ਕਸੂਰ ਤਾਂ ਦਸ ਮੇਰਾ ਜੋ ਵੀ ਮੈਂ ਕਿੱਤਾ
ਵਾਧਾ ਦਸ ਜੇਡਾ ਮੈਂ ਪੂਰਾ ਨਈ ਕੀਤਾ
ਕਿਹੰਦੀ ਤਾਂ ਸੀ ਤੂ ਤੇਰੇ ਬਿਨਾ ਨਈ ਰਹਿਣਾ
ਤੇਰੇ ਹਰ ਸੁਖ ਦੁਖ ਵਿਚ ਮੈਂ ਤੇਰੇ ਨਾਲ ਹੀ ਰਹਿਣਾ
ਝੂਠੀ ਸੀ ਤੂ ਨਾਰੇ ਝੂਠੇ ਤੇਰੇ ਲਾਰੇ
ਛਡ ਗਈ ਤੂ ਮੈਨੂ ਦਿਲੋ ਕਢ ਗਈ ਤੂ ਮੈਨੂ
ਕਾਹਤੋਂ ਵੇਖਿਆ ਨਾ ਮੁਢ਼ ਮੇਰੇ ਵਲ ਨੂ
ਹੋਈ ਕੀ ਖਤਾ ਜੋ ਦਿੱਤੀ ਤੂ ਸੱਜ਼ਾ
ਦਿੱਤੀ ਤੂ ਸੱਜ਼ਾ ਓਦੀ ਦੇ ਦੇ ਕੋਈ ਵਜਾਹ
ਕਿਹੰਦੀ ਸੀ ਤੂੰ ਤੈਨੂੰ ਵੇਖੇ ਬਿਨ ਨੀਂਦ ਨਈ ਆਉਂਦੀ
ਨਾ ਹੋਰ ਕੋਈ ਮਨਜ਼ੂਰ ਮੈਨੂ ਬਸ ਤੈਨੂੰ ਚੌਂਦੀ
ਝੂਠੀ ਸੀ ਤੂ ਨਾਰੇ ਝੂਠੇ ਤੇਰੇ ਲਾਰੇ
ਛਡ ਗਈ ਤੂ ਮੈਨੂ ਦਿਲੋ ਕਢ ਗਈ ਤੂ ਮੈਨੂ
ਕਾਹਤੋਂ ਵੇਖਿਆ ਨਾ ਮੁਢ਼ ਮੇਰੇ ਵਲ ਨੂ
ਮੇਰੇ ਦਿਲ ਚੋ ਨਿਕਲੀ ਆਵਾਜ਼ ਜੇ ਸੁਣ ਲੇ
ਮੇਰੇ ਖ਼ਵਾਬਾਂ ਦੀ ਲੱਦੀ ਤੇਰੇ ਸੁਪਨੇ ਚ ਬੁਣ ਲੇ
ਮਿੱਲਜੀ ਆ ਮੈਨੂ ਮੈਂ ਇੰਤਜ਼ਾਰ ਕਰਾਂਗਾ
ਨਾ ਹੁਣ ਮੁਢ਼ ਕੇ ਮੈਂ ਕਿਸੇ ਤੇ ਇਤਬਾਰ ਕਰਾਂਗਾ
ਝੂਠੀ ਸੀ ਤੂ ਨਾਰੇ ਝੂਠੇ ਤੇਰੇ ਲਾਰੇ
ਛਡ ਗਈ ਤੂ ਮੈਨੂ ਦਿਲੋ ਕਢ ਗਈ ਤੂ ਮੈਨੂ
ਕਾਹਤੋਂ ਵੇਖਿਆ ਨਾ ਮੁਢ਼ ਮੇਰੇ ਵਲ ਨੂ