ਰਖ ਦੇ ਆਂ ਯਾਰੋਂ ਅਸੀ ਵੱਡੀ ਵੱਡੀ ਗੱਡੀਆਂ
ਵੱਡੀ ਵੱਡੀ ਗੱਦਿਯਨ ਜੋ ਸੌ ਉੱਤੇ ਛੱਡੀਆਂ
ਵੇਖ ਅਖਾਂ ਲੋਕਾਂ ਦੀਆਂ ਰਿਹ ਜਾਂ ਅੱਡਿਆਂ
Speed ਮੈਂ ਖਿੱਚਾਂ ਬਾਡੀ fast ਏ
ਜ਼ੀਰੋ ਤੌਂ ਖਿੱਚਾਂ ਜਿੰਨੀ ਮੀਟਰ ਦੀ ਔਕਾਤ ਏ
ਦੇਖ ਕੇ ਸਾਨੂੰ ਮਾਮਿਆਂ ਦੀ ਗੱਡੀ start ਏ
ਸਾਨੂੰ ਕੇਹੜਾ ਫਡਲੂ ਕ੍ਯੂਂਕਿ ਸਾਡੀ ਗਲਬਾਤ ਏ
ਝਲਦੇ ਨੀ attitude ਅਸੀ ਹੁਣ ਨਾਰਾਂ ਦਾ
ਨਾਰਾਂ ਦਾ ਨੀ ਸ਼ੋੰਕ ਸਾਨੂ ਸ਼ੋੰਕ ਬਸ ਯਾਰਾਂ ਦਾ
ਯਾਰਾਂ ਨੂ ਵੀ ਸ਼ੋੰਕ ਸਿਰੇ ਦਿਆਂ ਹਥਿਆਰਾਂ ਦਾ
ਪੈਸੇ-ਪੁਸੇਯਾਨ ਦੀ ਪਰਵਾਹ ਨਹੀਓ ਕਰਦੇ
ਯਾਰ ਮੇਰੇ ਨਾਲ ਜਿਹੜੇ ਯਾਰੀ ਪਿੱਛੇ ਮਰਦੇ
ਕਰੇ ਜੇ ਕੋਈ ਮਾੜਾ ਅਸੀ ਠਾ ਠਾ ਕਰਦੇ
ਬਸ ਗੱਲਾਂ ਨਹੀਓ ਕਰੀ ਦੀਆਂ ਕਰਕੇ ਵਿਖਾਯੀ ਦੇ
ਵੈਰ ਹੋਵੇ ਜਿਧੇ ਨਾਲ ਰੀਝ ਨਾਲ ਪੁਗਾਈ ਦੇ
ਯਾਰਾਂ ਨਾਲ ਬੈਠ ਏਹੋ ਬਾਰ ਬਾਰ ਗਾਯੀ ਦੇ