ਓਹਨਾ ਕੋਲੇ ਕੁੱਝ ਨਈ
ਉਹਦੀ ਬੇਬੇ ਪਿੰਡ ਘਰ ਘਰ ਫਿਰੇ ਸੁੰਗਦੀ
ਕੁੱਟਦੇ ਹੁੰਦੇ ਸੀ ਮੇਰੀ ਮਿੱਟੀ ਸਬ ਕੋਲ
ਤਾਹੀ ਉਹਨਾਂ ਦੀ ਮੈਂ ਮਿੱਟੀ ਉੱਤੇ ਪਾਟੀ ਖੁੱਟ ਨੀ
ਬਾਕੀ ਸਮਝਦਾਰਾਂ ਲਈ ਇਸ਼ਾਰਾ ਕਾਫੀ ਹੈ
ਸਮਝੇ ਨੀ ਜਿਹਨੂੰ ਉਹਨਾਂ ਕੋਲੋਂ ਮਾਫੀ ਹੈ
ਸਮਝੇ ਨੀ ਜਿਹਨੂੰ ਉਹਨਾਂ ਕੋਲੋਂ ਮਾਫੀ ਹੈ
ਡੇਲੀ ਜੱਟ ਉਹਦੇ ਨਾਲ ਕਰਦਾ ਰਿਹਾ
ਜਿਹਨੂੰ ਮਾਰ ਪੀਟ ਕਿਹੰਦੇ ਆ ਥੋਡੇ
ਜਿਹਨੂੰ ਮਾਰ ਪੀਟ ਕਿਹੰਦੇ ਆ ਥੋਡੇ
ਓ ਵੀਰੇ ਸਾਡੇ ਨਾਲ ਬੋਲਦੇ ਨਹੀਂ ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓ ਵੀਰੇ ਸਾਡੇ ਨਾਲ ਬੋਲਦੇ ਨਹੀਂ ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ
ਓ ਅਸੀਂ ਛੱਡੇ ਹੇ ਨਹੀਂ ਬੋਲਣ ਜੋਗੇ

WRITERS

Hiten, Mani Moudgill

PUBLISHERS

Lyrics © Sentric Music

Share icon and text

Share


See A Problem With Something?

Lyrics

Other