LyricFind Logo
LyricFind Logo
Profile image icon
Lyric cover art

Careless

Apple Music logo
Deezer logo
Spotify logo
Lyrics
Mr. Pb

ਰਿਹੰਦਾ ਏ ਧਯਾਨ ਤੇਰਾ ਕੀਹਦੇ ਵੱਲ ਵੇ
ਔਖੇ ਔਖੇ ਵੇਖ ਮੇਰੇ ਸਾਹ ਚਲਦੇ
ਦੂਰ ਦੂਰ ਰਿਹਨਾ ਕੋਈ ਖੋ ਨਾ ਲਵੇ
Bad bad ਔਂਦੇ ਆ ਖ੍ਯਾਲ ਕੱਲ ਦੇ
ਕੁੜੀਆਂ ਚੋ ਅੱਡ ਕੱਲੀ ਹੋਯੀ ਪਈ ਆ
ਪਾਗਲ ਆ ਮੈਂ ਤਾਂ ਝੱਲੀ ਹੋਯੀ ਪਈ ਆ
ਜੋਕ ਆ ਬਣਾ ਲੀ ਸਾਰੇ ਬੈਚ ਨੇ
ਜੋਕ ਆ ਬਣਾ ਲੀ ਸਾਰੇ ਬੈਚ ਨੇ
ਓ ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ

ਜਾਂ ਜਾਂ ਆਖਦੀ ਆਂ ਪ੍ਯਾਰ ਨਾਲ ਮੈਂ
Love you ਤੇਰੇ ਤੋ ਅੱਜ ਤਾਏ ਨਾ ਸਰਯਾ
ਜਾ ਜਿਹਿਤੋ ਮਿਲਦਾ ਪ੍ਯਾਰ ਲੈ ਲਵੀ
ਦੱਸ ਦੀ ਕਿਸੇ ਨੇ ਮੇਤੋ ਵਧ ਕਰਿਆ
ਨਿੱਕੀਆਂ ਜਾਵਾਕਾਂ ਵਾਂਗੂ ਪੈਣਾ ਰਖਣਾ
ਸਾਂਭ ਸਾਂਭ ਤੈਨੂੰ ਡੀਯੇਸੇਸ ਕੀਹਨੇ ਰਖਣਾ
ਕੀਹਨੇ ਗਲਤੀਆਂ ਕਰਣੀਆ ਕੈਚ ਨੇ
ਗਲਤੀਆਂ ਕਰਣੀਆ ਕੈਚ ਨੇ
ਓ ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਓ ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਓ ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ

Rusia ਦੇ weather ਜਿਆ nature ਆ
Cool cool ਮੈਂ ਤਾ ਜ੍ਮੇ ਵੀ ਨਾ ਗਰਮੀ
ਆਕੜਾ ਨੇ ਆਕੜਾ ਨੇ ਤੂ ਪਟੀਆ
ਰਖਦਾ ਸੁਬਹ ਚ ਭੋਰਾ ਵੀ ਨਾ ਨਰਮੀ
ਕਾਸਤੋ ਕੁੜੀ ਨੂ ਆਵੇ ਟੀਜ਼ ਕਰਦਾ
ਇੱਕ ਵੀ ਨਾ ਪੂਰੀ ਮੇਰੀ ਰੀਝ ਕਰਦਾ
ਦਿਲ ਤੋਡ਼ ਦੀ ਨਾ ਏ ਤਾ ਸ੍ਕ੍ਰੈਚ ਨੇ
ਓ ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਹਾਂ

Lifetime ਆਲਾ ਤੇਰਾ ਪ੍ਯਾਰ ਬਨੁਗੀ
ਲੋਡ ਪਈ ਤੇ ਕਦੇ ਤੇਰਾ ਯਾਰ ਬਨੁਗੀ
Struggle ਤੇਰੀ ਦਾ ਗੁਡ ਲਕ ਚੰਨ ਵੇ
Cadillac ਕਾਲੀ ਦਾ ਸ਼ਿੰਗਾਰ ਬਨੁਗੀ
ਧੁੱਪ ਵਿਚ ਖੜ੍ਹਿਆ ਮੈਂ ਸ਼ਾ ਬਨੁਗੀ
ਆਖਰੀ ਸਾਹਾਂ ਤੱਕ ਤੇਰਾ ਸਾਹ ਬਨੁਗੀ
Faimly ਤੇਰੀ ਦਾ ਸਚੀ ਬਨੁਗੀ proud ਮੈਂ
ਸਾਡੀਆਂ ਜਾਵਕਾ ਦੀ ਮੈਂ ਮਾਂ ਬਨੁਗੀ

ਓ ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਸਾਂਵਲੇ ਜੇ ਰੰਗ ਨੂ ਨਿਖਾਰਦੀ ਆ ਮੈਂ
ਤੈਨੂੰ ਪੇੜ ਪੈਂਦਾ ਨਾ ਫਰਕ ਚੰਨ ਵੇ
ਹੋਰ ਦੇ ਬੁੱਲਾ ਚੋ ਮਨੀ ਨਾਮ ਸੁਣ ਕੇ
ਸਚੀ ਦੱਸਾ ਔਂਦਾ ਈ ਹਰਖ ਚੰਨ ਵੇ
ਸਾਦਗੀ ਮੇਰੀ ਤੇ ਕੀਤੇ ਗੌਰ ਕਰਦਾ
ਓਹ੍ਨਾ ਪਿਛੇ ਮੇਨੂ ਇਗ੍ਨੋਰ ਕਰਦਾ
ਜਿਹੜੇ ਗੋਰੇ ਚਿੱਟੇ ਦਿਲ ਤੋ black ਨੇ
ਜਿਹੜੇ ਗੋਰੇ ਚਿੱਟੇ ਦਿਲ ਤੋ black ਨੇ
ਓ ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਤੂ ਤਾਂ ਮੇਰੀ ਕਰਦਾ ਨੀ care ਸੋਹਣਿਆ
ਤੇਰੇ ਨਾਲ ਫੀਲਿੰਗਾ attach ਨੇ
ਹਾਂ

WRITERS

Mani Sekhon

PUBLISHERS

Lyrics © BMG Rights Management, O/B/O DistroKid, Warner Chappell Music, Inc.

Share icon and text

Share


See A Problem With Something?

Lyrics

Other