ਅੱਧੀ ਅੱਧੀ ਰਾਤ ਤੱਕ ਗੱਲਬਾਤ ਚਲਦੀ
ਮੈਂ ਤਾਂ ਵੀ ਚਾਹੁੰਦਾ ਕਰੀ ਜਾਵੇ ਗੱਲਾਂ ਓਹ
ਇੱਕ minute ਲਈ ਵੀ ਜੇ busy ਕੁੜੀ ਹੋਜੇ
ਮੁੰਡਾ ਕਰੇ ਮਹਿਸੂਸ ਕੱਲਾ ਕੱਲਾ ਓਹ
ਸਾਰਾ ਦਿਨ ਸੋਚ ਸੋਚ ਲੰਘਦਾ ਆ time
ਕਦੋਂ ਆਉਣੀ ਓਹਦੀ call ਕਦੋਂ ਕਰਨੀ attend
ਹੁਣ ਤਾਂ ਜੀ ਦਿਲਾਂ ਨਾਲ ਦਿਲ ਜੋੜੀ ਬੈਠੇ
ਪਹਿਲਾਂ ਬਸ ਹੁੰਦੇ ਸਿੱਗੇ just friend
ਹੁਣ ਤਾਂ ਜੀ ਦਿਲਾਂ ਨਾਲ ਦਿਲ ਜੋੜੀ ਬੈਠੇ
ਪਹਿਲਾਂ ਬਸ ਹੁੰਦੇ ਸਿੱਗੇ just friend
ਰੱਬ ਦੂਰੀਆਂ ਨਾ ਪਾਵੇ ਚਾਹੇ ਦੂਰ ਦੂਰ ਰਹੀਏ
ਸਾਡੀ ਰੋਜ਼ ਕਿਤੇ ਮੁਲਾਕਾਤ ਹੋ ਜਾਵੇ
ਜੇ ਹਾਏ ਸੋਚਿਆ ਵੀ ਕਦੇ ਤੈਨੂੰ ਛੱਡਣ ਦੇ ਬਾਰੇ
ਸਾਹ ਰੰਗੀ ਦੇ ਵੀ ਉੱਥੇ ਹੀ ਖਲੋ ਜਾਵੇ
ਓਹਦੇ ਦਿਲ ਦੀ ਮੈਂ ਗੱਲ ਬਿਨਾਂ ਪੁੱਛੇ ਜਾਣਾਂ
ਓਹਦੇ ਦਿਲ ਦੀ ਮੈਂ ਗੱਲ ਬਿਨਾਂ ਪੁੱਛੇ ਜਾਣਾਂ
ਮੇਰੀ ਗੱਲ ਹੋਜੇ ਓਹਦੇ ਦਿਲ ਤੱਕ send
ਮਰਜੇ ਨਾ ਪੁਛੇ ਓਹਦਾ ਪਿਆਰ ਮਿਲੀ ਜਾਵੇ
ਫੇਰ ਭਾਵੇ ਹੋ ਜਾਵੇ story ਦਾ ਵੀ end
ਹੁਣ ਤਾਂ ਜੀ ਦਿਲਾਂ ਨਾਲ ਦਿਲ ਜੋੜੀ ਬੈਠੇ
ਪਹਿਲਾਂ ਬਸ ਹੁੰਦੇ ਸਿੱਗੇ just friend
ਪਹਿਲਾਂ ਬਸ ਹੁੰਦੇ ਸਿੱਗੇ just friend
ਇੱਕ ਦੂਜੇ ਲਈ ਹੀ ਬਣੇ ਆਪਾਂ ਦੋਵੇਂ
ਮੈਂ ਨਹੀਂ ਚਾਹੁੰਦਾ ਮੇਰੇ ਕਰਕੇ ਓਹ ਰੋਵੇ
ਦੂਜੇ ਤੋਂ ਜੇ ਗੁੱਸੇ ਨਹੀਂਓਂ ਜ਼ਿਆਦਾ time ਰੁੱਸੇ
ਨਾ ਹੀ ਇੱਕ ਦੂਜੇ ਨੂੰ ਹਾਏ ਕਰਦੇ offend
ਹੁਣ ਤਾਂ ਜੀ ਦਿਲਾਂ ਨਾਲ ਦਿਲ ਜੋੜੀ ਬੈਠੇ
ਪਹਿਲਾਂ ਬਸ ਹੁੰਦੇ ਸਿੱਗੇ just friend
ਹੁਣ ਤਾਂ ਜੀ ਦਿਲਾਂ ਨਾਲ ਦਿਲ ਜੋੜੀ ਬੈਠੇ
ਪਹਿਲਾਂ ਬਸ ਹੁੰਦੇ ਸਿੱਗੇ just friend