ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ ਦਿੱਲੀ ਤੱਕ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ ਦਿੱਲੀ ਤੱਕ
ਵੱਡੇ ਤੋਂ ਵੱਡੇ ਬਦਮਾਸ਼ ਨੂੰ ਵੀ ਖੌਫ ਆ
ਯਾਰੀ ਦੇ ਨਾਲ ਕਾਇਮ ਰੱਖੀ ਸਰਦਾਰੀ
ਬਦਮਾਸ਼ੀ ਪੂਰੀ ਦਿੰਦੇ ਸਜ਼ਾਏ ਮੌਤ ਆ
ਓ ਅੱਜ ਜੱਟ ਦੀ ਖੱਬੀ ਅੱਖ ਫੜਕੀ ਆ
ਨਹੀਂਓ ਫੜਾਂ ਫੋਕੀਆਂ ਮੈਂ ਮਰਦਾ
ਓ ਡਾਲਰਾਂ ਦੇ ਵਾਂਗੂ ਨਾ ਚੱਲੇ ਤੇਰੇ ਯਾਰ ਦਾ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ ਦਿੱਲੀ ਤੱਕ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ ਦਿੱਲੀ ਤੱਕ
ਤੇਰੇ ਵਰਗੇ 100–100 ਰਹਿਣ ਖੋਜ ਵਿੱਚ
ਕਰ ਮੁਕਾਬਲਾ ਵੇਖੇ ਕਿਸੇ ਦੀ ਔਕਾਤ
ਕਿਸ ਦੀ ਵਿਸਾਤ ਕਿਸ ਦੀ ਕਈ ਹੈ ਗੱਲ
ਸਾਡੀ ਜਗ੍ਹਾ ਹੋਰ ਕੋਈ ਲੈ ਨਹੀਂ ਸਕਦਾ
ਇਸ ਫਤਿਹ ਤੇ ਹਰ ਦਮ ਸਾਡਾ ਹੱਕ ਐ
ਯਾਰੀ ਕਰੇ ਅਤੇ ਉਸ ਦੀ ਪੂਰੀ ਗਾਠ ਜਾ
ਮਾਰੇ ਅੱਗੇ ਚੰਗਿਆਂ ਚੰਗਿਆਂ ਦੀ ਵੀ ਪਾਟ ਜਾਏ
ਸਾਰੀ ਦੁਨੀਆਂ ਸਾਨੂੰ ਨਾਮ ਨਾਲ ਪਹਿਚਾਣਦੀ
ਅਤੇ ਜੋ ਕੰਮ ਸਾਡੇ, ਉਹ ਵੀ ਜਾਣਦੀ
ਕਿੰਨੇ ਆਏ ਸਾਡੇ ਅੱਗੇ, ਕੋਈ ਨਾ ਟਿਕ ਪਾਇਆ
ਕਿੰਨੇ ਕਰੇ ਖਤਮ, ਕਿੰਨੇ ਵੇਚ ਖਾਏ
We are on the top, ਗੱਲ ਮੇਰੀ ਮਾਣ ਲੈ
ਨਾ ਦੇ ਤੇਰਾ ਨੰਬਰ, ਇਸਨੂੰ ਤੂੰ ਜਾਣ ਲੈ
ਓ Monty ਜਿਹੇ ਯਾਰਾਂ ਨਾਲ ਯਾਰੀ ਸਾਡੀ ਪੱਕੀ ਆ
ਓ ਇਕ ਰਣ ਵੀ ਡੌਨਾਲੀ ਜਿਹੀ ਮਿਤਰਾਂ ਨੇ ਰੱਖੀ ਆ
ਓ Monty ਜਿਹੇ ਯਾਰਾਂ ਨਾਲ ਯਾਰੀ ਸਾਡੀ ਪੱਕੀ ਆ
ਰਣ ਵੀ ਡੌਨਾਲੀ ਜਿਹੀ ਮਿਤਰਾਂ ਨੇ ਰੱਖੀ ਆ
ਓ ਜਿਹਦੀ ਦਿੱਲੀ ਮਿਤਰਾਂ ਦੀ ਰਹਿੰਦੀ
ਓ ਜਿਹਦੀ ਦਿੱਲੀ ਮਿਤਰਾਂ ਦੀ ਰਹਿੰਦੀ ਸ਼ੱਟੋ ਵੈਰ ਠਾਰਦੀ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ ਦਿੱਲੀ ਤੱਕ
ਓ ਦਿੱਲੀ ਤੱਕ ਚੱਲੇ ਬਦਮਾਸ਼ੀ ਤੇਰੇ ਯਾਰ ਦੀ ਦਿੱਲੀ ਤੱਕ