ਦੇਖਣੇ ਨੂ ਸਿੱਧੇ ਉਂਝ ਟੇਢੇ ਵੀ ਬੜੇ
ਖੜਦਾ ਨਾ ਕੋਈ ਜਿੱਥੇ ਹੋ ਜਾਈਏ ਖੜੇ
ਹੱਥ ਪਾਉਣਾ ਕਿਥੇ ਵੈਰੀ ਘੂਰ ਤੋਂ ਡਰੇ
ਦੇਖਣਾ ਆ ਜੀਹਣੇ ਆ ਮੈਦਾਨ ਚ ਭੀੜੇ
ਮਸਲਾ ਪਹਿਲਾ ਹੀ ਘਰੇ ਭਰਾਵਾਂ ਤੇਰੇ ਚ ਕੀਹਨੇ ਵੱਜਣਾ ਯਾ
ਜਿਹਣਾਂ ਦੇ ਮਨਾਂ ਚ ਦੂਰੀ ਕਰੀ ਆਉਂਦੇ doubt
ਨਵਾ ਨਾ ਕੋਈ ਕੰਮ ਪਹਿਲਾਂ ਸਿੱਧੇ ਕਰੇ ਬਹੁਤ
ਨਵੇ ਨਵੇ ਹਲੇ ਜਿਹੜੇ ਬਣੇ ਸਾਡੇ ਵੈਰੀ
ਥੋੜਾ ਟਾਈਮ ਰੁਕੋ ਆਪੇ ਹੋ ਜਾਣਾ off
ਬਹੁਤੀਆਂ ਨਾਲ ਵਿਗੜੀ ਤੇ ਥੋੜੇਯਾਂ ਨਾਲ ਬਣਦੀ
ਨਵੀਂ ਜਿਹੀ ਪਨੀਰੀ ਨਾਲ ਸੋਚ ਨਹੀਓ ਰਲਦੀ
ਕੱਢ ਦੇ ਸਫਰ life ਜੋਵੇ ਜੀਵੇ ਚਲਦੀ
ਲੈਣੇ ਆ ਨਜ਼ਾਰੇ ਅੱਜ ਫਿਕਰ ਕੀ ਕੱਲ ਦੀ
ਜੁੜ ਜਾਊ ਹੱਥ ਜੇ ਪਵਾ ਦਈਏ ਡਾਟ
ਬਾਬੇ ਦੀ ਹੈ ਮੇਹਰ ਨਾ ਹੀ ਕਿਸੇ ਗੱਲੋਂ ਘਾਟ
ਰੱਖ ਰੱਖ ਸਾਡੇ ਕੋਲੋਂ ਖੜੇ ਦੇ ਆ ਦੂਰੀ
ਗੱਲਾਂ ਵਿਚ ਬੰਦੇ ਜੋ over smart
ਖੋਲਦਾ blood ਤੇ ਆ ਬੋਲਣ ਵਿਚ ਅੱਗ
ਪੱਥਰਾਂ ਨੂੰ ਪਾੜ ਉਗੇ ਕਿਹਨੇ ਲੈਣਾ ਦੱਬ
ਸਾਮ੍ਹਣੇ ਤਾਂ ਆਉਣ ਇਕ ਵਾਰ Mani ਯਾਰ ਦੇ
ਗੱਲੀ ਬਾਤੀ ਫਿਰਦੇ ਖਿਲਾਰਦੇ ਜੋ ਝਗ
ਦੋਗਲੇ ਜੇ ਚਿਹਰੇ ਪੁੱਤ I don’t like
ਗੱਲ ਕਰਾ ਖਰੀ ਪੁੱਤ ਦਿਲ ਦੇ ਆ white
ਆਵਾਜ਼ ਦੇਂ ਯਾਰ ਦੇਖੀਏ ਨਾ day night
ਵਿੱਚਾਰ ਸਾਡੇ heavy ਤੇ brain ਥੋੜਾ light
ਮੂੰਹ ਤੇ ਵੀਰਾ ਵੀਰਾ ਹੁੰਦੀ ਮਨਾ ਵਿਚ ਖੋਟ ਏ
ਖਿਚਦੇ ਆ ਲੱਤਾਂ ਜਿਹੜੇ ਕਰਦੇ ਨੇ ਚੌੜ ਏ
ਹੋਰ ਨਾ ਕੋਈ ਗੱਲ ਬਸ ਛਿੱਤਰਾਂ ਦੀ ਲੋੜ ਏ
ਬਥੇਰੇ ਆਏ ਹੁਣੇ ਹੁਣ ਸਾਡਾ ਦੌਰ ਏ
ਸੁਬਾਹ ਪਖੋਂ ਚੰਗੇ ਨਾ ਹੀ ਕਰੇ ਕਾਲੇ ਧੰਦੇ
ਸਾਡੇ ਨਾਲ ਜੁੜੇ ਜਿਨੇ high class ਬੰਦੇ
ਜਾਤਾਂ ਪਾਤਾਂ ਚ ਨਾ ਵੰਡੇ ਚੰਗੇ ਗੁਰੂਆਂ ਦੇ ਚੰਡੇ
Sunny Silion ਲਤ ਥੱਲੇ ਜਿਹਨੇ ਸਿੱਟੇ ਰਾਹੀਂ ਕੰਡੇ
ਸਾਡੇ ਬਾਰੇ ਸੁਣੀ ਜਿਹੜੀ ਆਹ ਵੀ ਗੱਲ ਸਚੀ ਏ
ਹਰ ਥਾਂ ਤੇ ਝੁਕਦੇ ਨਹੀਂ ਇਹ ਵੀ ਗੱਲ ਪੱਕੀ ਏ
ਹੋਰ ਕੁਝ ਤਾਂ ਨਹੀਂ ਮੈਂ ਇੱਜਤ ਬੜੀ ਖੱਟੀ ਏ
ਬਾਪੂ ਨੇ ਵੀ ਕੁਝ ਰੌਬ ਨਾਲ ਖੜੀ ਰੱਖੀ ਏ
ਇਕ ਹੋਰ ਦੱਸਾ ਛੋਟੇ ਗੱਲ ਸੁਣੀ ਗੌਰ ਨਾਲ
ਛਾਇਆ ਪਇਆ ਯਾਰ ਓ record ਫਿਰੇ ਤੋੜਦਾ
ਗੱਡੀਆਂ ਨੇ ਵੱਡੀਆਂ ਤੇ ਨੱਢੀਆਂ ਦੀ ਲੋੜ ਨਾ
ਲੱਖ ਮਿਲ ਜਾਣ ਪੁੱਤ ਸਾਡੇ ਜਿਹਾਂ ਹੋਰ ਨਾ
ਭੁਲਕੇ ਵੀ ਸਾਡਾ ਪੁੱਤ ਜੋਰ ਅਜ਼ਮਾਈ ਨਾ
ਮਹਿੰਗਾ ਬੜਾ ਪੈਂਦਾ ਪੇਚਾ ਸਾਡੇ ਨਾਲ ਪਾਈ ਨਾ
ਹੱਸਕੇ ਤੋਂ ਲੱਖ ਬੋਲ ਗਰਮੀ ਦਿਖਾਈ ਨਾ
Warning ਜੁੜਨੇ ਦੀ ਹੱਡ ਤੁੜਵਾਈ ਨਾ
Warning ਜੁੜਨੇ ਦੀ ਹੱਡ ਤੁੜਵਾਈ ਨਾ