LyricFind Logo
LyricFind Logo
Profile image icon
Lyric cover art

Shimle De Nature

Apple Music logo
Deezer logo
Spotify logo
Lyrics
ਹੋ ਹੋ ਹੋ ਹੋ
ਦੇਖਣ ਤੋਂ ਲੱਗਦੀ ਤਿਤਲੀ
ਮੋਰਾਂ ਜਹੀ ਤੋਰ ਕੁੜੇ
ਕੋਇਲ ਜੇ ਗੀਤ ਉਹ ਗਾਵੇ ਚਾਂਜਰ ਦਾ ਸ਼ੋਰ ਕੁੜੇ
ਕੰਨਾਂ ਦੇ ਚੁਮਕੇ ਤੇਰੇ ਜੱਗ ਤੋਂ ਨਿਆਰੇ ਨੀ
ਕੰਨਾਂ ਦੇ ਚੁਮਕੇ ਤੇਰੇ ਜੱਗ ਤੋਂ ਨਿਆਰੇ ਨੀ
ਸ਼ਿਮਲੇ ਦੇ nature ਵਰਗਾ ਰੂਪ ਮੁਟਿਆਰੇ ਨੀ
ਸ਼ਿਮਲੇ ਦੇ nature ਵਰਗਾ ਰੂਪ ਮੁਟਿਆਰੇ ਨੀ
ਹੋਵੇ ਨਾ ਫ਼ਿਦਾ ਕਿਸੇ ਤੇ ਦਿਲ ਤੇਥੋਂ ਹਾਰੇ ਨੀ

ਦੇਖ ਕੇ ਤੱਕਣਾ ਤੇਰਾ ਚੈਨ ਜਿਆ ਖੋਂਦਾ ਏ
ਤੇਰੇ ਪਿੱਛੇ ਤਾਰੇ ਗਿਣਦਾ ਰਾਤੀਂ ਨਾ ਸੋੰਦਾ ਏ
ਕਾਹਦਾ ਤੂੰ ਕਰ ਗਈ ਝੱਲਾ ਹੱਸਦਾ ਏ ਰਹਿੰਦਾ ਕੱਲਾ
ਪੱਟ ਸੁੱਟ ਤੇ ਹੁਸਨ ਤੇਰੇ ਨੇ ਗੱਬਰੂ ਕਵਾਰੇ ਨੀ
ਸ਼ਿਮਲੇ ਦੇ nature ਵਰਗਾ ਰੂਪ ਮੁਟਿਆਰੇ ਨੀ
ਸ਼ਿਮਲੇ ਦੇ nature ਵਰਗਾ ਰੂਪ ਮੁਟਿਆਰੇ ਨੀ
ਹੋਵੇ ਨਾ ਫ਼ਿਦਾ ਕਿਸੇ ਤੇ ਦਿਲ ਤੇਥੋਂ ਹਾਰੇ ਨੀ

ਆ ਆ ਆ ਆ

ਗੱਲਾਂ ਦੀ ਲਾਲੀ ਤੇਰੀ ਨੂਰ ਜੋ ਫੁੱਲਾਂ ਤੇ
ਤੇਰਾ ਹੀ ਨਾਂਅ ਰਹਿੰਦਾ ਏ ਸਿਮਰ ਦੇ ਬੁੱਲ੍ਹਾ ਤੇ
ਕੁਝ ਤਾਂ ਹੈ ਸਿੱਖ ਕੇ ਬੈਠਾ
ਤੇਰੇ ਤੇ ਲਿਖ ਕੇ ਬੈਠਾ ਗੀਤ ਹਜ਼ਾਰਾਂ ਨੀ
ਸ਼ਿਮਲੇ ਦੇ nature ਵਰਗਾ ਰੂਪ ਮੁਟਿਆਰੇ ਨੀ
ਸ਼ਿਮਲੇ ਦੇ nature ਵਰਗਾ ਰੂਪ ਮੁਟਿਆਰੇ ਨੀ
ਹੋਵੇ ਨਾ ਫ਼ਿਦਾ ਕਿਸੇ ਤੇ ਦਿਲ ਤੇਥੋਂ ਹਾਰੇ ਨੀ

WRITERS

Simar Aslapuria, Mr Huvi

PUBLISHERS

Lyrics © Sony/ATV Music Publishing LLC

Share icon and text

Share


See A Problem With Something?

Lyrics

Other