ਤੂੰ ਵੀ ਝੂਠੀ ਤੇਰੀ ਝੂਠੀਆਂ ਸਹੇਲੀਆਂ ਨੇ
ਬਦਲ ਗਈ ਤੂੰ ਗੱਲਾਂ ਵੀ ਨਾ ਪਹਿਲੀਆਂ ਨੇ
ਨਵੇ ਦਿਨ ਕੋਈ ਨਵੀਆਂ ਪਹੇਲੀਆਂ ਨੇ
ਤੇਰੇ ਪਿੱਛੇ ਰੂਹਾਂ ਹਿਜਰਾਂ ਨਾਲ ਖੇਲੀਆਂ ਨੇ
ਸੋਚਾ ਸੀ ਮੈਂ ਤੇਰੇ ਸਾੜ੍ਹ ਮਰੂੰ
ਤੇ ਸੱਚੇ ਲੱਗੇ ਤੇਰੇ ਝੂਠ ਯਾਰਾ
ਹਾਏ ਤੇਰੇ ਲਈ ਦੁਆਵਾਂ ਕਰਾਂ ਮੈਂ
ਤੂੰ ਮੇਰਾ ਹਾਲ ਤਾਂ ਪੁੱਛ ਯਾਰਾ
ਤੇ ਸੱਚੇ ਲੱਗੇ ਤੇਰੇ ਝੂਠ ਯਾਰਾ
ਹਾਏ ਤੇਰੇ ਲਈ ਦੁਆਵਾਂ ਕਰਾਂ ਮੈਂ
ਤੂੰ ਮੇਰਾ ਹਾਲ ਤਾਂ ਪੁੱਛ ਯਾਰਾ
ਨੀ ਤੂੰ ਗੈਰਾਂ ਪਿੱਛੇ ਬਣੀ ਬੈਠੀ liar
ਤੇ ਮੂੰਡਾ ਤੇਰੇ ਪਿੱਛੇ ਬਣੀ ਬੈਠਾ ਸ਼ਾਇਰ
ਨੀ ਤੂੰ ਗੈਰਾਂ ਪਿੱਛੇ ਬਣੀ ਬੈਠੀ liar
ਤੇ ਮੂੰਡਾ ਤੇਰੇ ਪਿੱਛੇ ਬਣੀ ਬੈਠਾ ਸ਼ਾਇਰ
Sorry ਕਹਿ ਕੇ ਸਾਰ ਦੇਣਾ ਕਿਹੜਾ ਪਹਿਲੀ ਵਾਰ ਹੋਇਆ
ਤੇਰੇ ਲਈ relation ਹੋਊ ਸਾਨੂੰ ਤਾਂ ਪਿਆਰ ਹੋਇਆ
Lets take a break ਕਹਿਣੀ ਆ ਜੋ ਪੱਕਾ ਛੋਰ ਹੋਣੀ
ਸਾਨੂੰ ਖੁਦਾ ਯਾਰ ਤੇਰੇ ਲਈ ਤਾਂ ਗੱਲ ਹੋਰ ਹੋਣੀ
ਜਾਣਾ ਮੈਂ ਜੋ ਤੇਰੇ ਸੀ ਇਰਾਦੇ
ਐਵੇਂ ਏ ਸਿਰੇ ਤੇ ਚੜ੍ਹਾਏ ਜ਼ਿਆਦੇ
ਹੈ ਝੂਠੇ ਤੇਰੇ ਵਾਅਦੇ ਲੱਗਦੇ ਤੇ ਸੱਚੇ ਲੱਗੇ ਤੇਰੇ ਝੂਠ ਯਾਰਾ
ਹਾਏ ਤੇਰੇ ਲਈ ਦੁਆਵਾਂ ਕਰਾਂ ਮੈਂ
ਤੂੰ ਮੇਰਾ ਹਾਲ ਤਾਂ ਪੁੱਛ ਯਾਰਾ
ਤੇ ਸੱਚੇ ਲੱਗੇ ਤੇਰੇ ਝੂਠ ਯਾਰਾ
ਹਾਏ ਤੇਰੇ ਲਈ ਦੁਆਵਾਂ ਕਰਾਂ ਮੈਂ
ਤੂੰ ਮੇਰਾ ਹਾਲ ਤਾਂ ਪੁੱਛ ਯਾਰਾ
ਨੀ ਤੂੰ ਗੈਰਾਂ ਪਿੱਛੇ ਬਣੀ ਬੈਠੀ liar
ਤੇ ਮੂੰਡਾ ਤੇਰੇ ਪਿੱਛੇ ਬਣੀ ਬੈਠਾ ਸ਼ਾਇਰ
ਨੀ ਤੂੰ ਗੈਰਾਂ ਪਿੱਛੇ ਬਣੀ ਬੈਠੀ liar
ਤੇ ਮੂੰਡਾ ਤੇਰੇ ਪਿੱਛੇ ਬਣੀ ਬੈਠਾ ਸ਼ਾਇਰ