ਅਲਮਾਰੀ ਦੇ ਵਿਚ ਰੱਖ ਕੇ ਬੋਤਲਾਂ
ਨੀ ਤੂੰ ਜਿੰਨਾ ਰੋਕੇ ਦਾਰੂ ਤੋਂ
ਮੇਰਾ ਓਹਨਾ ਪੀਣ ਨੂੰ ਜੀ ਕਰਦਾ
ਮੇਰਾ ਓਹਨਾ ਪੀਣ ਨੂੰ ਜੀ ਕਰਦਾ
ਹੋ ਮਿੰਨਤਾਨ ਕਰਕੇ ਫੇਰ ਮਨਾ ਲਈ
ਓ ਦੱਸ ਕੀ daily ਪੀਣ ਵਾਲਾ ਮੈਂ
ਤੂੰ ਹੀ ਲੈਕੇ ਜਾਣਾ location
ਨੀ ਤੂੰ ਜਿੰਨਾ ਰੋਕੇ ਦਾਰੂ ਤੋਂ
ਮੇਰਾ ਓਹਨਾ ਪੀਣ ਨੂੰ ਜੀ ਕਰਦਾ
ਮੇਰਾ ਓਹਨਾ ਪੀਣ ਨੂੰ ਜੀ ਕਰਦਾ
ਜੋ ਚਾਹੀਦਾ ਇਕ ਵਾਰੀ ਮੂੰਹੋਂ ਬੋਲ ਸਹੀ
ਮੈਂ ਦੇਣਾ private jet ਮੇਰੇ ਤੂੰ ਕੋਲ ਰਹੀ
ਨੀ ਤੂੰ ਜਿੰਨਾ ਰੋਕੇ ਦਾਰੂ ਤੋਂ
ਮੇਰਾ ਓਹਨਾ ਪੀਣ ਨੂੰ ਜੀ ਕਰਦਾ
ਮੇਰਾ ਓਹਨਾ ਪੀਣ ਨੂੰ ਜੀ ਕਰਦਾ